Sri Guru Granth Sahib Ji

第 1079

  1. ਸਿਮਰਹਿ ਖੰਡ ਦੀਪ ਸਭਿ ਲੋਆ ॥

    街区,岛屿和所有的人都在记住他,

  2. ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥

    帕塔尔,普里扬也全神贯注地背诵着那至高无上的真理,

  3. ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥

    四个起源和四个谚语都嵌入了他的记忆中,哈里的所有奉献者都记得他。2

  4. ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥

    梵天、毗湿奴和马赫什也记得奥姆卡尔

  5. ਸਿਮਰਹਿ ਦੇਵਤੇ ਕੋੜਿ ਤੇਤੀਸਾ ॥

    三十三千万神也记得他,

  6. ਸਿਮਰਹਿ ਜਖੵਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥

    泰坦和恶魔都在冥想纪念;你的赞美是数不胜数的——无法计算。||3||

  7. ਸਿਮਰਹਿ ਪਸੁ ਪੰਖੀ ਸਭਿ ਭੂਤਾ ॥

    动物和鸟类,所有元素都记得他,

  8. ਸਿਮਰਹਿ ਬਨ ਪਰਬਤ ਅਉਧੂਤਾ ॥

    森林、山脉和山脉也崇拜他

  9. ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥

    爬行者、树木、树枝等都崇拜他,上帝在所有生物的心中都喜悦他。4

  10. ਸਿਮਰਹਿ ਥੂਲ ਸੂਖਮ ਸਭਿ ਜੰਤਾ ॥

    所有具有微妙和粗略身体的众生都记得他,

  11. ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥

    大悉达寻求者继续禅修hari-naam咒语

  12. ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥

    所有隐秘和显明的众生都记得我的主,我的主是天、地、地等所有世界的主人。5

  13. ਸਿਮਰਹਿ ਨਰ ਨਾਰੀ ਆਸਰਮਾ ॥

    这四个静修林的男人和女人 - Brahmacharya,Grihastha,Vanaprastha和Sannyasa也崇拜上帝

  14. ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥

    所有四个种姓的人 - 刹帝利,婆罗门,吠舍和首陀罗,

  15. ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥

    具有微妙身体的灵魂都崇拜他。所有有德行、聪明和有学问的人日夜敬拜上帝。6

  16. ਸਿਮਰਹਿ ਘੜੀ ਮੂਰਤ ਪਲ ਨਿਮਖਾ ॥

    时钟,穆胡拉特,时刻和时刻继续记住他,

  17. ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥

    有耐心和身体纯洁,没有时间的生物仍然沉浸在上帝的记忆中;

  18. ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥

    告诉沙贡、夏斯特拉和巧合的占星家也崇拜他,但人们一刻也看不到上帝。7

  19. ਕਰਨ ਕਰਾਵਨਹਾਰ ਸੁਆਮੀ ॥

    嘿,老板!你有能力做任何事情,

  20. ਸਗਲ ਘਟਾ ਕੇ ਅੰਤਰਜਾਮੀ ॥

    他知道每个人内心的感受

  21. ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥

    因着你的恩典,你献身奉献的人赢得了他的出生。8

  22. ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥

    在谁的心中是上帝的记忆,

  23. ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥

    运气好的话,他继续念诵上师和

  24. ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥

    他已经接受了主是无所不在的,所以他不会再陷入阴道周期的痛苦中。9

  25. ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥

    痛苦、悲伤和怀疑会远离那些心中居住着古鲁的沙巴德(圣言)的人。

  26. ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥

    他通过喝纳玛姆里特(Namamrit)轻松自在地生活,并不断聆听脑海中多汁的声音。10

  27. ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥

    他是默想主的富人

  28. ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥

    他是获得美德的人

  29. ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥

    一个心中居住着至高灵魂的人是完全快乐的,不会隐藏在世界上。11

  30. ਜਲਿ ਥਲਿ ਮਹੀਅਲਿ ਸੁਆਮੀ ਸੋਈ ॥

    上帝在海洋、陆地和天空中

  31. ਅਵਰੁ ਨ ਕਹੀਐ ਦੂਜਾ ਕੋਈ ॥

    除此之外,别无他法

  32. ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥

    上师的知识已经消除了我所有的幻想,现在除了一位神之外,没有人可以看见。12

  33. ਊਚੇ ਤੇ ਊਚਾ ਦਰਬਾਰਾ ॥

    上帝的院子是最高的,

  34. ਕਹਣੁ ਨ ਜਾਈ ਅੰਤੁ ਨ ਪਾਰਾ ॥

    没有结束或超越是无法表达的

  35. ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥

    他是万物之主,深奥,深不可测,无与伦比,他的荣耀怎么能衡量。13

  36. ਤੂ ਕਰਤਾ ਤੇਰਾ ਸਭੁ ਕੀਆ ॥

    你是造物主,整个世界都是由你创造的

  37. ਤੁਝੁ ਬਿਨੁ ਅਵਰੁ ਨ ਕੋਈ ਬੀਆ ॥

    除了你,没有其他人

  38. ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥

    主!你是世界的开始、中间和终结者,整个世界都是你的身体。14

  39. ਜਮਦੂਤੁ ਤਿਸੁ ਨਿਕਟਿ ਨ ਆਵੈ ॥

    山道甚至没有接近那个人

  40. ਸਾਧਸੰਗਿ ਹਰਿ ਕੀਰਤਨੁ ਗਾਵੈ ॥

    一个和谐地赞美上帝的人,

  41. ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥

    谁亲耳听到神的荣耀,他所有的愿望都得到了满足。15

  42. ਤੂ ਸਭਨਾ ਕਾ ਸਭੁ ਕੋ ਤੇਰਾ ॥ ਸਾਚੇ ਸਾਹਿਬ ਗਹਿਰ ਗੰਭੀਰਾ ॥

    哦,真正的主人!你非常认真,你是所有人的保护者,你是所有人的支持