Sri Guru Granth Sahib Ji

第 108

  1. ਜਨਮ ਜਨਮ ਕਾ ਰੋਗੁ ਗਵਾਇਆ ॥

    他已经治愈了他的许多出生的旧病。

  2. ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥

    人类啊! 继续日夜敬拜神,因为这项工作是有成果的॥3॥

  3. ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥

    主因他的恩典看见而使他有美德的奉献者,

  4. ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥

    那位奉献者不断地向每个人心中的主致敬。

  5. ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥

    除了一位神,别无他物。 哦那纳克! 这是最好的 4 39 46

  6. ਮਾਝ ਮਹਲਾ ੫ ॥

    玛哈玛哈拉 5

  7. ਮਨੁ ਤਨੁ ਰਤਾ ਰਾਮ ਪਿਆਰੇ ॥

    这种身心应该全神贯注于亲爱的罗摩的爱。

  8. ਸਰਬਸੁ ਦੀਜੈ ਅਪਨਾ ਵਾਰੇ ॥

    我们应该把我们的一切献给主。

  9. ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥

    我们应该在一天的八个小时里荣耀主,即使一口气也不应该忘记主。

  10. ਸੋਈ ਸਾਜਨ ਮੀਤੁ ਪਿਆਰਾ ॥

    他是我亲爱的朋友和绅士,

  11. ਰਾਮ ਨਾਮੁ ਸਾਧਸੰਗਿ ਬੀਚਾਰਾ ॥

    一个在好伴奏念诵罗摩名字的人。

  12. ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥

    唯有圣人相伴,才能渡过宇宙之海,斩断死刑。2

  13. ਚਾਰਿ ਪਦਾਰਥ ਹਰਿ ਕੀ ਸੇਵਾ ॥

    四种物质——宗教,意义,收入,救赎。 是通过对主的虔诚而获得的。

  14. ਪਾਰਜਾਤੁ ਜਪਿ ਅਲਖ ਅਭੇਵਾ ॥

    对无形无分别的崇拜是劫树。

  15. ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥

    与 大师 一起从良心中清除欲望、愤怒和罪恶的人,他与主相遇的希望就实现了。

  16. ਪੂਰਨ ਭਾਗ ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥

    那个被完美命运祝福的凡人,在圣洁的陪伴中遇见了宇宙的维持者。

  17. ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥

    哦那纳克! 主的名住在谁的心中,他过着一家之主的生活。即使发生的事情对玛雅人来说仍然无动于衷,并在上帝的法庭上被接受。॥4॥40॥47॥

  18. ਮਾਝ ਮਹਲਾ ੫ ॥

    玛哈玛哈拉 5

  19. ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥

    通过念诵哈里的名字-simran,我在心中获得了快乐。

  20. ਕਰਿ ਕਿਰਪਾ ਭਗਤਂੀ ਪ੍ਰਗਟਾਇਆ ॥

    通过祂的恩典,祂的信徒变得著名和受人称赞。

  21. ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥

    在圣徒的聚会中,我一起唱诵了哈里勋爵的名字,我的懒惰已经被根除。

  22. ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥

    嘿兄弟! 谁家有新资金,

  23. ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥

    只有在前世做过 Naam-Simran 吉祥事迹的人才能获得上帝。

  24. ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥

    至尊主充满知识和冥想,主无所不能॥2

  25. ਖਿਨ ਮਹਿ ਥਾਪਿ ਉਥਾਪਨਹਾਰਾ ॥

    上帝是瞬间世界的创造者和毁灭者。

  26. ਆਪਿ ਇਕੰਤੀ ਆਪਿ ਪਸਾਰਾ ॥

    上帝自己是无形的形式,宇宙本身也是萨古纳自己。

  27. ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥

    上帝是世界的生命和给予者,玛雅不会影响他,他是超然的。 见到那位主,分离的痛苦就减轻了。॥3॥

  28. ਅੰਚਲਿ ਲਾਇ ਸਭ ਸਿਸਟਿ ਤਰਾਈ ॥

    他通过将整个创造物应用到神圣古鲁的膝上,使整个创造物穿越宇宙的海洋。

  29. ਆਪਣਾ ਨਾਉ ਆਪਿ ਜਪਾਈ ॥

    主以他的名义使上师崇拜的众生。

  30. ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥

    哦那纳克! 他的命运是由命运书写的,他得到了一艘像大师一样的船,在上帝的恩典下穿越宇宙的海洋॥4॥41॥48॥

  31. ਮਾਝ ਮਹਲਾ ੫ ॥

    玛哈玛哈拉 5

  32. ਸੋਈ ਕਰਣਾ ਜਿ ਆਪਿ ਕਰਾਏ ॥

    嘿,天哪! 我做你自己让我做的事情。

  33. ਜਿਥੈ ਰਖੈ ਸਾ ਭਲੀ ਜਾਏ ॥

    对我来说最好的地方就是你保存它的地方。

  34. ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥

    凡是聪明而有尊严的人,就会发现上帝的命令是甜蜜的。

  35. ਸਭ ਪਰੋਈ ਇਕਤੁ ਧਾਗੈ ॥

    整个创造物被上帝以玛雅的形式贯穿在一条线中。

  36. ਜਿਸੁ ਲਾਇ ਲਏ ਸੋ ਚਰਣੀ ਲਾਗੈ ॥

    同一个人踏着主的脚,他自己把主放在他的脚下。

  37. ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥

    神的居所在人的莲花心中。 这莲花一开始是倒立的,但被主的simran拉直了。 然后在这朵直立的莲花中,上帝的光之光变成了。 看到那光的人,他看到了无所不在的Niranjan。2

  38. ਤੇਰੀ ਮਹਿਮਾ ਤੂੰਹੈ ਜਾਣਹਿ ॥

    嘿,天哪! 你知道自己的荣耀

  39. ਅਪਣਾ ਆਪੁ ਤੂੰ ਆਪਿ ਪਛਾਣਹਿ ॥

    你可以认清自己的本性。

  40. ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥

    我牺牲你的圣徒,他们已经粉碎了他们的欲望、愤怒和贪婪。

  41. ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥

    天啊 ! 你是客观的,你的圣徒是纯洁的,

  42. ਜਿਨ ਦੇਖੇ ਸਭ ਉਤਰਹਿ ਕਲਮਲ ॥

    谁的darshan消除了所有的罪孽。

  43. ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥

    哦那纳克! 我靠崇拜和模仿主的名而生活,我的严酷本性、幻想和恐惧都被摧毁了。4॥42॥49॥