Sri Guru Granth Sahib Ji

第 1080

  1. ਕਹੁ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥

    那纳克说:“主啊!最好的是那些取悦你心的人。16.1.8

  2. ਮਾਰੂ ਮਹਲਾ ੫ ॥

    玛鲁玛哈尔 5

  3. ਪ੍ਰਭ ਸਮਰਥ ਸਰਬ ਸੁਖ ਦਾਨਾ ॥

    大能的主啊!你是所有幸福的给予者,

  4. ਸਿਮਰਉ ਨਾਮੁ ਹੋਹੁ ਮਿਹਰਵਾਨਾ ॥

    善待我,使我能记住你的名

  5. ਹਰਿ ਦਾਤਾ ਜੀਅ ਜੰਤ ਭੇਖਾਰੀ ਜਨੁ ਬਾਂਛੈ ਜਾਚੰਗਨਾ ॥੧॥

    嘿哈里!你是施舍者,众生都是乞丐,我变成乞丐,向你求施舍。1

  6. ਮਾਗਉ ਜਨ ਧੂਰਿ ਪਰਮ ਗਤਿ ਪਾਵਉ ॥

    我祈求奉献者的脚和尘土,以便他们可以达到最终的速度,

  7. ਜਨਮ ਜਨਮ ਕੀ ਮੈਲੁ ਮਿਟਾਵਉ ॥

    这消除了出生和死亡的污垢

  8. ਦੀਰਘ ਰੋਗ ਮਿਟਹਿ ਹਰਿ ਅਉਖਧਿ ਹਰਿ ਨਿਰਮਲਿ ਰਾਪੈ ਮੰਗਨਾ ॥੨॥

    旧病也被Hari-Naam的医学根除。它还要求捐款,让我的心应该被Nirmal Hari的爱所染红。2

  9. ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ ॥

    哦,我的主!愿我继续用耳朵听到你神圣的赞美

  10. ਏਕਾ ਓਟ ਤਜਉ ਬਿਖੁ ਕਾਮੀ ॥

    我将放弃毒药形式的情欲,留在祢的避难所

  11. ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥੩॥

    让我跪拜在祢仆人的脚下,毫不犹豫地做这件好事。3

  12. ਰਸਨਾ ਗੁਣ ਗਾਵੈ ਹਰਿ ਤੇਰੇ ॥

    哦,我的上帝!愿我的舌头歌颂你,

  13. ਮਿਟਹਿ ਕਮਾਤੇ ਅਵਗੁਣ ਮੇਰੇ ॥

    这样我以前的恶习就会被抹去

  14. ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥੪॥

    让我的思想活在主的记忆中,放弃使我悲伤的五种疾病。4

  15. ਚਰਨ ਕਮਲ ਜਪਿ ਬੋਹਿਥਿ ਚਰੀਐ ॥

    通过吟唱你的名字,你可以以莲花的形式登上船,

  16. ਸੰਤਸੰਗਿ ਮਿਲਿ ਸਾਗਰੁ ਤਰੀਐ ॥

    世界可以与圣徒一起穿越海洋,

  17. ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ ॥੫॥

    认为上帝是无所不在的,就是崇拜和崇拜他,因此生物不必在阴道周期中一次又一次地被羞辱。5

  18. ਦਾਸ ਦਾਸਨ ਕੋ ਕਰਿ ਲੇਹੁ ਗੋੁਪਾਲਾ ॥

    请让我成为你的奴仆的奴隶,哦,世界之主。

  19. ਕ੍ਰਿਪਾ ਨਿਧਾਨ ਦੀਨ ਦਇਆਲਾ ॥

    你是恩典的宝藏,对谦卑者慈悲。

  20. ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ ਹੋਵੀ ਭੰਗਨਾ ॥੬॥

    哦,我的上帝!你是我的朋友和帮手,让我遇见你,这样我和你的友谊永远不会破裂。6

  21. ਮਨੁ ਤਨੁ ਅਰਪਿ ਧਰੀ ਹਰਿ ਆਗੈ ॥

    我已经把我的身体和思想交给了上帝

  22. ਜਨਮ ਜਨਮ ਕਾ ਸੋਇਆ ਜਾਗੈ ॥

    沉睡在出生和出生的无知中的头脑已经被唤醒了

  23. ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ ॥੭॥

    创造它的人是滋养我们的人。杀手自我已经被抛弃和抹去。7

  24. ਜਲਿ ਥਲਿ ਪੂਰਨ ਅੰਤਰਜਾਮੀ ॥

    内在的上帝在水中无处不在,在大地上,

  25. ਘਟਿ ਘਟਿ ਰਵਿਆ ਅਛਲ ਸੁਆਮੀ ॥

    他沉溺于欺骗,主人是骗不了的

  26. ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ ॥੮॥

    完美的上師摧毀了我自我的牆,現在我只看到一位神。8

  27. ਜਤ ਕਤ ਪੇਖਉ ਪ੍ਰਭ ਸੁਖ ਸਾਗਰ ॥

    无论我看哪里,幸福的海洋都是上帝

  28. ਹਰਿ ਤੋਟਿ ਭੰਡਾਰ ਨਾਹੀ ਰਤਨਾਗਰ ॥

    的储备从不短缺

  29. ਅਗਹ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ ॥੯॥

    是深不可测的,无限的,在他的细节中找不到任何东西。正是在那里,他熄灭了它,他得到了祝福。9

  30. ਛਾਤੀ ਸੀਤਲ ਮਨੁ ਤਨੁ ਠੰਢਾ ॥

    我的胸口很冷,我的心很冷

  31. ਜਨਮ ਮਰਣ ਕੀ ਮਿਟਵੀ ਡੰਝਾ ॥

    生死的烦恼一去不复返了

  32. ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਓ ਧਾਰਿ ਦ੍ਰਿਸਟੰਗਨਾ ॥੧੦॥

    我的主看到花蜜,握住我的手,把我带出世界的海洋。10

  33. ਏਕੋ ਏਕੁ ਰਵਿਆ ਸਭ ਠਾਈ ॥

    一位上帝在所有地方默想,

  34. ਤਿਸੁ ਬਿਨੁ ਦੂਜਾ ਕੋਈ ਨਾਹੀ ॥

    没有他就没有其他人

  35. ਆਦਿ ਮਧਿ ਅੰਤਿ ਪ੍ਰਭੁ ਰਵਿਆ ਤ੍ਰਿਸਨ ਬੁਝੀ ਭਰਮੰਗਨਾ ॥੧੧॥

    上帝总是在创造的开始、中期和结束时同在,我的口渴已经解灭,困惑已经消失。11

  36. ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥

    上師是神,上師是戈文德

  37. ਗੁਰੁ ਕਰਤਾ ਗੁਰੁ ਸਦ ਬਖਸੰਦੁ ॥

    上師是創造者,他總是寬恕

  38. ਗੁਰ ਜਪੁ ਜਾਪਿ ਜਪਤ ਫਲੁ ਪਾਇਆ ਗਿਆਨ ਦੀਪਕੁ ਸੰਤ ਸੰਗਨਾ ॥੧੨॥

    通过念诵上师,你得到了想要的结果,通过与圣人交往,知识之灯被照亮了。12

  39. ਜੋ ਪੇਖਾ ਸੋ ਸਭੁ ਕਿਛੁ ਸੁਆਮੀ ॥

    我看到的一切都是我的主人

  40. ਜੋ ਸੁਨਣਾ ਸੋ ਪ੍ਰਭ ਕੀ ਬਾਨੀ ॥

    我听到的是上帝的声音

  41. ਜੋ ਕੀਨੋ ਸੋ ਤੁਮਹਿ ਕਰਾਇਓ ਸਰਣਿ ਸਹਾਈ ਸੰਤਹ ਤਨਾ ॥੧੩॥

    哦,我的上帝!无论你做了什么,你让我做什么,你帮助那些来到圣徒避难所的人。13

  42. ਜਾਚਕੁ ਜਾਚੈ ਤੁਮਹਿ ਅਰਾਧੈ ॥

    探访者只要求你的崇拜

  43. ਪਤਿਤ ਪਾਵਨ ਪੂਰਨ ਪ੍ਰਭ ਸਾਧੈ ॥

    哦,我的主!你是净化堕落者并丰富他们生命的那一位

  44. ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ ॥੧੪॥

    所有幸福的给予者啊,美德的宝库啊!我要求你捐款一次,更不用说要求别的东西了。14