Sri Guru Granth Sahib Ji

第 1084

  1. ਸਚੁ ਕਮਾਵੈ ਸੋਈ ਕਾਜੀ ॥

    采用真理修行的人才是真正的卡齐

  2. ਜੋ ਦਿਲੁ ਸੋਧੈ ਸੋਈ ਹਾਜੀ ॥

    净化他心灵的人,其实是麦加朝觐者

  3. ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥

    有一位毛拉清除了他思想中的重要污垢,而达维什是诉诸真主赞美的人。6

  4. ਸਭੇ ਵਖਤ ਸਭੇ ਕਰਿ ਵੇਲਾ ॥ ਖਾਲਕੁ ਯਾਦਿ ਦਿਲੈ ਮਹਿ ਮਉਲਾ ॥

    让它时刻关闭,“在你心中时刻记住世界的创造者

  5. ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥

    记住上帝,这是你必须唱诵tasbih的地方,即mala,杀死十种感官是为了完成圣行,谦虚是最大的控制。7

  6. ਦਿਲ ਮਹਿ ਜਾਨਹੁ ਸਭ ਫਿਲਹਾਲਾ ॥

    在心里明白这一点,世界上的一切都会持续很短的时间

  7. ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥

    嘿,我的兄弟!家庭和家庭是一样的

  8. ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥

    一位神的宫廷是永远存在的地方,国王、主人和酋长将成为狂热者。8

  9. ਅਵਲਿ ਸਿਫਤਿ ਦੂਜੀ ਸਾਬੂਰੀ ॥

    赞美真主第一次祈祷,满足第二次祈祷,

  10. ਤੀਜੈ ਹਲੇਮੀ ਚਉਥੈ ਖੈਰੀ ॥

    谦卑是第三次祷告,捐赠给有需要的人,做第四次祷告和

  11. ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥

    保持五种感官稳定在一个地方是你的第五个祈祷。你这五次祷告是最好的。9

  12. ਸਗਲੀ ਜਾਨਿ ਕਰਹੁ ਮਉਦੀਫਾ ॥

    认识到上帝生活在整个世界上,使这些知识成为礼物,即满足他的愿望和

  13. ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥

    成为一个罐子,把放弃罪恶的行为拿在手里

  14. ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥

    将上帝视为一体,禁止在清真寺祈祷并成为上帝的好儿子是号角的声音。10

  15. ਹਕੁ ਹਲਾਲੁ ਬਖੋਰਹੁ ਖਾਣਾ ॥

    只吃你赚到的食物,

  16. ਦਿਲ ਦਰੀਆਉ ਧੋਵਹੁ ਮੈਲਾਣਾ ॥

    让你的心像河流一样大,清洁心灵的污垢

  17. ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥

    只有那些认识到自己的皮尔并继续专注于服务的人才有资格下地狱,死亡天使不会把他放在地狱里。11

  18. ਕਾਇਆ ਕਿਰਦਾਰ ਅਉਰਤ ਯਕੀਨਾ ॥

    使你行善的身体成为你忠实的女人

  19. ਰੰਗ ਤਮਾਸੇ ਮਾਣਿ ਹਕੀਨਾ ॥

    然后他遇见上帝并享受眼镜

  20. ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥

    嘿,邪恶的家伙!让自己变得纯洁。了解真主就是阅读古兰经的圣训。美丽就是头上戴头巾。12

  21. ਮੁਸਲਮਾਣੁ ਮੋਮ ਦਿਲਿ ਹੋਵੈ ॥

    一个真正的穆斯林是他的心像蜡一样柔软的人

  22. ਅੰਤਰ ਕੀ ਮਲੁ ਦਿਲ ਤੇ ਧੋਵੈ ॥

    他洗去内心的污垢

  23. ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥

    他不接近世界的颜色,像花朵、丝绸、酥油和羚羊一样神圣。13

  24. ਜਾ ਕਉ ਮਿਹਰ ਮਿਹਰ ਮਿਹਰਵਾਨਾ ॥

    真主怜悯谁,

  25. ਸੋਈ ਮਰਦੁ ਮਰਦੁ ਮਰਦਾਨਾ ॥

    事实上,男人中有勇敢的男人

  26. ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥

    拥有上帝恩典的人就是拥有上帝恩典的人,酋长,酋长的皮尔,哈吉和上帝的义人。14

  27. ਕੁਦਰਤਿ ਕਾਦਰ ਕਰਣ ਕਰੀਮਾ ॥

    仁慈、仁慈、真神啊!你是大自然的创造者,

  28. ਸਿਫਤਿ ਮੁਹਬਤਿ ਅਥਾਹ ਰਹੀਮਾ ॥

    他是万物的创造者,你的赞美和爱是深不可测的,你的命令也是真实的

  29. ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥

    那纳克啊!一个明白上帝的区别的人,就从世界的海洋中解脱出来。15.3.12

  30. ਮਾਰੂ ਮਹਲਾ ੫ ॥

    玛鲁玛哈尔 5

  31. ਪਾਰਬ੍ਰਹਮ ਸਭ ਊਚ ਬਿਰਾਜੇ ॥

    帕拉布拉马占据最高位置,

  32. ਆਪੇ ਥਾਪਿ ਉਥਾਪੇ ਸਾਜੇ ॥

    你也是创造、摧毁和恢复整个世界的人

  33. ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ ॥੧॥

    只有皈依那位至高无上的神,才有死亡的恐惧,才能获得幸福。1

  34. ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥

    将我们从子宫之火中拯救出来的尼兰卡,

  35. ਰਕਤ ਕਿਰਮ ਮਹਿ ਨਹੀ ਸੰਘਾਰਿਆ ॥

    尽管母亲的血液中有一条小蠕虫,但她不被允许消失

  36. ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥੨॥

    用他的西兰滋养自己的人是所有身体的主人。23

  37. ਚਰਣ ਕਮਲ ਸਰਣਾਈ ਆਇਆ ॥

    我来到主的脚前,

  38. ਸਾਧਸੰਗਿ ਹੈ ਹਰਿ ਜਸੁ ਗਾਇਆ ॥

    这位绅士与圣徒一起歌颂上帝

  39. ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥੩॥

    通过念诵上帝的名字,所有生死的悲伤都被打破,没有对死亡的恐惧。3

  40. ਸਮਰਥ ਅਕਥ ਅਗੋਚਰ ਦੇਵਾ ॥

    上帝,至高无上的力量,是无所不能的,他的行为是不可言说的,他是看不见的

  41. ਜੀਅ ਜੰਤ ਸਭਿ ਤਾ ਕੀ ਸੇਵਾ ॥

    所有受造之物都崇拜他

  42. ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥

    它滋养由卵、蒙古包、泥泞和胚珠产生的各种生物。4

  43. ਤਿਸਹਿ ਪਰਾਪਤਿ ਹੋਇ ਨਿਧਾਨਾ ॥

    他得到了幸福的宝藏,

  44. ਰਾਮ ਨਾਮ ਰਸੁ ਅੰਤਰਿ ਮਾਨਾ ॥

    一个心中享受罗摩名字的人

  45. ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥੫॥

    他自己牵着他的手把他从世界海洋的黑暗中带了出来,但几乎没有这样的寻求者。5