Sri Guru Granth Sahib Ji

第 1085

  1. ਆਦਿ ਅੰਤਿ ਮਧਿ ਪ੍ਰਭੁ ਸੋਈ ॥

    他是主,是世界的开始、中间和终结

  2. ਆਪੇ ਕਰਤਾ ਕਰੇ ਸੁ ਹੋਈ ॥

    他所做的,就在那里发生

  3. ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥

    通过与圣徒交往,所有的困惑和恐惧都消失了,不再有贫穷影响我们。6

  4. ਊਤਮ ਬਾਣੀ ਗਾਉ ਗੋੁਪਾਲਾ ॥

    继续唱主的好声音,

  5. ਸਾਧਸੰਗਤਿ ਕੀ ਮੰਗਹੁ ਰਵਾਲਾ ॥

    为圣徒和伟人的脚祈祷;

  6. ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥

    如果欲望被根除,没有欲望,所有的罪孽都会被烧毁。7

  7. ਸੰਤਾ ਕੀ ਇਹ ਰੀਤਿ ਨਿਰਾਲੀ ॥

    这是圣人的独特习俗

  8. ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥

    我们总是看到上帝在我们身边

  9. ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥

    用每一次心跳敬拜上帝,永远不要偷懒地记住他的名字。8

  10. ਜਹ ਦੇਖਾ ਤਹ ਅੰਤਰਜਾਮੀ ॥

    愿景所到之处,都有内向的人

  11. ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥

    我的主啊!即使短时间内也不要忘记我

  12. ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥

    你的奉献者只有通过记住你才能获得生命,你在森林、水、大地等中无处不在。9

  13. ਤਤੀ ਵਾਉ ਨ ਤਾ ਕਉ ਲਾਗੈ ॥

    他也没有任何烦人的热空气

  14. ਸਿਮਰਤ ਨਾਮੁ ਅਨਦਿਨੁ ਜਾਗੈ ॥

    一个每天醒着记住上帝名字的人,

  15. ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥

    他继续通过冥想主来享受快乐和幸福,与玛雅没有任何关系。10

  16. ਰੋਗ ਸੋਗ ਦੂਖ ਤਿਸੁ ਨਾਹੀ ॥

    他没有感到任何疾病、悲伤或悲伤

  17. ਸਾਧਸੰਗਿ ਹਰਿ ਕੀਰਤਨੁ ਗਾਹੀ ॥

    一个与圣徒为伴赞美上帝的人,

  18. ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥

    敬爱的主啊!听听我的一个请求;告诉我你的名字。11

  19. ਨਾਮ ਰਤਨੁ ਤੇਰਾ ਹੈ ਪਿਆਰੇ ॥

    哦,亲爱的主!你的名字是一颗珍贵的宝石,

  20. ਰੰਗਿ ਰਤੇ ਤੇਰੈ ਦਾਸ ਅਪਾਰੇ ॥

    仆人沉浸在你的爱的颜色中,

  21. ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥

    那些沉迷于祢颜色的人会变得像祢,但这样的人很少。12

  22. ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥

    我的头脑只要求那些奉献者的脚,

  23. ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥

    那些永远不会忘记上帝的人

  24. ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥

    在他们的陪伴下,找到了至高无上的地位,主总是与他们同在。13

  25. ਸਾਜਨੁ ਮੀਤੁ ਪਿਆਰਾ ਸੋਈ ॥

    他是一位亲爱的朋友和绅士,

  26. ਏਕੁ ਦ੍ਰਿੜਾਏ ਦੁਰਮਤਿ ਖੋਈ ॥

    谁在心中除去邪恶并加强上帝的名字

  27. ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥

    敬拜者的讲道也是纯洁的,这使人放弃工作、愤怒和自我。14

  28. ਤੁਧੁ ਵਿਣੁ ਨਾਹੀ ਕੋਈ ਮੇਰਾ ॥

    主!没有你,我就没有人

  29. ਗੁਰਿ ਪਕੜਾਏ ਪ੍ਰਭ ਕੇ ਪੈਰਾ ॥

    上师在主的脚下抓住了我

  30. ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥

    我把自己牺牲给了整个萨蒂古鲁,他消除了我执着和幻觉的幻觉。15

  31. ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥

    用你的呼吸记住主,永远不要忘记他

  32. ਆਠ ਪਹਰ ਹਰਿ ਹਰਿ ਕਉ ਧਿਆਈ ॥

    八点钟敬拜上帝

  33. ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥

    那纳克退后,“上帝啊!你是全能和至高无上的,圣徒被你的颜色所吸收。16.4.13

  34. ਮਾਰੂ ਮਹਲਾ ੫

    玛鲁玛拉 5

  35. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  36. ਚਰਨ ਕਮਲ ਹਿਰਦੈ ਨਿਤ ਧਾਰੀ ॥

    我心里永远握着神的脚,

  37. ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥

    我每时每刻都向完美的上师鞠躬,

  38. ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥

    所有人都通过献上他们的思想、身体等献给他,上帝的名字在世界上是令人愉快的。1

  39. ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥

    为什么那个塔库尔吉要从心里被遗忘,

  40. ਜੀਉ ਪਿੰਡੁ ਦੇ ਸਾਜਿ ਸਵਾਰੇ ॥

    一个通过赋予生命和身体来创造和修饰的人,

  41. ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥

    上帝在吃喝时无时无刻不在保护,但每个生物仍然得到他工作的果实。2

  42. ਜਾ ਤੇ ਬਿਰਥਾ ਕੋਊ ਨਾਹੀ ॥

    从谁的门里,没有人,无论大小,空手而归,

  43. ਆਠ ਪਹਰ ਹਰਿ ਰਖੁ ਮਨ ਮਾਹੀ ॥

    因此,把那位上帝的记忆留在你的脑海里八个小时