Sri Guru Granth Sahib Ji

第 1086

  1. ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥

    如果您想在主的宫廷中装饰,请与圣徒一起崇拜阿塔尔斯瓦米。3

  2. ਚਾਰਿ ਪਦਾਰਥ ਅਸਟ ਦਸਾ ਸਿਧਿ ॥

    Hari-Naam的宝藏是工作,意义,宗教,四种救赎形式的物质,十八个悉地,

  3. ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥

    它是幸福和九种礼物的源泉

  4. ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ ॥੪॥

    如果你想得到你心中所有的福利,那就在圣徒的陪伴下一起敬拜上帝。4

  5. ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥

    经文、记忆和吠陀经也说了同样的话

  6. ਜਨਮੁ ਪਦਾਰਥੁ ਜੀਤੁ ਪਰਾਣੀ ॥

    嘿,生物!征服人类的诞生

  7. ਕਾਮੁ ਕ੍ਰੋਧੁ ਨਿੰਦਾ ਪਰਹਰੀਐ ਹਰਿ ਰਸਨਾ ਨਾਨਕ ਗਾਵਣਾ ॥੫॥

    那纳克啊!一个人应该放弃工作、愤怒和诽谤,用舌头赞美上帝。5

  8. ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ ॥

    没有形式或路线,没有氏族或种姓,

  9. ਪੂਰਨ ਪੂਰਿ ਰਹਿਆ ਦਿਨੁ ਰਾਤੀ ॥

    他日夜无所不在

  10. ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥੬॥

    谁唱诵他,谁就蒙福了,不会再陷入阴道的循环。6

  11. ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥

    至高无上的人格忘记了,

  12. ਜਲਤਾ ਫਿਰੈ ਰਹੈ ਨਿਤ ਤਾਤਾ ॥

    他继续在悲伤的火焰中燃烧,并不断遭受痛苦

  13. ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥੭॥

    没有人能拯救忘记上帝恩惠并被推入可怕地狱的盐圣地。7

  14. ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥

    创造者,给予生命、灵魂、身体和财富,

  15. ਮਾਤ ਗਰਭ ਮਹਿ ਰਾਖਿ ਨਿਵਾਜਿਆ ॥

    母亲的子宫受到行善的保护,

  16. ਤਿਸ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥੮॥

    除了他的爱,生物被其他世俗的汁液所吸收,除了上帝之外,没有人能对他好。8

  17. ਧਾਰਿ ਅਨੁਗ੍ਰਹੁ ਸੁਆਮੀ ਮੇਰੇ ॥

    天哪!请做;

  18. ਘਟਿ ਘਟਿ ਵਸਹਿ ਸਭਨ ਕੈ ਨੇਰੇ ॥

    你靠近所有众生

  19. ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥

    我们手中什么都没有,你区分,只有他了解你。6

  20. ਜਾ ਕੈ ਮਸਤਕਿ ਧੁਰਿ ਲਿਖਿ ਪਾਇਆ ॥

    额头上有好运的人,

  21. ਤਿਸ ਹੀ ਪੁਰਖ ਨ ਵਿਆਪੈ ਮਾਇਆ ॥

    玛雅对那个男人没有影响

  22. ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥੧੦॥

    达斯那纳克总是避难于上帝,不爱别人。20米

  23. ਆਗਿਆ ਦੂਖ ਸੂਖ ਸਭਿ ਕੀਨੇ ॥

    所有的悲伤和快乐都是上帝的命令,

  24. ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ ॥

    Harinammrit被一个罕见的男人认出来了

  25. ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥੧੧॥

    它的确切值无法估计,而且它们都是一样的。11

  26. ਸੋਈ ਭਗਤੁ ਸੋਈ ਵਡ ਦਾਤਾ ॥

    事实上,上帝是奉献者,他是最大的给予者,

  27. ਸੋਈ ਪੂਰਨ ਪੁਰਖੁ ਬਿਧਾਤਾ ॥

    他是完美的男性创作者

  28. ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨਿ ਭਾਵਣਾ ॥੧੨॥

    他是你童年的伴侣,取悦你的心。12

  29. ਮਿਰਤੁ ਦੂਖ ਸੂਖ ਲਿਖਿ ਪਾਏ ॥

    死亡、悲伤、幸福都写在命运里,

  30. ਤਿਲੁ ਨਹੀ ਬਧਹਿ ਘਟਹਿ ਨ ਘਟਾਏ ॥

    芝麻不会增加,即使减少也不能减少

  31. ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ ਵਞਾਵਣਾ ॥੧੩॥

    上帝所接受的就是发生的事情,如果说我可以改变我的命运,那就是打扰自己。13

  32. ਅੰਧ ਕੂਪ ਤੇ ਸੇਈ ਕਾਢੇ ॥

    是造物主将玛雅从黑暗中带出来,

  33. ਜਨਮ ਜਨਮ ਕੇ ਟੂਟੇ ਗਾਂਢੇ ॥

    增加了出生和出生的破裂关系

  34. ਕਿਰਪਾ ਧਾਰਿ ਰਖੇ ਕਰਿ ਅਪੁਨੇ ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥

    他凭着恩典创造了自己的,所以他应该和萨杜斯一起冥想戈文德。14

  35. ਤੇਰੀ ਕੀਮਤਿ ਕਹਣੁ ਨ ਜਾਈ ॥

    哦,我的上帝!你无法被评估,

  36. ਅਚਰਜ ਰੂਪੁ ਵਡੀ ਵਡਿਆਈ ॥

    你的形式很棒,你的名气很棒,

  37. ਭਗਤਿ ਦਾਨੁ ਮੰਗੈ ਜਨੁ ਤੇਰਾ ਨਾਨਕ ਬਲਿ ਬਲਿ ਜਾਵਣਾ ॥੧੫॥੧॥੧੪॥੨੨॥੨੪॥੨॥੧੪॥੬੨॥

    达斯纳纳克请求你给你奉献和牺牲的礼物。15.1.14.22.24.2.14.62

  38. ਮਾਰੂ ਵਾਰ ਮਹਲਾ ੩

    丸战争玛哈拉3

  39. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  40. ਸਲੋਕੁ ਮਃ ੧ ॥

    什洛克·玛哈拉 1

  41. ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥

    如果房产在没有客户的情况下卖给其他人,那么它就会便宜地出售

  42. ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥

    如果找到该物业的客户,那么它的售价为数百万美元