Sri Guru Granth Sahib Ji

第 1088

  1. ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥

    上帝自己做一切,是所有人的保护者。3

  2. ਸਲੋਕੁ ਮਃ ੩ ॥

    什洛卡·马哈拉 3

  3. ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥

    那些没有找到上师的人,没有丝毫的恐惧

  4. ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥

    他们承受着交通的沉重痛苦,他们的焦虑永远不会消失

  5. ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥

    就像脏衣服在洗衣服时被殴打,鳄鱼每次被殴打一样,在muhurat之后,它们被殴打

  6. ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥

    那纳克啊!没有真理的名字,头的链条就不会消失。1

  7. ਮਃ ੩ ॥

    宫殿 3

  8. ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥

    嘿,我的朋友!我们在这三个世界都发现,世界上有一种非常严重的疾病

  9. ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥

    那纳克的说法是,与其在心里烦恼,不如继续念诵真理,真理是无处不在的真理。2

  10. ਪਉੜੀ ॥

    保里

  11. ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥

    上帝已经原谅了古鲁穆奇本人,他仍然沉迷于哈里南

  12. ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥

    他亲自让他们虔诚,并给予他们一个许可证,让他们通过道上师去主的法庭

  13. ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥

    那些以上帝为导向的人总是看起来很漂亮,并在真正的门口成名

  14. ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥

    那些认出罗摩的人在这里和那里变得自由

  15. ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥

    那些敬拜上帝的奉献者是有福的,我把它牺牲在他们身上。4

  16. ਸਲੋਕੁ ਮਃ ੧ ॥

    什洛克·玛哈拉 1

  17. ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥

    愚蠢的生物和女人以身体的形式在宫殿中保持冷静,她是黑色的,心灵不纯洁

  18. ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥

    那纳克啊!如果有好的品质,那么她爱心爱的上帝,但只有恶习充满了众生的恶习。1

  19. ਮਃ ੧ ॥

    宫殿 1

  20. ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥

    同一个生物女人在她的家庭中完全熟练,谁是诚实,温柔和耐心的

  21. ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥

    那纳克啊!因为爱人的爱,他总是善良的。2

  22. ਪਉੜੀ ॥

    保里

  23. ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥

    当他认出自己时,他发现了一个以哈里为名的幸福仓库

  24. ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥

    上帝藉着他的恩典将圣言与上师联合起来

  25. ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥

    上师纯净的声音让他喝下了哈里的名字

  26. ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥

    那些品尝过上主的崇高精华的人,会放弃其他味道。

  27. ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥

    通过喝绿色果汁,他们永远满足了,然后他们的口渴和饥饿感消失了。5

  28. ਸਲੋਕੁ ਮਃ ੩ ॥

    什洛卡·马哈拉 3

  29. ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥

    丈夫和女人使上帝的名字成为他们心中的装饰,丈夫和主都喜悦他

  30. ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥

    那纳克啊!一个愿意服侍丈夫的女人是一个美丽的女人。1

  31. ਮਃ ੧ ॥

    宫殿 1

  32. ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

    今世和来世,活着的女人是丈夫和上帝的仆人,她的丈夫-上帝是不可接近和深不可测的

  33. ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥

    那纳克啊!爱她粗心的主的人是有福的。2

  34. ਪਉੜੀ ॥

    保里

  35. ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥

    只有配得上它的国王才能坐在宝座上

  36. ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥

    真正的君王是那些已经认识到终极真理的人

  37. ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥

    这些统治者不被称为完美的国王,他们因沉迷于二元性而感到不满

  38. ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥

    如何赞美上帝创造的生物,他不需要很长时间就可以离开世界

  39. ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥

    一位神永远是不可动摇的,谁在上师面前掌握了事实,谁也变得不可动摇。6

  40. ਸਲੋਕੁ ਮਃ ੩ ॥

    什洛卡·马哈拉 3

  41. ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥

    每个人都有同样的丈夫和上帝,没有一个活着的女人没有丈夫和上帝

  42. ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥

    那纳克啊!事实上,她是被萨古鲁吸收的人。1

  43. ਮਃ ੩ ॥

    宫殿 3

  44. ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥

    心中涌起许多希望的浪潮,他为什么能逃出主的门

  45. ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥

    如果他沉浸在巨大的上帝的深爱和真面目中,

  46. ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥

    那纳克啊!如果一个人与真理和平相处,他就会因上师的恩典而松一口气。2

  47. ਪਉੜੀ ॥

    保里

  48. ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥

    上帝的名字是无价的,为什么可以评价它