Sri Guru Granth Sahib Ji

第 1089

  1. ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥

    他自己创造了整个创造,并亲自参与其中

  2. ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥

    總是讚美上師,這樣才能正確地評估最終的真理

  3. ਗੁਰ ਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥

    心莲花在上师二字中绽放,从而喝了哈里之名

  4. ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥੭॥

    我已经消灭了我的运动,在舒适的状态下快乐地生活。7

  5. ਸਲੋਕੁ ਮਃ ੧ ॥

    什洛克·玛哈拉 1

  6. ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥

    它从不肮脏,从不模糊,从不藏红花,也不生

  7. ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥

    那纳克啊!他对上帝的忠诚是诚实的,他的爱像红色一样强烈。1

  8. ਮਃ ੩ ॥

    宫殿 3

  9. ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ ॥

    在极乐本身,有丰富的植被,鲜花和水果,奉献者的好奇bhanwara无所畏惧地生活

  10. ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ ॥੨॥

    那纳克啊!上帝的树是一样的,名字的果实是一样的,奉献者的班瓦拉仍然沉浸在其中。2

  11. ਪਉੜੀ ॥

    保里

  12. ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥

    与思想斗争的人实际上是一个伟大的战士

  13. ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥

    认同自己的人总是与上帝和谐相处

  14. ਗਿਆਨੀਆ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥

    这就是智者的伟大之处,他们仍然沉浸在他们的思想中

  15. ਹਰਿ ਜੀਉ ਕਾ ਮਹਲੁ ਪਾਇਆ ਸਚੁ ਲਾਇ ਧਿਆਨਾ ॥

    他们通过默想真理找到了神的家

  16. ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥੮॥

    靠着上师的恩典,一个征服了思想的人就征服了整个世界。8

  17. ਸਲੋਕੁ ਮਃ ੩ ॥

    什洛卡·马哈拉 3

  18. ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ ॥

    如果你成为一名瑜伽士,并继续在世界上挨家挨户地施舍,

  19. ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ ॥

    当在上帝的法庭上被问到一个账户时,谁来回答

  20. ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ ॥

    无论谁乞求圣名并住在知足的殿堂里,上帝总是与他同在

  21. ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ ॥

    假装什么都没有出来,整个世界都陷入了时间的魔掌中

  22. ਨਾਨਕ ਗਲਾ ਝੂਠੀਆ ਸਚਾ ਨਾਮੁ ਸਮਾਲਿ ॥੧॥

    那纳克啊!所有其他事情都是假的,所以记住真理的名字。1

  23. ਮਃ ੩ ॥

    宫殿 3

  24. ਜਿਤੁ ਦਰਿ ਲੇਖਾ ਮੰਗੀਐ ਸੋ ਦਰੁ ਸੇਵਿਹੁ ਨ ਕੋਇ ॥

    尽管有信仰,但不要对寻求帐户的门做任何服务

  25. ਐਸਾ ਸਤਿਗੁਰੁ ਲੋੜਿ ਲਹੁ ਜਿਸੁ ਜੇਵਡੁ ਅਵਰੁ ਨ ਕੋਇ ॥

    所以找一个像他这样的谩提师,没有人比你更大

  26. ਤਿਸੁ ਸਰਣਾਈ ਛੂਟੀਐ ਲੇਖਾ ਮੰਗੈ ਨ ਕੋਇ ॥

    救恩只有来到他的避难所才能实现,没有人要求交代

  27. ਸਚੁ ਦ੍ਰਿੜਾਏ ਸਚੁ ਦ੍ਰਿੜੁ ਸਚਾ ਓਹੁ ਸਬਦੁ ਦੇਇ ॥

    萨蒂古鲁唱诵真理之名,向他人念诵真理之名,只给予真言

  28. ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥

    心中有真理的人,他的身体和思想也变得真实

  29. ਨਾਨਕ ਸਚੈ ਹੁਕਮਿ ਮੰਨਿਐ ਸਚੀ ਵਡਿਆਈ ਦੇਇ ॥

    那纳克啊!一个人必须服从真神的命令,因为他赐下真正的荣耀

  30. ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ ॥੨॥

    他赐予恩典的人融入了真理。2

  31. ਪਉੜੀ ॥

    保里

  32. ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥

    他们不配被称为英雄,他们在傲慢中死去和受苦

  33. ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥

    这样的盲人,也就是无知的人,不认识自己,被二元性所破坏

  34. ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥

    他们以极度的愤怒战斗,来回受苦

  35. ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥

    《吠陀经》呼唤上帝不喜欢自我

  36. ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥੯॥

    那些死在自我中的人没有速度,所以他们停留在生与死的循环中。9

  37. ਸਲੋਕੁ ਮਃ ੩ ॥

    什洛卡·马哈拉 3

  38. ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥

    黑鲤不会变成白天鹅,没有人能用铁船过河

  39. ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਰੁ ॥

    维持生命的上帝是有福的,把他的爱和物质放在你的脑海里,认识到命令差异的上帝是光明的

  40. ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥

    就像铁用木船过河一样,它也以堕落生物的名字穿越世界的海洋

  41. ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਣੀ ਸਾਰੁ ॥੧॥

    那纳克啊!这是最好的办法,人应该离开口渴,生活在对上帝的敬畏中。1

  42. ਮਃ ੩ ॥

    宫殿 3

  43. ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥

    那些去沙漠或森林和朝圣中杀死心灵的人,这样的傻瓜无法杀死他们的思想

  44. ਨਾਨਕ ਜੇ ਇਹੁ ਮਾਰੀਐ ਗੁਰ ਸਬਦੀ ਵੀਚਾਰਿ ॥

    那纳克啊!如果這個頭腦必須被殺死,那麼它只能通過對上師這個詞的靜觀來被扼殺

  45. ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥

    即使每个人都想要它,它也不会因为扼杀思想而死亡

  46. ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ ॥੨॥

    那纳克啊!如果你遇到萨古鲁,一个清净的心会杀死一个不洁的心。2