Sri Guru Granth Sahib Ji

第 1090

  1. ਪਉੜੀ ॥

    保里

  2. ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥

    通过创建两条路径(loka-paraloka),湿婆以shakti的形式居住在玛雅

  3. ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥

    没有人通过玛雅的力量获得真理,他出生并再次死亡

  4. ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥

    和平是通过每时每刻念诵上师的名字和服务来实现的

  5. ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥

    我们分析了经文和记忆,其结果是上帝的仆人是最好的

  6. ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥

    那纳克啊!没有名字,没有人是稳定的,所以我牺牲在哈里的名字上。10

  7. ਸਲੋਕੁ ਮਃ ੩ ॥

    什洛卡·马哈拉 3

  8. ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥

    如果你成为一名学者和占星家,用嘴背诵四吠陀经,

  9. ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥

    即使由于他的行为和思想,他在地球的九个部分受到尊敬

  10. ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥

    但不应忘记的事实是,触摸广场不会污染,

  11. ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥

    哦,我的上帝!四個是虛假的,只有一個神是真實的。1

  12. ਮਃ ੩ ॥

    宫殿 3

  13. ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥

    他创造自己,他自己也是行动者,他自己表现出优雅

  14. ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥

    那纳克啊!真神自己荣耀他。2

  15. ਪਉੜੀ ॥

    保里

  16. ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥

    一次是最难过的,除了这,似乎没有人难过

  17. ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥

    它活跃在世界各地,惩罚罪人

  18. ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥

    通过上师这个词沉浸在哈里中的人,他唱诵哈里并理解它

  19. ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥

    与思想斗争的人来到上帝的避难所并摆脱了亚马斯

  20. ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥

    一个通过头脑思考来吟唱上帝的人在他的法庭上是被接受的。11

  21. ਸਲੋਕੁ ਮਃ ੧ ॥

    什洛克·玛哈拉 1

  22. ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

    创造是由上帝的旨意和命令创造的,真理在他的法庭上被接受

  23. ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥

    哦,我的上帝!不要忘记看世界,因为主人只要求对所做行为进行交代

  24. ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥

    Fakiri做了阻止他的心走向恶习的事情,并始终保持心灵的纯洁

  25. ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥

    那纳克啊!爱上帝的记述与那个行动者同在。1

  26. ਮਃ ੧ ॥

    宫殿 1

  27. ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥

    那纳克啊!当受造物超脱并在万物中找到上帝时,

  28. ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥

    所以他钻石般的心与上帝的钻石联系在一起,上帝的本能本性就在他的头脑中。2

  29. ਪਉੜੀ ॥

    保里

  30. ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥

    沉浸在依恋中的令人兴奋的生物继续困扰着时间

  31. ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥

    时间在一瞬间消除了被二元性欺骗的生物

  32. ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥

    当雅玛受到惩罚时,再也没有黄金机会了

  33. ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥

    那些通过冥想上帝保持清醒的人,雅玛的惩罚不会触及他们

  34. ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥

    哦,我的上帝!整个世界都是由你创造的,你必须释放它,所有人都在赞美你的中。12

  35. ਸਲੋਕੁ ਮਃ ੧ ॥

    什洛克·玛哈拉 1

  36. ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥

    看看万物中坚不可摧的上帝,对财富的执着会导致痛苦

  37. ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥

    哦,人类!你必须跨越世界的海洋,但你不必要地装载了罪恶与你同行,但除了以资本的名义,携带这个资本没有任何好处。1

  38. ਮਃ ੧ ॥

    宫殿 1

  39. ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥

    哦,人类!通过积累真理之名的资本,这就是取之不尽、用之不竭的无限财富

  40. ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥

    纳纳克说,这个名字是神圣的,交易它的放债人也是有福的。2

  41. ਮਃ ੧ ॥

    宫殿 1

  42. ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥

    哦,我的上帝!认识到你前世对上帝的爱,享受他的爱,

  43. ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥

    否则,站在你头上的雅玛会折磨你,纳纳克啊!与上帝的相遇只能以他的名完成。3

  44. ਪਉੜੀ ॥

    保里

  45. ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥

    上帝亲自使人体变得美丽,并建立了一个名字,赋予其中九个宝藏

  46. ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥

    他在自己的幻觉中忘记了某人,他的一举一动都失败了

  47. ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥

    一个人在上师面前明白了上帝在灵魂中的秘密

  48. ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥

    一个人听了神的赞美,真诚地默想他,这是最好的行为

  49. ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥

    在心中发展出爱的颜色的人赞美上帝的名字。13

  50. ਸਲੋਕੁ ਮਃ ੧ ॥

    什洛克·玛哈拉 1