Sri Guru Granth Sahib Ji

第 1092

  1. ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥

    即使想要很多,没有运气也一事无成

  2. ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥

    人类在运动中出生和死亡,但只有上师这个词才能缓解它

  3. ਆਪਿ ਕਰੈ ਕਿਸੁ ਆਖੀਐ ਦੂਜਾ ਕੋ ਨਾਹੀ ॥੧੬॥

    上帝自己是行动者,为什么要叫别人,除了他,没有别人。16

  4. ਸਲੋਕੁ ਮਃ ੩ ॥

    什洛卡·马哈拉 3

  5. ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ ॥

    在这个世界上,只有圣人才能获得名声和财富,那些获得萨古鲁的人,上帝的记忆铭刻在他们的脑海中

  6. ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਨ ਜਾਇ ॥

    萨古鲁强化了真理,这笔钱不能被正确估价

  7. ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ ॥

    通过获得这些财富,所有的饥饿都消失了,心灵变得快乐

  8. ਜਿੰਨੑਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ ॥

    那些命运从一开始就被书写的人,他们来到了这个世界,得到了这笔财富

  9. ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ ॥

    世界上有一个穷人,哭着向往钱

  10. ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ ॥

    他每天都在四处游荡,但他对金钱的渴望从未消失

  11. ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ ॥

    他永远找不到平静,心中没有幸福

  12. ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਇ ॥

    他总是处于焦虑和麻烦中,他的疑虑永远不会消失

  13. ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥

    那纳克啊!没有了萨古鲁,他的智力已经腐朽了,只有找到萨古鲁,他才能获得话语

  14. ਸਦਾ ਸਦਾ ਸੁਖ ਮਹਿ ਰਹੈ ਸਚੇ ਮਾਹਿ ਸਮਾਇ ॥੧॥

    这样,他总是快乐的,与真理融为一体。1

  15. ਮਃ ੩ ॥

    宫殿 3

  16. ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ ॥

    创造这个地球的人照顾它

  17. ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ ॥

    亲爱的兄弟们啊!只记住一位神,因为除了他,没有保护者

  18. ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥

    把话语的思想和善良作为你的食物,通过饮食使头脑始终得到满足

  19. ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ ॥

    赞美上帝和唱赞美诗是人的正确外衣,它总是明亮的,从不肮脏

  20. ਸਹਜੇ ਸਚੁ ਧਨੁ ਖਟਿਆ ਥੋੜਾ ਕਦੇ ਨ ਹੋਇ ॥

    在自然状态下以真理的形式赚到钱的钱,钱永远不会减少

  21. ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥

    上帝的名字是身体的真正构成,它总是带来幸福

  22. ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ ॥੨॥

    那纳克啊!给自己达善的人变成了古鲁穆克,明白了这个奥秘。2

  23. ਪਉੜੀ ॥

    保里

  24. ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥

    心中诵经、忏悔和克制的知识只有通过上师这个词才能知道

  25. ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥

    默想上帝的名可以消除骄傲和无知

  26. ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥

    人类的头脑充满了namamrit,但它的味道只有通过品尝才能知道

  27. ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥

    那些品尝过它的人已经变得无所畏惧,对hari-naam rasa感到满意

  28. ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥

    靠着上帝的恩典,被赐予纳玛里特饮料的人不再被时间困扰。17

  29. ਸਲੋਕੁ ਮਃ ੩ ॥

    什洛卡·马哈拉 3

  30. ਲੋਕੁ ਅਵਗਣਾ ਕੀ ਬੰਨੑੈ ਗੰਠੜੀ ਗੁਣ ਨ ਵਿਹਾਝੈ ਕੋਇ ॥

    人们不断打恶习的结,但没有人买美德

  31. ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥

    那纳克啊!品质的客户是罕见的人

  32. ਗੁਰ ਪਰਸਾਦੀ ਗੁਣ ਪਾਈਅਨਿੑ ਜਿਸ ਨੋ ਨਦਰਿ ਕਰੇਇ ॥੧॥

    藉古鲁恩典,得美德,蒙上主垂青。||1||

  33. ਮਃ ੩ ॥

    宫殿 3

  34. ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥

    美德和缺点是一样的,因为上帝创造了它们

  35. ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ ॥੨॥

    那纳克啊!只有通过冥想上师这个词并服从上帝的命令才能获得幸福。2

  36. ਪਉੜੀ ॥

    保里

  37. ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥

    上帝的王坐在他心中的宝座上,自己行公义

  38. ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥

    众生在内在自我中的庇护所是上帝的第十扇门,只有通过道上师才能实现其门

  39. ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥

    他自己检查好生物并将它们放入宝库,但恶人却在任何地方都找不到位置

  40. ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥

    终极真理无处不在,它的判断永远是真实的

  41. ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥੧੮॥

    只有那些心中有上帝名字的人才能尝到纳玛姆里特的味道18

  42. ਸਲੋਕ ਮਃ ੧ ॥

    什洛克·玛哈拉 1

  43. ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥

    哦,我的上帝!當我驕傲時,你不在頭腦中,但當你在頭腦中時,驕傲就消失了