Sri Guru Granth Sahib Ji

第 1093

  1. ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥

    智者啊!如果你想理解,那就在你脑海中理解这个不为人知的故事

  2. ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥

    没有上师就找不到至高无上的存在,他在一切中都是看不见的

  3. ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥

    只有找到萨古鲁,才知道这个秘密,这个词就位于头脑中

  4. ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥

    當自我消失時,困惑和恐懼消失了,出生和死亡的悲傷也被摧毀了

  5. ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥

    只有通过上师垫,人们才能看到看不见的主,只有通过最好的信仰,才能越过薄纱

  6. ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥

    那纳克啊!是我的意思是向上帝吟唱谦卑的咒语,他存在于所有三个世界中。1

  7. ਮਃ ੩ ॥

    宫殿 3

  8. ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥

    那些通过思考上师这个词来测试心灵的曼尼迦的人,

  9. ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥

    这样的人在卡利尤吉世界很少为人所知

  10. ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥

    通过消除他们的自我和困境,他们在自我形象中保持团结

  11. ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥

    那纳克啊!只有那些仍然沉浸在上帝之名中的人才穿越了这个邪恶而可怕的世界海洋。2

  12. ਪਉੜੀ ॥

    保里

  13. ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥

    志愿者不寻求自己的良心,而是出于骄傲而被欺骗

  14. ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥

    他们厌倦了向四个方向移动,口渴之火继续在他们心中燃烧

  15. ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥

    他们不分析记忆和经文,所以心甘情愿地不快乐

  16. ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥

    没有上师,没有人得到至高真理的称号

  17. ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥

    那些冥想哲学哲学的人,通过唱诵至高灵魂,他们变得感动。16

  18. ਸਲੋਕ ਮਃ ੨ ॥

    什洛卡·马哈拉 2

  19. ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥

    上帝自己知道,实干家也是他自己,自己纠正不良行为

  20. ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥

    那纳克啊!在那个Deendayal面前祈祷。1

  21. ਮਃ ੧ ॥

    宫殿 1

  22. ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥

    创造世界的人,照顾世界的人,是无所不知的

  23. ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥

    那纳克啊!当一切都在心中时,那么应该告诉谁呢?2

  24. ਪਉੜੀ ॥

    保里

  25. ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥

    哦,我的上帝!忘记所有的事情,让上帝成为你的朋友

  26. ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥

    这将使身心快乐,主将消除所有的罪

  27. ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥

    你的运动将失去,你将从出生和死亡中解脱出来

  28. ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥

    真名就是这样的支撑,不必在悲伤和痴情的烈火中燃烧

  29. ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥

    那纳克啊!上帝的名字是幸福的仓库,把它记在你的脑海里。20

  30. ਸਲੋਕ ਮਃ ੫ ॥

    什洛卡·马哈拉 5

  31. ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥

    人不忘发自内心的财富,而是渴望越来越多的财富

  32. ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥

    那纳克啊!如果运气不与他同在,他甚至不记得上帝。1

  33. ਮਃ ੫ ॥

    宫殿 5

  34. ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥

    哦,瞎了眼!玛雅不和任何生物一起走,那你为什么要执着于它

  35. ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥

    注意上师的脚,你的玛雅束缚就会被打破。2

  36. ਪਉੜੀ ॥

    保里

  37. ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥

    上帝在他的旨意中服从了他的命令,只有在上帝的旨意中,生物才能找到幸福

  38. ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥

    他心甘情愿地将自己与萨蒂古鲁融合在一起,萨蒂古鲁一直在冥想拉扎的终极真理

  39. ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥

    萨古鲁说出了这个真理,他说没有比上帝的旨意更大的礼物了

  40. ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥

    只有那些命运已经写下这句话的人才能实践真理

  41. ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥

    那纳克啊!避难于创造这个世界的他。21

  42. ਸਲੋਕ ਮਃ ੩ ॥

    什洛卡·马哈拉 3

  43. ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥

    那些心里没有知识,对上帝没有丝毫敬畏的人,

  44. ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥

    那纳克啊!还有什么可以杀死神亲自杀死的死人呢?1

  45. ਮਃ ੩ ॥

    宫殿 3

  46. ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥

    阅读你心灵的信件是终极的乐趣

  47. ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥

    同样的婆罗门应该说好,他理解梵天的思想

  48. ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥

    他继续通过深入冥想上师的话语(讲道)来研究对上帝的赞美和他的品质