Sri Guru Granth Sahib Ji

第 1094

  1. ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥

    他的出生很成功,这拯救了他的氏族

  2. ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥

    此外,在来世,没有人问任何人的种姓,但善行和言语的想法被认为是最好的

  3. ਹੋਰੁ ਕੂੜੁ ਪੜਣਾ ਕੂੜੁ ਕਮਾਵਣਾ ਬਿਖਿਆ ਨਾਲਿ ਪਿਆਰੁ ॥

    所有其他阅读,行为是谎言,对主题障碍的热爱是谎言

  4. ਅੰਦਰਿ ਸੁਖੁ ਨ ਹੋਵਈ ਮਨਮੁਖ ਜਨਮੁ ਖੁਆਰੁ ॥

    志愿者的思想得不到幸福,他的出生被浪费了

  5. ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥੨॥

    那纳克啊!那些通过上师的巨大爱而沉浸在Hari-Naam中的人已经从世界的海洋中恢复过来。2

  6. ਪਉੜੀ ॥

    保里

  7. ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥

    上帝自己创造世界,维持他自己,这是唯一的真理

  8. ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥

    不懂主人命令的人是生的

  9. ਜਿਤੁ ਭਾਵੈ ਤਿਤੁ ਲਾਇਦਾ ਗੁਰਮੁਖਿ ਹਰਿ ਸਚਾ ॥

    在它看起来合适的地方,真正的主把它放在那里

  10. ਸਭਨਾ ਕਾ ਸਾਹਿਬੁ ਏਕੁ ਹੈ ਗੁਰ ਸਬਦੀ ਰਚਾ ॥

    万物的主人是一样的,正是通过上师这个词,生物在其中创造

  11. ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ ॥

    总是在上师面前赞美他,所有众生都是他的追随者

  12. ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥

    那纳克啊!正如上帝为动物跳舞一样,它们也跳舞。22.1.纯

  13. ਮਾਰੂ ਵਾਰ ਮਹਲਾ ੫ ਡਖਣੇ ਮਃ ੫

    马鲁战争 马哈拉 5 达赫内马 5

  14. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  15. ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥

    主啊,我的绅士啊!如果你问,我会把我的杯子拿下来给你

  16. ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥

    我的眼睛很渴望,什么时候才能看到你?1

  17. ਮਃ ੫ ॥

    宫殿 5

  18. ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥

    我爱你,我见过所有其他的爱情谎言

  19. ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥੨॥

    直到我看到心爱的主,所有的衣服和快乐看起来都很糟糕。2

  20. ਮਃ ੫ ॥

    宫殿 5

  21. ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥

    哦,我的主!我早上醒来,这样我就能看到你

  22. ਕਾਜਲੁ ਹਾਰ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥੩॥

    眼妆、花环和槟榔叶的味道,如果没有看到你,都不过是尘土。||3||

  23. ਪਉੜੀ ॥

    保里

  24. ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥

    哦,我的上帝!你是真正的主人,你拥有所有的真理

  25. ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥

    通过创造这个世界,你为gurumukhs创造了一个奉献和simran的地方

  26. ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥

    吠陀经起源于上帝的命令,他考虑了罪恶和美德

  27. ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥

    通过创造梵天、毗湿奴和湿婆,他扩展了玛雅的三种品质

  28. ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥

    通过创造新地球,上帝使它变得美丽,有许多颜色

  29. ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥

    他创造了许多类型的有机体,并在其中建立了生命力

  30. ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ ॥

    真正的造物主啊!没有人知道你的秘密

  31. ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ ॥੧॥

    你知道所有的技巧,自己拯救上师的面子。1

  32. ਡਖਣੇ ਮਃ ੫ ॥

    达赫 马哈拉 5

  33. ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥

    主!如果你是我们的朋友,哪怕是暂时不要把我们和你分开

  34. ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥

    你迷住了我的心,亲爱的灵魂啊!你什么时候能看到它?1

  35. ਮਃ ੫ ॥

    宫殿 5

  36. ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥

    哦,我的上帝!你在猛烈的火焰中燃烧,哦,断开连接!你会死的

  37. ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥੨॥

    哦,我的上帝!睡在我心的边缘,消除所有的悲伤和痛苦。2

  38. ਮਃ ੫ ॥

    宫殿 5

  39. ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥

    事实是,二元性是邪恶的,骄傲的疾病是脱节的原因

  40. ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥੩॥

    真正的国王是一起享受的绅士。3

  41. ਪਉੜੀ ॥

    保里

  42. ਤੂ ਅਗਮ ਦਇਆਲੁ ਬੇਅੰਤੁ ਤੇਰੀ ਕੀਮਤਿ ਕਹੈ ਕਉਣੁ ॥

    哦,我的上帝!你是不可理解的,是一片慈悲的海洋,无限,谁能判断你的真正价值

  43. ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ ॥

    你创造了整个世界,你是所有世界的主人

  44. ਤੇਰੀ ਕੁਦਰਤਿ ਕੋਇ ਨ ਜਾਣੈ ਮੇਰੇ ਠਾਕੁਰ ਸਗਲ ਰਉਣ ॥

    我的宇宙塔库尔啊!没有人知道你的力量

  45. ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥

    你是永恒的,世界的救主,没有人能接触到你