Sri Guru Granth Sahib Ji

第 1095

  1. ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥

    你已经建立了Satiyug,Trita,Dwapar和Kaliyug,你是整个地球的创造者

  2. ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥

    kl当然,你创造了众生的诞生和死亡,但你甚至一点也不感到内疚

  3. ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥

    你变得善良的人,把他放在上师的脚下

  4. ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥

    不可摧的造物主啊!没有上师,你找不到任何其他方法。2

  5. ਡਖਣੇ ਮਃ ੫ ॥

    达赫玛哈拉 5

  6. ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥

    哦,我的上帝!如果你进入我心中的院子,肉身的整个大地都会变得美丽

  7. ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥

    没有我的主,没有人问我。1

  8. ਮਃ ੫ ॥

    宫殿 5

  9. ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥

    我的丈夫和主都来了,坐在我心中的院子里,所以现在我觉得所有的妆容都很漂亮

  10. ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥

    任何走到我家的客人都不会空手而归。2

  11. ਮਃ ੫ ॥

    宫殿 5

  12. ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥

    我为我的丈夫和上帝奠定了一颗心一样的圣人,并完成了所有的化妆

  13. ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥੩॥

    现在,即使我脖子上戴着项链,也不是丝毫的宽容导致与上帝的分离。3

  14. ਪਉੜੀ ॥

    保里

  15. ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥

    至高无上的神啊!你是永恆的,你不會進入任何陰道

  16. ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥

    你通过你的命令创造了宇宙,你被创造并被吸收在其中

  17. ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥

    你的形形看不见,那你为什么能打坐呢

  18. ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥

    你弥漫在所有众生中,展现你自己的本性

  19. ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥

    你的奉献储备已经满了,而且从不缺乏

  20. ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥

    它(奉献)是宝石,钻石和珍珠,无法评估

  21. ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥

    无论你对谁变得善良,都要让他为萨古鲁服务

  22. ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥

    嘿哈里!赞美你的人并不缺乏任何东西。3

  23. ਡਖਣੇ ਮਃ ੫ ॥

    达赫玛哈拉 5

  24. ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥

    当我看向自己的内心时,我的主人出现了

  25. ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥

    那纳克啊!他用他的怜悯祝福了我,消除了我所有的悲伤和痛苦。1

  26. ਮਃ ੫ ॥

    宫殿 5

  27. ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥

    那纳克站在上帝的门口,沉浸在他的服侍中,久久地坐在他的门口,吃着空气,也就是活出生命

  28. ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥

    哦,我亲爱的!我为什么站着,你知道我的目的;我站在这里,想看看我师父美丽的脸。2

  29. ਮਃ ੫ ॥

    宫殿 5

  30. ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥

    哦,傻瓜!你说什么废话,只有不看外国女人,你才是值得的丈夫

  31. ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥

    那纳克啊!整个世界都在盛开,就像一个鲜花的花园。3

  32. ਪਉੜੀ ॥

    保里

  33. ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥

    哦,我的上帝!你非常熟练,聪明而美丽,你无处不在

  34. ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ ॥

    你也是主人和仆人,崇拜自己

  35. ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥

    你自己是诚实的,你是知道和看到一切的人

  36. ਜਤੀ ਸਤੀ ਪ੍ਰਭੁ ਨਿਰਮਲਾ ਮੇਰੇ ਹਰਿ ਭਗਵੰਤਾ ॥

    我的主啊!你是公义、美德和纯洁的那一位

  37. ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥

    一切都是婆罗门的传播,并在其中发挥自己的作用

  38. ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥

    通过创造这种生物的出生和死亡循环,他一直在观察自己的里拉

  39. ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥

    他不会把他给上师咒语的人推回子宫

  40. ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥੪॥

    正如他管理这些生物一样,他们也会移动,他们无法控制这些生物。4

  41. ਡਖਣੇ ਮਃ ੫ ॥

    达赫玛哈拉 5

  42. ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥

    走在世界河岸小径上的生物啊!你脚下有一片深深的泥泞

  43. ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥

    仔细看,如果你的脚打滑,你会被飞溅的泥土弄得失去光泽。1

  44. ਮਃ ੫ ॥

    宫殿 5

  45. ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥

    旅行者啊!你认为玻璃的幻觉是真的,你不断地向前跑去得到它

  46. ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥

    那纳克啊!就像酥油在火中燃烧,当水干涸时,第二个chaupathi(nilofer)被摧毁一样,所以它会在寿命结束时被摧毁。2

  47. ਮਃ ੫ ॥

    宫殿 5

  48. ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥

    这是一个未知的生物!他为什么懒于敬拜上帝

  49. ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥

    很久过去了,这个主联盟(即黄金机会)的季节什么时候到来?3