Sri Guru Granth Sahib Ji

第 1096

  1. ਪਉੜੀ ॥

    保里

  2. ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥

    哦,我的上帝!你没有形式,没有种姓,你没有婆罗门、刹帝利、吠舍和首陀罗

  3. ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥

    这些人认为你很遥远,但你直接无处不在

  4. ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥

    你自己享受所有的身体,但你没有内疚感

  5. ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥

    你是至高无上的存在,最喜乐的,无限的,你的光都包含在其中

  6. ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥

    哦,我的上帝!你是神

  7. ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥

    你是坚不可摧的,不朽的,舌头能崇拜你

  8. ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥

    无论你与萨古鲁联合谁,他的整个血统都会得救

  9. ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥

    所有的奉献者都崇拜你。达斯纳纳克也来到你的避难所门口。5

  10. ਡਖਣੇ ਮਃ ੫ ॥

    达赫玛哈拉 5

  11. ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥

    一个用草做的人的身体因疏忽而被罪恶和恶习的火焰烧毁,

  12. ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥

    那些额头上有好运的人在他们的主人(Guru-Pir)那里找到了庇护所。1

  13. ਮਃ ੫ ॥

    宫殿 5

  14. ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥

    那纳克啊!有人揉面团,煮烤肉,准备食物,把所有的食物都带到奉献者面前

  15. ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥

    但是,没有上师的祈祷,他的愿望就无法实现,现在他坐在那里悲伤地环顾四周,因为没有上师,他怎么能得到食物而不祈祷呢?2

  16. ਮਃ ੫ ॥

    宫殿 5

  17. ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥

    那纳克啊!有人和大师一起煮甜烤肉,并将它们放在盘子里

  18. ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥

    那些取悦了上师皮尔的人很满意,吃着烤肉。3

  19. ਪਉੜੀ ॥

    保里

  20. ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥

    哦,我的上帝!你在世界上创造了一个游戏,并向所有生物灌输了一种自豪感

  21. ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥

    这个人体是一座庙宇,工作、愤怒、贪婪、执着和自我的五贼总是在里面做恶事

  22. ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੁਭਾਈਆ ॥

    你以感官的形式創造了十個女人,在頭腦中創造了一個男人,這十種感官被紊亂的味覺所吸收

  23. ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ ॥

    玛雅·莫希尼(Maya Mohini)让他们着迷,所以他们不断地徘徊

  24. ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥

    你已经创建了世界游戏的两个部分,生物和玛雅

  25. ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥

    这个生物在玛雅面前被打败了,上帝一直这样

  26. ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ ॥

    你已经拯救了许多你混在萨桑中的生物

  27. ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥

    由水产生的气泡溶解在水本身中。6

  28. ਡਖਣੇ ਮਃ ੫ ॥

    达赫玛哈拉 5

  29. ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥

    哦,人类!雄心勃勃地到达主的脚前,不回头看世界

  30. ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥

    那纳克啊!让你的生命在这个人类的出生中取得成功,你不会重生。1

  31. ਮਃ ੫ ॥

    宫殿 5

  32. ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥

    我的绅士帕布非常丰富多彩,是所有人的好朋友

  33. ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥

    所有众生都认为他是自己的,他不会伤任何人的心。2

  34. ਮਃ ੫ ॥

    宫殿 5

  35. ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥

    我找到了那位神秘的心爱的主,他已经向我启示了

  36. ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥

    那纳克说:“亲爱的主啊!你安顿下来的心的地方变得美丽了。3

  37. ਪਉੜੀ ॥

    保里

  38. ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥

    哦,我的上帝!当你和我在一起时,为什么我现在需要依赖或依赖任何人

  39. ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥

    事实是,你已经把一切都给了我,我是你的仆人

  40. ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥

    无论吃多少,花多少钱,都不缺钱

  41. ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥

    宇宙中八千四百万生物的所有生物都崇拜你

  42. ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥

    你把所有的敌人都变成了我的朋友,现在他们一点也不想要我坏

  43. ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥

    当上帝饶恕时,没有人要求交代他的行为

  44. ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥

    与Govind Guru一起,我们获得了终极的幸福,我们的心中有快乐

  45. ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥

    如果你愿意,所有的事情都完成了。7

  46. ਡਖਣੇ ਮਃ ੫ ॥

    达赫玛哈拉 5

  47. ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥

    天哪!我渴望你的异象,你的脸怎么样,我怎么能告诉你

  48. ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥

    我曾经在某些条件下四处游荡,但当我看到你时,我的心就满足了。1