Sri Guru Granth Sahib Ji

第 1099

  1. ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥

    瑜伽士、江甘、佛教徒、桑雅西教徒、瓦拉吉人和耆那教徒,他们有达善,但穿衣服找不到神

  2. ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥

    有些人保持钱德拉扬的斋戒,但那也是没有用的

  3. ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥

    一些学者背诵了整部吠陀经,但他们也没有看到本质

  4. ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥

    那些洗澡并在额头上涂抹提拉克的人,他们的心中充满了罪恶

  5. ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥

    没有真正的教导,一个人就无法通过虚伪或虚伪找到神

  6. ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥

    额头上有运气的人,被遗忘的人找到了正确的方法

  7. ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥

    那些见过上师的人丰富了他们的生活。13

  8. ਡਖਣੇ ਮਃ ੫ ॥

    达赫玛哈拉 5

  9. ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥

    把友好的主放在心里,他不会离开你

  10. ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥

    放弃虚假行为,敬拜真正的师父。1

  11. ਮਃ ੫ ॥

    宫殿 5

  12. ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥

    正如月亮的影子包含在装满水的水壶中一样,上帝的光也包含在万物中

  13. ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥੨॥

    哦,那纳克·帕布本人已经出现在他的心中,他的额头上写着命运。2

  14. ਮਃ ੫ ॥

    宫殿 5

  15. ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥

    只有念诵名字,嘴巴才会变得美丽,所以在八点钟歌颂上帝

  16. ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥

    那纳克啊!美丽只有在上帝的法庭上才能实现,贫困的人也会得到支持。3

  17. ਪਉੜੀ ॥

    保里

  18. ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥

    上帝是无所不在的,所以他不能被外在的虚伪或虚伪找到

  19. ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥

    没有一位神,每个人都是徒劳的

  20. ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥

    内心沉浸在家人的爱中的人,总是傲慢自大

  21. ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥

    为什么世界上狂妄的人会吹嘘钱

  22. ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥

    因为在世界上行走时,它(金钱)不会与任何人一起去,它会毫不拖延地流向其他人

  23. ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥

    事实是,这样的人按照上帝的命令继续在世界上徘徊

  24. ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥

    获得财富的人找到了上师,并在上师面前找到了帕布勋爵

  25. ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥

    敬拜神的人会照顾他所有的工作。14

  26. ਡਖਣੇ ਮਃ ੫ ॥

    达赫玛哈拉 5

  27. ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥

    每个人都用嘴巴说话(在死亡的背景下),但几乎没有人认识到死亡的奥秘

  28. ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥

    那纳克啊!我想要那些相信上帝的人的脚。1

  29. ਮਃ ੫ ॥

    宫殿 5

  30. ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥

    要知道神在每个人里面,但几乎没有人会认出他

  31. ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥

    。那纳克啊!一个遇见上师的人,他的身体里没有一丝困惑的面纱。2。。

  32. ਮਃ ੫ ॥

    宫殿 5

  33. ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥

    我要洗腳和喝那位偉大的人的腳,他將把虛假的智力從我的腦海中奪除

  34. ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥

    我的身心有一种深不可测的爱,要看到主,他是世界的真正主人。3

  35. ਪਉੜੀ ॥

    保里

  36. ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥

    一个忘记了无畏之神的名字,仍然沉迷于玛雅的人,

  37. ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥

    他在运动中徘徊时是许多类型动物的受害者

  38. ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥

    他违背了他所应许的一切,因此他对所有人都撒谎

  39. ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥

    这样的虚假人心里是空洞的,沉浸在所有虚假的行为中

  40. ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥

    他还憎恨无辜的人,陷入虚假的贪婪

  41. ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥

    看到他的假行为,真正的罪神已经杀了他

  42. ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥

    山杜茨取笑他,他仍然沉浸在悲伤中

  43. ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥

    那纳克啊!在上帝真正的法庭上,宗教受到了审判。15

  44. ਡਖਣੇ ਮਃ ੫ ॥

    达赫玛哈拉 5

  45. ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥

    早上醒来,念诵主的名字,在上师的脚上冥想

  46. ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥

    通过赞美上帝,所有出生和死亡的污垢都被清除了。1

  47. ਮਃ ੫ ॥

    宫殿 5

  48. ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥

    没有上帝名字的人体是黑暗的,有德行的,没有知识的

  49. ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੨॥

    那纳克啊!真正主人的记忆安息在心中的人,他的出生是成功的。2

  50. ਮਃ ੫ ॥

    宫殿 5

  51. ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥

    有了这双眼睛,我们看到了神的光,但仍然对他的异象有极大的渴求,这种渴望没有被熄灭