Sri Guru Granth Sahib Ji

第 1100

  1. ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥

    那纳克啊!那双眼睛是另一双眼睛,从中可以看到心爱的主。3

  2. ਪਉੜੀ ॥

    保里

  3. ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥

    通过成为古鲁穆克来敬拜上帝的人已经获得了所有的幸福

  4. ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥

    他不仅与家人穿越,还拯救了整个世界

  5. ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥

    他以Hari-Naam的形式积累了财富,并解渴了

  6. ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥

    他放弃了世间所有的贪婪,在心里献身于神

  7. ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥

    他的心里和家里总是有喜乐,上帝已经成为他的帮助者和祝福者

  8. ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥

    他一视同仁地对待敌人和朋友,与所有人充满爱心地生活

  9. ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥

    瓦胡通过上师的知识念诵这个名字而享誉全球

  10. ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥

    他对上帝有爱,并收获了他前世所做的善行的果实。16

  11. ਡਖਣੇ ਮਃ ੫ ॥

    达赫玛哈拉 5

  12. ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥

    真理被說是美的,但謊言的美是虛假的

  13. ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥

    那纳克啊!那些掌握真相的人很少为人所知。1

  14. ਮਃ ੫ ॥

    宫殿 5

  15. ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥

    我的绅士的脸是独一无二的,我会一直看着他八个小时

  16. ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥

    我在睡觉的时候见过那个师父,甚至在梦里我也把它献给了他。2

  17. ਮਃ ੫ ॥

    宫殿 5

  18. ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥

    在你心里认主,用嘴说话都是徒劳的

  19. ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥

    那个心爱的人离你不远,但要在心里看到他。3

  20. ਪਉੜੀ ॥

    保里

  21. ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥

    地球、天空、冥界、月亮和太阳都是易腐烂的

  22. ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥

    伟大的国王、放债人、纳瓦布和酋长都会死

  23. ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥

    富人、穷人和酷人都将离开这个世界

  24. ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥

    卡齐斯、酋长、富人都将离开这个世界

  25. ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥

    先知和所有人的死亡是肯定的

  26. ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥

    那些斋戒的人,那些祈祷的人,那些阅读古兰经的人,如果不了解真理,所有人都会被摧毁

  27. ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥

    世界上有八千四百万种生物都在运动

  28. ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥

    事实是,只有一位真神是永恒的,只有敬拜一位神的人才没有毁灭。17

  29. ਡਖਣੇ ਮਃ ੫ ॥

    达赫玛哈拉 5

  30. ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥

    我找到了整个世界,但除了上帝,没有人是仁慈的

  31. ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥

    绅士啊!到我这里来,把你的视野给我,让我的身心凉爽。1

  32. ਮਃ ੫ ॥

    宫殿 5

  33. ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥

    真正的阿希克是心中没有希望的人,但我心中却抱有极大的希望

  34. ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥

    哦,我的上帝!你是一个没有希望的人,我一次又一次地牺牲你。2

  35. ਮਃ ੫ ॥

    宫殿 5

  36. ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥

    當聽到分離很悲傷時,然後沒有看到它,他就變得像一個死人

  37. ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥

    维约吉没有心爱的人就没有耐心。3

  38. ਪਉੜੀ ॥

    保里

  39. ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥

    神圣的朝圣地,众神的寺庙,凯达尔纳特,马图拉,喀什,

  40. ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥

    包括Devraj Indra在内的三十三千万神灵都将被摧毁

  41. ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥

    记忆,经文,梨俱吠陀,Yajurveda,Samaveda,Atharvaveda,六个达山都将包括在内

  42. ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥

    大文本,学者,歌曲,诗歌和诗人也将从这里离开

  43. ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥

    伟大的婆罗门、有德、圣徒都将落入时间的控制之下

  44. ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥

    穆尼、瑜伽士、迪甘巴尔也会在某一天死去

  45. ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥

    任何可见的东西都要被摧毁,一切都会被彻底摧毁

  46. ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥

    但至高无上的神是永恒不朽的,他的仆人也将保持坚定。18

  47. ਸਲੋਕ ਡਖਣੇ ਮਃ ੫ ॥

    什洛卡·达赫纳·马哈拉 5

  48. ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥

    甚至没有一百个裸体男人关心裸体,数百万饥饿的人甚至没有饥饿

  49. ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥

    那纳克啊!如果上帝对他们有良好的视野,那么即使是数百万受苦的人也不会被悲伤所困扰。1