Sri Guru Granth Sahib Ji

第 1101

  1. ਮਃ ੫ ॥

    宫殿 5

  2. ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥

    如果一个人成为整个地球的主人,继续享受所有的幸福,

  3. ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥

    但是啊,纳纳克!没有上帝的名字,所有这些疾病都像死人一样。2

  4. ਮਃ ੫ ॥

    玛哈尔 5

  5. ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥

    哦,我的上帝!你想要上帝,让他成为你的祝福者

  6. ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥

    那纳克啊!他是满足一切希望的人,当他问一个人时,他必须感到羞耻。3

  7. ਪਉੜੀ ॥

    保里

  8. ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥

    只有上帝是恒定的、不可接近的和无限的

  9. ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥

    名字形式的幸福宝藏是不变的,上帝通过记住它来找到它

  10. ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥

    主的荣耀将永远保持不变,古鲁穆克歌颂主

  11. ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥

    真理、宗教和忏悔将永远持续下去,日夜敬拜上帝

  12. ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥

    不可动摇的怜悯、佛法和忏悔只有那些命运被书写的人才能找到

  13. ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥

    写在额头上的命运永远是不可动摇的,就算避免了也无法避免

  14. ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ ॥

    圣人和伟人的结合以及上师萨杜的话语总是坚定不移的

  15. ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥

    那些从一开始就注定命运的人,一直敬拜上帝。16

  16. ਸਲੋਕ ਡਖਣੇ ਮਃ ੫ ॥

    什洛卡·达赫纳·马哈拉 5

  17. ਜੋ ਡੁਬੰਦੋ ਆਪਿ ਸੋ ਤਰਾਏ ਕਿਨੑ ਖੇ ॥

    一个自己已经溺水的人——他怎么能把别人带过河呢?

  18. ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥

    那纳克啊!沉浸在上帝记忆中的人不仅从世界上游出,而且还拯救他人。1

  19. ਮਃ ੫ ॥

    宫殿 5

  20. ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥

    无论哪里有人说或听到我所爱的人的名字,我都会去那里,

  21. ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥

    那纳克啊!我非常爱敬爱的主,以至于我看到他像花朵一样绽放。2

  22. ਮਃ ੫ ॥

    宫殿 5

  23. ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥

    哦,我的上帝!你为什么陷入儿子和妻子的感情中,说这是我的(妻子),这是我的(儿子)

  24. ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥

    那纳克啊!一个没有神名的身体是没有坚实根基的,也就是说,它随时可能被毁灭。3

  25. ਪਉੜੀ ॥

    保里

  26. ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥

    用这双眼睛,我看到了上师,我在上师的脚下放了一面镜子

  27. ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥

    我用脚走在上师的路上,用手挂扇子

  28. ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥

    我在心里默想阿卡尔穆提(上帝),全神贯注地日夜唱诵他

  29. ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥

    我已经放弃了对萨玛特上师的信任的亲和力

  30. ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥

    上师以Hari-Naam的形式给了我一个幸福的仓库,它消除了所有的悲伤

  31. ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥

    嘿,我的兄弟们!我有无名之主的名字,你也消费它并享受它

  32. ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥

    總是講述上師的故事,名字,慈善和沐浴 - 將這些吉祥的事行灌輸到你的心中

  33. ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥

    得到主后,心中升起了狂喜,对雅玛的恐惧也消失了。20

  34. ਸਲੋਕ ਡਖਣੇ ਮਃ ੫ ॥

    什洛卡·达赫纳·马哈拉 5

  35. ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥

    这些眼睛依附于上帝,他们不满足于看到他

  36. ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥

    師父在萬物中,除了他之外沒有別人可見。1

  37. ਮਃ ੫ ॥

    宫殿 5

  38. ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥

    圣人和伟人的故事是抚慰人心的道路,

  39. ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥

    那纳克啊!这些(教育故事)只适用于那些运气好的人。2

  40. ਮਃ ੫ ॥

    宫殿 5

  41. ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥

    山,湖泊,沙漠,土地,森林,水果,洞穴,

  42. ਪਾਤਾਲਾ ਆਕਾਸ ਪੂਰਨੁ ਹਭ ਘਟਾ ॥

    上帝在天地上无处不在

  43. ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥

    那纳克啊!我们靠着看到将我们所有人团结在一起的他而生活。3

  44. ਪਉੜੀ ॥

    保里

  45. ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥

    上帝是我们的母亲和守护者,他是我们的守护者

  46. ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥

    他照顾我,我们是他的孩子

  47. ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥

    他凭本能玩人生的游戏,从不懒惰

  48. ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥

    他不记得我的任何恶习,而是拥抱我

  49. ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥

    无论我从嘴里要求什么,他都会给,我的哈里父亲是所有幸福的给予者吗