Sri Guru Granth Sahib Ji

第 1102

  1. ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥

    他以名字的形式给了我知识和金钱,使我配得上这个行业

  2. ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥

    他與上師合作,我獲得了所有的快樂

  3. ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥

    我的父有能力做所有的事情,也就是说,所有的事情,(我只是希望)他再也不会和我分开了。21

  4. ਸਲੋਕ ਡਖਣੇ ਮਃ ੫ ॥

    什洛卡·达赫纳·马哈拉 5

  5. ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥

    那纳克说:“人啊!远离骗子和伪君子,找到坚强的圣徒

  6. ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥

    因为有些说谎者在活着的时候是分开的,但绅士们即使在死后也不会离开。1

  7. ਮਃ ੫ ॥

    宫殿 5

  8. ਨਾਨਕ ਬਿਜੁਲੀਆ ਚਮਕੰਨਿ ਘੁਰਨਿੑ ਘਟਾ ਅਤਿ ਕਾਲੀਆ ॥

    哦,纳anak,闪电闪烁,雷声在漆黑的乌云中回荡。

  9. ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥

    那纳克啊!女人和生物只有在上帝的结合中才是美丽的。2

  10. ਮਃ ੫ ॥

    宫殿 5

  11. ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥

    即使大地的湖河里全水,寒风呼拂,

  12. ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥

    黄金鼠尾草镶嵌着钻石和珍珠,

  13. ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥

    也许有漂亮的衣服和美味的乐趣,但是纳纳克啊!没有丈夫和上帝,一切似乎都很痛苦。3

  14. ਪਉੜੀ ॥

    保里

  15. ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥

    人必须做上帝创造的

  16. ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ ॥

    如果一个生物在尝试了一百次之后仍然继续奔跑,但他得到了命运所写的东西

  17. ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥

    即使这个生物在整个地球上漫游,如果没有运气,它仍然一无所获

  18. ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥

    通过与上师会面在头脑中灌输对上帝的敬畏的人,他对雅玛的恐惧就消失了

  19. ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥

    只有通过对敬畏的恐惧,一个人才会为了敬虔的结合而产生不和谐,然后寻求上帝

  20. ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥

    一旦你尋找上帝,狂喜在頭腦中升起,然後出生和死亡就會被錯過

  21. ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥

    他通过皈依僧侣,在心中默想上帝

  22. ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥

    那纳克啊!上师是船的名字,上帝在其中提供,并从海洋中给它一根电线。22

  23. ਸਲੋਕ ਮਃ ੫ ॥

    什洛卡·马哈拉 5

  24. ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥

    首先,认死;放弃生活的希望,

  25. ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥

    成为每个人的继母;哦,人类!那就来找我们吧。1

  26. ਮਃ ੫ ॥

    宫殿 5

  27. ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥

    把死人想象成傲慢地活着,把活人想象成骄傲的死人

  28. ਜਿਨੑਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥

    那些爱着唯一主的人,是至高无上的人。 ||2||

  29. ਮਃ ੫ ॥

    宫殿 5

  30. ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥

    没有比他更近的痛苦了,至尊婆罗门的心里住着他

  31. ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥

    饥饿和口渴根本不会打扰他,雅玛也没有靠近他。3

  32. ਪਉੜੀ ॥

    保里

  33. ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥

    哦,真正的主人!你总是固执己见,你的价值无法评判

  34. ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥

    在悉达多寻求者、禅修者中,谁能称量你的荣耀

  35. ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥

    你有能力摧毁和创造世界,世界的创造和毁灭都是你的里拉

  36. ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥

    你有能力做所有的事情,你用所有的身体说话

  37. ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥

    天呐!当上帝向所有人提供食物时,你为什么担心

  38. ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥

    哦,我的上帝!你深奥而深不可测,你的品质和知识是无价的

  39. ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥

    人必须做上帝为他设定的事

  40. ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥

    天哪!你外面没有任何东西,那纳克歌颂你。23.1.2

  41. ਰਾਗੁ ਮਾਰੂ ਬਾਣੀ ਕਬੀਰ ਜੀਉ ਕੀ

    拉古丸巴尼卡比尔久基

  42. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  43. ਪਡੀਆ ਕਵਨ ਕੁਮਤਿ ਤੁਮ ਲਾਗੇ ॥

    哦,我的上帝!你从事过什么样的工作

  44. ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥

    如果你不唱诵罗摩的名字,你会和你的全家人一起淹死。1.留在这里

  45. ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥

    阅读吠陀经和普拉纳斯有什么好处?它就像一头驴子拴着一担檀香木一样徒劳无功