Sri Guru Granth Sahib Ji

第 1105

  1. ਰਾਜਨ ਕਉਨੁ ਤੁਮਾਰੈ ਆਵੈ ॥

    嘿,拉詹!谁走进了你美丽的房子

  2. ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥

    我看到对维杜尔如此的爱,以至于我喜欢那个可怜的人。1.留在这里

  3. ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥

    你已经迷迷糊糊地忘记了大象等,却不知道上帝的荣耀

  4. ਤੁਮਰੋ ਦੂਧੁ ਬਿਦਰ ਕੋ ਪਾਨੑੋ ਅੰਮ੍ਰਿਤੁ ਕਰਿ ਮੈ ਮਾਨਿਆ ॥੧॥

    与你的牛奶相比,我认为毕杜尔的水就像甘露。||1||

  5. ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥

    我发现他的蔬菜和kheer一样美味,并花了一整夜赞美上帝

  6. ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥

    卡比尔的师傅非常快乐和怪异,他不相信任何人的高种姓或低种姓。2.6

  7. ਸਲੋਕ ਕਬੀਰ ॥

    什洛克·卡比尔

  8. ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥

    战钟已经敲响,直到加根和永出也受伤

  9. ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥

    骑士们已经在战场上做好了准备,现在是他们与敌人作战的时候了。1

  10. ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥

    真正的英雄被认为是为他的宗教和无辜者而战的人

  11. ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥

    为了宗教和穷人,即使四肢死亡,他也从未离开战场。2.2

  12. ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ

    卡比尔·卡·萨布杜·拉古·马鲁·巴尼·南德·吉基

  13. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  14. ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥

    当我们来到丈夫和上帝的皈依所时,我们得到了所有的四种解脱和所有的四种成就

  15. ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥

    当解脱实现了,它在所有四个时代都变得有名,上帝把名声和名声的保护伞放在我们的头上。1

  16. ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥

    谁没有通过高呼拉姆的名字穿越

  17. ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥

    无论谁听了上师的教诲,与圣人和人相交,他的名字就变成了巴克塔。1.留在这里

  18. ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥

    看到至尊灵魂的荣耀,上面装饰着海螺、脉轮、花环和提拉克,雅玛也害怕地逃跑了

  19. ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥

    有了罗摩的力量,他们变得无所畏惧,生死的悲哀消失了。2

  20. ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥

    上帝给了安巴里什国王阿巴亚-帕达的位置,正是靠着主的恩典,维比沙纳统治了兰卡大部分时间

  21. ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥

    塔库尔吉给了贫穷的苏达玛九笔资金,使奉献者德鲁夫不可动摇,至今仍然存在。3

  22. ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥

    他杀死了邪恶的Hiranyakashipu,为他的奉献者Prahlad佩戴了Narasimha化身

  23. ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥

    Namdev说,上帝在虔诚的控制之中,即使在今天,国王也站在献祭的门口。4.1

  24. ਮਾਰੂ ਕਬੀਰ ਜੀਉ ॥

    我住在卡比尔

  25. ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥

    哦,我的上帝!你已經忘記了你的宗教

  26. ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥

    你像动物一样睡得很沉,徒劳地失去了人类的出生。1.留在这里

  27. ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥

    他从未有过圣人和人的陪伴,而是一直沉浸在虚假的世界里

  28. ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥

    像狗、猪和乌鸦一样,人徘徊,终于再次离开世界。1

  29. ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥

    人认为自己很大,但认为别人是渺小的

  30. ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥

    我看到那些通过他们的思想、言语和行为这样做的人下地狱。2

  31. ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥

    业力、愤怒、欺骗和欺骗都是无用的,

  32. ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥

    他从未记过罗摩,而是徒劳地谴责别人。3

  33. ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥

    卡比尔吉说,一个愚蠢的生物甚至不会思考,

  34. ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥

    那他怎么能不醒来就跨越罗摩这个名字的奥秘呢?4.1