Sri Guru Granth Sahib Ji

第 1106

  1. ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ

    Ragu maru bani jaideu jiu jiu ki

  2. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  3. ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥

    月亮通过补充元音刺穿第七脉轮,在第七个脉轮中,他发出了 anahat 声音,然后背诵 Om 十六次并背诵太阳音

  4. ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥

    当心的力量被打破,变得无能为力时,游荡的心稳定下来,善变的心变得美丽,然后心喝了纳玛姆里特1

  5. ਮਨ ਆਦਿ ਗੁਣ ਆਦਿ ਵਖਾਣਿਆ ॥

    天呐!当解释世界原始上帝的品质时

  6. ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥

    你的困境消失了,你的视野消失了。1.留在这里

  7. ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥

    当一个人敬拜可敬的上帝并相信受人尊敬的主时,就像水融合成水一样,它也融入到最终的真理中

  8. ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥

    阇耶德瓦说,通过冥想梵天,他已经达到了涅槃,并通过沉浸其中而获得了涅槃。2.1

  9. ਕਬੀਰੁ ॥ ਮਾਰੂ ॥

    卡比鲁 丘比特

  10. ਰਾਮੁ ਸਿਮਰੁ ਪਛੁਤਾਹਿਗਾ ਮਨ ॥

    哦,我的心!如果你不吟唱拉姆的赞美诗,你会后悔的

  11. ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥

    罪恶的心仍然是贪婪的,但在今天,你将获得死亡。1.留在这里

  12. ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥

    你被困在贪婪中,白白失去了出生,玛雅的幻觉已经忘记了你

  13. ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥੧॥

    不要吹嘘财富和青春,你会像纸一样融化。1

  14. ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥

    当雅玛来用头发抓住你,把你打死时,你不会在那天失去对任何事情的控制

  15. ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ ॥੨॥

    你从来没有歌颂过神,也从来没有怜悯过众生,那么你的嘴只会受伤。2

  16. ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥

    当达摩拉杰询问你的行为时,你会用嘴去找他吗

  17. ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥੩॥੧॥

    卡比尔吉说:“先生们啊,仔细听;只有在圣徒的陪伴下,你才能穿越世界的海洋。3.1

  18. ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ

    拉古丸巴尼拉维达斯久基

  19. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  20. ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥

    哦,亲爱的主!没有你,谁能帮这样的忙,

  21. ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥੧॥ ਰਹਾਉ ॥

    嘿,伙计!你很穷,你给我撑了一把伞。1.留在这里

  22. ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹਂੀ ਢਰੈ ॥

    只有你才能对那个接触污染世界的人给予怜悯。

  23. ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥੧॥

    我的戈宾德使卑微的高,他不怕任何人。1

  24. ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥

    因着他的恩典,南德夫、卡比尔、特里洛坎、萨德纳和赛恩等人也穿越了世界和海洋

  25. ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥੨॥੧॥

    拉维达斯吉说:“先生们啊!仔细听我说,在上帝的允许下,所有的愿望都可以得到满足。2.1

  26. ਮਾਰੂ ॥

    马如

  27. ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ ॥

    在他们的控制下是幸福的海洋 卡尔帕夫里克沙、钦塔马尼和卡姆德努;

  28. ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥੧॥

    佛法、阿萨、卡姆、莫克沙、四种救赎物质、八大摩诃西迪和没有资金也掌握在那位神手中。1

  29. ਹਰਿ ਹਰਿ ਹਰਿ ਨ ਜਪਸਿ ਰਸਨਾ ॥

    你为什么不吟唱主的圣名,哈尔,哈尔,哈尔?

  30. ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ ॥

    放弃所有其他的言语技巧。||1||暂停||

  31. ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਛਰ ਮਾਹੀ ॥

    考虑到许多故事,普拉纳斯,吠陀经以及用三十四封信写成的方法和经文

  32. ਬਿਆਸ ਬੀਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥

    维亚斯吉说过,没有神能与拉姆的名字相提并论。2

  33. ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ ॥

    他们通过留在三摩地中摆脱了悲伤和痛苦,幸运的是,他们已经献身于上帝

  34. ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥੩॥੨॥੧੫॥

    拉维达斯吉说,达斯的思想已经与世界疏远了,因此对出生和死亡的恐惧已经消失。3.2.15