Sri Guru Granth Sahib Ji

第 1109

  1. ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥

    看到前面的炎热和后面的冬天,心不在焉

  2. ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥

    十个方向都有绿色的植被,自发煮的东西是甜的

  3. ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥

    古鲁那纳克说:“在阿什温月,亲爱的!你来见见;自从萨古鲁成为调解人以来。11

  4. ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥

    在Kartik月,主喜欢什么,就会得到同样的果实

  5. ਦੀਪਕੁ ਸਹਜਿ ਬਲੈ ਤਤਿ ਜਲਾਇਆ ॥

    那盏灯自发燃烧,用知识的元素点燃

  6. ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥

    在这样的灯里有爱的油,活生生的人和女人通过遇见丈夫和上帝来体验快乐和幸福

  7. ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥

    那些死于恶习的人不会摆脱它们,但那些沉迷于美德的人会被排除在外

  8. ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥

    那些被主赐名的人在真正的房子里找到了一个位置,住在他的盼望中

  9. ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥

    古鲁那纳克说:“上帝啊!打开门去迎接它,否则即使没有你的时钟也是六个月的夜晚。12

  10. ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥

    Margashish月(Agahan)是好的,在这个月中,上帝的品质在内心深处安顿下来

  11. ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥

    一个贤惠的女人继续歌颂她的丈夫上帝

  12. ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥

    维达塔是聪明、聪明、稳重的,整个世界都是善变的

  13. ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥

    如果有上帝的许可,那么知识和冥想的吉祥品质就会在心中沉淀下来

  14. ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥

    听着诗人传来的主名的歌声、声音和诗歌,悲伤就退了

  15. ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥

    古鲁那纳克说,同一个活着的女人受到丈夫和上帝的爱,她发自内心地虔诚,随时准备服务。13

  16. ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥

    在波什月,霜冻如此之多,以至于所有的森林植被都干涸了

  17. ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥

    哦,我的上帝!你是活在思想、身体和嘴里的人,你为什么不来找我们

  18. ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥

    上帝在思想和身体中无处不在,幸福只能从圣言和上师那里获得

  19. ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥

    上帝的光正在吞噬世界上的每一个粒子,包括鸡蛋,jaraj,瑞典人,udbhija

  20. ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥

    仁慈的给予者啊!给予远见,给予良好的智慧,这样才能达到速度

  21. ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥

    古鲁·纳纳克(Guru Nanak)说,爱上上帝的人享受所有的果汁。14

  22. ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥

    如果知识的朝圣被认为是心灵的沐浴,那么马格月对生物来说是神圣的

  23. ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥

    当头脑沉浸在主的赞美中时,绅士发现这是自然的

  24. ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥

    我会通过拥有所爱之人的品质来爱他。主!如果你接受,我会沐浴在我心中的湖中

  25. ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥ ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥

    恒河、亚穆纳河,三河交汇的圣地,七海,慈善,捐赠,崇拜和敬拜都存在于卓越的主神之中;在各个时代,我认识到唯一。

  26. ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥

    古鲁那纳克说,在马格月唱诵主是非常愉快的,就像沐浴在六十八次朝圣中一样。15

  27. ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥

    在法尔贡月,当我爱上上帝时,心灵变得快乐

  28. ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥

    离开自我总是带来快乐

  29. ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥

    当主的许可到来时,执着从头脑中移除,他仁慈地来到心房

  30. ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥

    没有主,许多装饰都做了,但在他脚下找不到位置

  31. ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥

    当主愿意时,项链,门,果汁,拍帕坦巴都变得装饰起来

  32. ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥

    古鲁那纳克说,当与上师会面时,他会在心中找到丈夫和上帝。16

  33. ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥

    十二个月,季节,周,日,时辰,分钟和秒都是崇高的,当真主到来并以自然的轻松与她相遇时。

  34. ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥

    所有的工作都是与敬爱的主一起完成的,实干家神知道所有的方法

  35. ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥

    上帝用吉祥的品质装饰的人是可爱的,并在上帝的结合中找到喜乐

  36. ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥

    如果主禅修,那么心和房子的圣人就会变得美丽,其头在上师的头上有好运