Sri Guru Granth Sahib Ji

第 111

  1. ਲਖ ਚਉਰਾਸੀਹ ਜੀਅ ਉਪਾਏ ॥

    超梵主 在八十四万个尤尼斯中创造了无限的众生。

  2. ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥

    他看着他的怜悯的生物,他将他与上师合并。

  3. ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥

    那个灵魂洗去他的罪孽,永远变得纯洁,在真理的法庭上,这个名字是愉快的。

  4. ਲੇਖਾ ਮਾਗੈ ਤਾ ਕਿਨਿ ਦੀਐ ॥

    主若要人的事迹,谁能给呢?

  5. ਸੁਖੁ ਨਾਹੀ ਫੁਨਿ ਦੂਐ ਤੀਐ ॥

    那么在二元或三元状态中就不会获得快乐。

  6. ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥

    至尊神自己是宽恕的,并且通过宽恕与他自己融合。

  7. ਆਪਿ ਕਰੇ ਤੈ ਆਪਿ ਕਰਾਏ ॥

    主自己做每一件事,他自己使这件事发生在众生身上。

  8. ਪੂਰੇ ਗੁਰ ਕੈ ਸਬਦਿ ਮਿਲਾਏ ॥

    主只有在完全古鲁的指导下才能与祂融合。

  9. ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥

    哦那纳克!获得主名荣耀的生物,创造主自己将他混合在他的联合中8॥2॥3॥

  10. ਮਾਝ ਮਹਲਾ ੩ ॥

    少校玛哈拉 3

  11. ਇਕੋ ਆਪਿ ਫਿਰੈ ਪਰਛੰਨਾ ॥

    只有一位上帝,是隐形的,到处旅行。

  12. ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ ॥

    通过上师看到他的人,他的心被他的爱浸透了。

  13. ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥

    他已经放弃了他的渴望并获得了轻松的幸福。 然后他在他的脑海中只建立了一位神。

  14. ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥

    我为他们牺牲了,我的灵魂被牺牲了,那些依附于一位上帝的人。

  15. ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥

    在古鲁的建议下,他的心安定在一个自我的家中,并全神贯注于真主的爱。1 敬请关注

  16. ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥

    天啊 ! 这个世界是在幻觉中,你自己把它弄糊涂了。

  17. ਇਕੁ ਵਿਸਾਰਿ ਦੂਜੈ ਲੋਭਾਇਆ ॥

    由于忘记了一位上帝,这种贪婪被贪婪所困扰。

  18. ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥

    日日夜夜为幻相迷惑,常游荡无名受苦॥2

  19. ਜੋ ਰੰਗਿ ਰਾਤੇ ਕਰਮ ਬਿਧਾਤੇ ॥

    那些仍然全神贯注于财富创造者的爱的人,

  20. ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥

    他通过侍奉上师而在所有四个Yugas中享有盛名。

  21. ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥

    主亲自赐予伟大的受造物,以上帝的名义全神贯注。॥3॥

  22. ਮਾਇਆ ਮੋਹਿ ਹਰਿ ਚੇਤੈ ਨਾਹੀ ॥

    一个沉迷于幻想的人不记得至尊主。

  23. ਜਮਪੁਰਿ ਬਧਾ ਦੁਖ ਸਹਾਹੀ ॥

    然后,被困在太监之城,受苦受难。

  24. ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥

    正念的人是瞎子和聋子,他什么都看不见,在罪恶中被毁灭。4

  25. ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥

    天啊! 许多生物仍然全神贯注于你的爱,你用这个名字种植了它。

  26. ਭਾਇ ਭਗਤਿ ਤੇਰੈ ਮਨਿ ਭਾਏ ॥

    他通过爱的奉爱来取悦你的心。

  27. ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥

    他始终为幸福的赐予者上师服务,上帝亲自满足了他的所有愿望。5

  28. ਹਰਿ ਜੀਉ ਤੇਰੀ ਸਦਾ ਸਰਣਾਈ ॥

    哦,可敬的上帝! 一直在你庇护所的那个人,

  29. ਆਪੇ ਬਖਸਿਹਿ ਦੇ ਵਡਿਆਈ ॥

    你自己通过赦免他来美化他。

  30. ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥

    不断念诵上帝之名的人,阎摩并没有靠近他。

  31. ਅਨਦਿਨੁ ਰਾਤੇ ਜੋ ਹਰਿ ਭਾਏ ॥

    那些讨神喜悦的人,日夜全神贯注于神的爱。

  32. ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥

    我的主已将他与他的 上师 联合起来,并将他与他合并。

  33. ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥

    真理之神啊! 永远在你避难所的人。 你自己给他们真理的知识。॥7॥

  34. ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥

    那些了解真理之主的人,他们仍然专注于真理。

  35. ਹਰਿ ਗੁਣ ਗਾਵਹਿ ਸਚੁ ਵਖਾਣੇ ॥

    他们赞美哈里并宣扬真理。

  36. ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥

    哦那纳克! 那些全神贯注于Naam的人,他们超然并在自己的家中以自我的形式获得三摩地8॥3॥4॥

  37. ਮਾਝ ਮਹਲਾ ੩ ॥

    少校玛哈拉 3

  38. ਸਬਦਿ ਮਰੈ ਸੁ ਮੁਆ ਜਾਪੈ ॥

    用言语摧毁自我的人,他被认为是死的。

  39. ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥

    即使时间(死亡)也不会压垮他,任何痛苦也不会让他不快乐。

  40. ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥੧॥

    它的火焰融入了终极之光,并被吸收在其中。 听到萨提亚的名字后,他的心也全神贯注。

  41. ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥

    我正在牺牲那些以上帝的名义在世界上被美化的人。

  42. ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥

    那些侍奉上师并将心意归于真理之主的人,很容易被上师的教导所吸收。1 敬请关注

  43. ਕਾਇਆ ਕਚੀ ਕਚਾ ਚੀਰੁ ਹੰਢਾਏ ॥

    人体是原始的,即转瞬即逝的。 身体是灵魂的外衣,而灵魂穿着这件转瞬即逝的外衣。

  44. ਦੂਜੈ ਲਾਗੀ ਮਹਲੁ ਨ ਪਾਏ ॥

    由于全神贯注于摩耶的幻象,灵魂无法获得它的自我。