Sri Guru Granth Sahib Ji

第 1111

  1. ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥

    古鲁·萨希布(Guru Sahib)说,通过抹去自我而变得快乐的人,对他来说有一颗长长的星星。1

  2. ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥

    古鲁穆克通过抹去骄傲保持清醒

  3. ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥

    对他们来说,真理的曙光仍然存在,他们融入了至高无上的真理之主

  4. ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥

    古鲁穆克仍然全神贯注于终极真理,这是取悦他思想的东西,他总是清醒的

  5. ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥

    上师给了他们真正的naamamrit,他们的奉献精神仍然在上帝的脚下

  6. ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥

    无上之光出现在他们的心中,他们知道终极真理,但令人震惊的生物却在幻觉中忘记了

  7. ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥

    古鲁·纳纳克(Guru Nanak)认为,真理的曙光仍然存在于古尔穆克人(Gurmukh)人,他们的思想变得快乐,一旦他们醒来,就会在对上帝的虔诚中度过生命的夜晚。2

  8. ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥

    谁的品质存在于他的心中和家中,他的恶习就会被消除

  9. ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥

    只有一位神喜悦所有人,没有他就没有人

  10. ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥

    只有上帝在冥想,没有其他人在冥想,头脑在头脑中获得快乐

  11. ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥

    创造水、土地、三个世界、高止山脉和高止山脉的那一位,只有通过上师才能知道

  12. ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥

    全能的神能做所有的事情,消灭了三重玛雅人

  13. ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥

    古鲁那纳克说,他接受了上师的教诲,以至于他沉浸在恶习中,已经离开了。3

  14. ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥

    交通消失了,所有的混乱都消失了

  15. ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥

    當自我被抹去,結合發生時,身體就會成功

  16. ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥

    當上師放棄自我時,他出現了,悲傷和憤怒退去

  17. ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥

    认出自己,自光与婆罗门光融合

  18. ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥

    众生通过上师这个词在这个世界上行事,在来世,他与丈夫和主住在一起

  19. ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥

    古鲁那纳克说,由萨古鲁与上帝联合的人的依赖已经从世界上消失了。4.3

  20. ਤੁਖਾਰੀ ਮਹਲਾ ੧ ॥

    图哈里·玛拉 1

  21. ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥

    生物和女人一次又一次地忘记和后悔

  22. ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥

    离开丈夫和上帝,她全神贯注于依恋,却不知道丈夫和上帝的重要性

  23. ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥

    除了心爱的人,她仍然沉浸在恶习中,结果女人的生活仍然像寡妇一样

  24. ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥

    她在工作、愤怒、自我中被摧毁,并继续因陷入自我而受苦

  25. ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥

    当死亡的呼唤传来时,灵魂鹅从身体里出来飞走了,在灰烬中发现了灰烬形式的尸体

  26. ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥

    古鲁那纳克的应许是,一个没有上帝名字的女人和一个活生生的人会错误地后悔。1

  27. ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥

    哦,亲爱的主!听我的请求,

  28. ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥

    你幸福地生活在你的房子里,而我却像一堆灰烬一样徘徊

  29. ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥

    无论你说什么或做什么,没有你所爱的人就没有同情

  30. ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥

    Harinammrit是果汁的仓库,所以按照上师的教诲用舌头喝这种果汁

  31. ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥

    没有哈里南,就没有同伴,世界上有多少人来来往往

  32. ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥

    古鲁那纳克认为,一个人在得到哈里南的好处后应该回家,因为这是你的,真正的主啊!这是一个真正的教导。2

  33. ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥

    活着的女人给出国的绅士发信息

  34. ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥

    她通过眼睛里注水来记住这位绅士

  35. ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥

    她用水充满眼睛,记住他的品质,她想知道如何遇见心爱的主

  36. ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥

    路漫漫其修远兮,如何找到心爱的人

  37. ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥

    如果身体和思想通过上师的教导而奉献,那么分离的人就会与主团聚

  38. ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥

    古鲁那纳克说,哈里南是一棵阿姆里玛雅树,玛哈拉萨,硕果累累,只有见到心爱的人,她才能品尝到这种果汁。3

  39. ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥

    主!在你脚下呼唤,不要拖延