Sri Guru Granth Sahib Ji

第 1112

  1. ਅਨਦਿਨੁ ਰਤੜੀਏ ਸਹਜਿ ਮਿਲੀਜੈ ॥

    人们发现一种与生俱来的本性,它不断地投入到上帝的爱中

  2. ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥

    最终的幸福只有通过本能的结合才能实现,不要生气,你可以通过消除自我来吸收

  3. ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥

    通过上师,沉浸在真理中的灵魂和女人和解了,但他们仍然在自愿运动中

  4. ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥

    如果你离开公众的耻辱,开始虔诚地跳舞,那么面纱是什么

  5. ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥

    古鲁那纳克认为,本质是通过上师,灵魂被承认为自我形式。4.4

  6. ਤੁਖਾਰੀ ਮਹਲਾ ੧ ॥

    图哈里·玛拉 1

  7. ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥

    我心爱的主是兰杰拉,我们也是他的崇拜者

  8. ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥

    自从上师让我们看到那位看不见的主以来,除了他之外,我们不再寻求任何人

  9. ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥

    当主愿意时,他是仁慈的,上师展示了看不见的主

  10. ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥

    世界的生命赐予者,至尊男性造物主,很容易找到

  11. ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥

    嘿,迪恩达亚尔!当你仁慈时,你就从世界的海洋中被拯救出来,所以要给出真实的名字

  12. ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥

    那纳克祈祷我们也是祢仆人的奴隶,祢是所有众生的维持者。1

  13. ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥

    我亲爱的爱人被铭刻在整个宇宙中。

  14. ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥

    沙巴德通过古鲁,上主的化身,弥漫着一切。

  15. ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥

    作为上师的上帝是所有三个世界的基础,他的秘密是找不到的

  16. ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥

    他创造了如此多的颜色和类型的生物,并继续成长

  17. ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥

    无限的神创造并毁灭他自己,他想要的就是他想要的

  18. ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥

    古鲁纳纳克说,古鲁通过用品质的花环包裹它而成为钻石,成为钻石并被钻石包围。2

  19. ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥

    额头上有一种记名的命运,沉浸在美德中

  20. ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥

    当它融入终极真理时,运动消失了

  21. ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥

    通过沉浸在真理中,认识到真理,如果你遇到真理,那么这就是头脑所喜欢的

  22. ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥

    除了真神,没有人是可见的,一个人可以诚实并被真理所吸收

  23. ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥

    主俘惑了我的心,把我从捆绑中释放出来

  24. ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥

    那纳克啊!当心爱的主被发现时,自我之光与至高无上的光融合在一起。3

  25. ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥

    一个真正的上师是一个人找到真正家(主)的地方

  26. ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥

    知识不是通过心的意志获得的,如果它成为古尔穆克,那么知识就获得了

  27. ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥

    上帝总是给予,非常有才华,给予真理并接受它

  28. ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥

    他是不朽的,永恒的,永恒的,他真正的位置是永远的

  29. ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥

    如果上帝的光在心中显明,那么日常行为的记载就没有写出来

  30. ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥

    那纳克啊!诚实的灵魂仍然沉浸在至高无上的真理之主的记忆中,这样的古鲁穆克跨越了海洋。4.5

  31. ਤੁਖਾਰੀ ਮਹਲਾ ੧ ॥

    图哈里·玛拉 1

  32. ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥

    哦,我的心!你明白你为什么无知和无意识

  33. ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥

    离开恶习,沉浸在美德中

  34. ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥

    你在多种口味的贪婪中行事,那么为什么没有分离者的结合呢

  35. ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥

    怎么能跨越世界的海洋,对雅玛的恐惧不断袭来,阎玛的道路是痛苦的

  36. ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥

    晚上,心里不明白叫拉姆的巴詹的重要性,在雅玛的道路上你能做什么

  37. ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥

    如果通过上师来崇拜主,那么这些业力纽带就可以得到缓解。1

  38. ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥

    哦,我的心!留下所有的垃圾和

  39. ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥

    敬拜至高无上的存在,独特的主