Sri Guru Granth Sahib Ji

第 1117

  1. ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥

    接受捐款的牧师采取了措施,情报,并举起了所有的炮弹

  2. ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥੫॥

    就这样,他来到了恒河(Haridwar),在那里他创造了一个奇怪的里拉。5

  3. ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥

    然后,全城的知名人士聚集到吉上师那里,皈依他

  4. ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥

    当他表达对上帝的好奇时,吉上师根据记忆给了他满足感

  5. ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥

    吉上师根据记忆和经文讲述了事实,为什么舒克德夫、巴克塔·普拉拉德和锡吕·拉姆钱德拉·吉认为上帝的力量并默想他

  6. ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ॥

    五名小偷在城市堡垒中被杀

  7. ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥

    每天都有一个Prabhukirtan,关于普拉纳斯和慈善事业的故事,纳纳克说他从上师的话中得到了上帝的虔诚

  8. ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥੬॥੪॥੧੦॥

    城里的贵族们在姬上师面前聚集在一起,找到了他的庇护所。6.4.10.图哈里·玛拉 4

  9. ਤੁਖਾਰੀ ਛੰਤ ਮਹਲਾ ੫

    图哈里查特玛哈尔 5

  10. ੴ ਸਤਿਗੁਰ ਪ੍ਰਸਾਦਿ ॥

    那位独特的神,其读者是Om,只是一个,是通过萨古鲁的恩典获得的

  11. ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥

    哦,我的主!我為你犧牲了這麼多,我通過上師把這顆心交給了你

  12. ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥

    当我听到你的话时,我的心湿透了,

  13. ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥

    这颗心浸透在你的爱中,就像鱼爱水一样

  14. ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥

    主!你的房子很大,它的价值无法估计

  15. ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥

    主啊,所有品质的赐予者啊!听一位绅士的话,

  16. ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥੧॥

    那纳克牺牲了你,给我你的愿景,这个灵魂也被赋予了你。1

  17. ਇਹੁ ਤਨੁ ਮਨੁ ਤੇਰਾ ਸਭਿ ਗੁਣ ਤੇਰੇ ॥

    這個身體,頭腦,所有的品質都是你的禮物,

  18. ਖੰਨੀਐ ਵੰਞਾ ਦਰਸਨ ਤੇਰੇ ॥

    我也准备碎成碎片去见你

  19. ਦਰਸਨ ਤੇਰੇ ਸੁਣਿ ਪ੍ਰਭ ਮੇਰੇ ਨਿਮਖ ਦ੍ਰਿਸਟਿ ਪੇਖਿ ਜੀਵਾ ॥

    哦,我的主!听着,我只有见你一会儿才能得到生命

  20. ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ ॥

    你的名字被听到了,如果你高兴,我也可以喝酒

  21. ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ ॥

    正如木瓜渴了一滴水一样,生物也渴了,盼望着主

  22. ਕਹੁ ਨਾਨਕ ਜੀਅੜਾ ਬਲਿਹਾਰੀ ਦੇਹੁ ਦਰਸੁ ਪ੍ਰਭ ਮੇਰੇ ॥੨॥

    那纳克说:“我的主啊!给我异象,因为这灵魂也在你身上。2

  23. ਤੂ ਸਾਚਾ ਸਾਹਿਬੁ ਸਾਹੁ ਅਮਿਤਾ ॥

    噢神啊,你是终极真理,是世界的主人,是富有的放债人

  24. ਤੂ ਪ੍ਰੀਤਮੁ ਪਿਆਰਾ ਪ੍ਰਾਨ ਹਿਤ ਚਿਤਾ ॥

    你是我們中最甜蜜的,對我們如此親貴,對我們也非常親貴

  25. ਪ੍ਰਾਨ ਸੁਖਦਾਤਾ ਗੁਰਮੁਖਿ ਜਾਤਾ ਸਗਲ ਰੰਗ ਬਨਿ ਆਏ ॥

    给灵魂带来幸福的主是由上师实现的,所有的颜色和眼镜都是由他创造的

  26. ਸੋਈ ਕਰਮੁ ਕਮਾਵੈ ਪ੍ਰਾਣੀ ਜੇਹਾ ਤੂ ਫੁਰਮਾਏ ॥

    生物按照你的命令去做

  27. ਜਾ ਕਉ ਕ੍ਰਿਪਾ ਕਰੀ ਜਗਦੀਸੁਰਿ ਤਿਨਿ ਸਾਧਸੰਗਿ ਮਨੁ ਜਿਤਾ ॥

    贾格迪什瓦尔赐予恩典的那一位在萨杜斯的陪伴下赢得了人们的思想

  28. ਕਹੁ ਨਾਨਕ ਜੀਅੜਾ ਬਲਿਹਾਰੀ ਜੀਉ ਪਿੰਡੁ ਤਉ ਦਿਤਾ ॥੩॥

    那納克說,這個靈魂也是對你的犧牲,因為這個靈魂和身體都是你的禮物。3

  29. ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥

    神把我从圣徒的魔掌中拯救出来

  30. ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥

    萨古鲁遮住了像我这样的罪人的面纱

  31. ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥

    给灵魂和灵魂带来幸福的主是遮盖我们的罪恶和罪行的那一位

  32. ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥

    他是坚不可摧的,潜伏的,世界的主宰,绝对的至高存在

  33. ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥

    主!你的赞美不能说(即你的赞美没有尽头),谁能说出你弥漫的地方

  34. ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥

    达斯那纳克是上师的祭品,哈里南是从上师那里获得的。4.1.11