Sri Guru Granth Sahib Ji

第 1119

  1. ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥

    带走你所知道的头脑的骄傲,让自己保持控制

  2. ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥

    那纳克祷告说:“主啊!因着善良,我们成了圣徒的脚和尘土。2.1.2

  3. ਕੇਦਾਰਾ ਮਹਲਾ ੫ ਘਰੁ ੨

    凯达拉玛哈拉 5 加鲁 2

  4. ੴ ਸਤਿਗੁਰ ਪ੍ਰਸਾਦਿ ॥

    那位独特的神,其读者是Om,只是一个,是通过萨古鲁的恩典获得的

  5. ਮਾਈ ਸੰਤਸੰਗਿ ਜਾਗੀ ॥

    哦,母亲!圣徒们已经觉醒,

  6. ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥

    看到我心爱的人的颜色,我唱诵Sukhnidhi Harinaam。留在这里

  7. ਦਰਸਨ ਪਿਆਸ ਲੋਚਨ ਤਾਰ ਲਾਗੀ ॥

    眼睛在那里渴望看到上帝

  8. ਬਿਸਰੀ ਤਿਆਸ ਬਿਡਾਨੀ ॥੧॥

    他已经放弃了对其他事物的渴望。1

  9. ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥

    現在上師已經找到了,他是提供終極快樂的人,只要他看到他,頭腦就被他吸收了

  10. ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥

    那纳克说,看到主,幸福在心中升起,心爱的花蜜声音压倒了我。2.1

  11. ਕੇਦਾਰਾ ਮਹਲਾ ੫ ਘਰੁ ੩

    凯达拉玛哈拉 5 加鲁 3

  12. ੴ ਸਤਿਗੁਰ ਪ੍ਰਸਾਦਿ ॥

    那位独特的神,其读者是Om,只是一个,是通过萨古鲁的恩典获得的

  13. ਦੀਨ ਬਿਨਉ ਸੁਨੁ ਦਇਆਲ ॥

    哦,我的上帝!听听这个可怜的请求;

  14. ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥

    孤儿之主啊!只有一个头脑,但五个(感性的)奴隶和三个(有道德的)罪犯正在造成痛苦,

  15. ਰਾਖੁ ਹੋ ਕਿਰਪਾਲ ॥ ਰਹਾਉ ॥

    哦,我的上帝!救救我。留在这里

  16. ਅਨਿਕ ਜਤਨ ਗਵਨੁ ਕਰਉ ॥

    我为朝圣做了很多努力,

  17. ਖਟੁ ਕਰਮ ਜੁਗਤਿ ਧਿਆਨੁ ਧਰਉ ॥

    我禅修六业,

  18. ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥

    我已经失去了所有措施,但可怕的疾病并没有消失。1

  19. ਸਰਣਿ ਬੰਦਨ ਕਰੁਣਾ ਪਤੇ ॥

    哦,我的上帝!我来到你的避难所,我崇拜你

  20. ਭਵ ਹਰਣ ਹਰਿ ਹਰਿ ਹਰਿ ਹਰੇ ॥

    嘿,斯里哈里!你是打破创造的生死束缚的人,

  21. ਏਕ ਤੂਹੀ ਦੀਨ ਦਇਆਲ ॥

    你是唯一怜悯穷人的人

  22. ਪ੍ਰਭ ਚਰਨ ਨਾਨਕ ਆਸਰੋ ॥

    那纳克说:“主啊!它是祢脚的避难所

  23. ਉਧਰੇ ਭ੍ਰਮ ਮੋਹ ਸਾਗਰ ॥

    从我幻觉的海洋中拯救出来

  24. ਲਗਿ ਸੰਤਨਾ ਪਗ ਪਾਲ ॥੨॥੧॥੨॥

    这是在圣徒的脚下完成的。2.1.2

  25. ਕੇਦਾਰਾ ਮਹਲਾ ੫ ਘਰੁ ੪

    凯达拉玛哈拉 5 加鲁 4

  26. ੴ ਸਤਿਗੁਰ ਪ੍ਰਸਾਦਿ ॥

    那位独特的神,其读者是Om,只是一个,是通过萨古鲁的恩典获得的

  27. ਸਰਨੀ ਆਇਓ ਨਾਥ ਨਿਧਾਨ ॥

    克里希纳勋爵啊!我来到你的避难所

  28. ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥

    我爱上了你的名字,我向你请求哈里南的捐款。1.留在这里

  29. ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥

    哦,快乐,完美的上帝!请尊重我,

  30. ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥

    哦,我的主!把爱献给圣徒,好叫我用舌头说出你的品质。1

  31. ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥

    戈文德啊,戈帕尔,仁慈的上帝!你的知识故事是非常神圣的

  32. ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥

    把纳纳克涂成哈里的颜色,这样他的注意力就可以被你的莲花脚所吸引。2.1.3

  33. ਕੇਦਾਰਾ ਮਹਲਾ ੫ ॥

    凯达拉玛哈尔 5

  34. ਹਰਿ ਕੇ ਦਰਸਨ ਕੋ ਮਨਿ ਚਾਉ ॥

    我渴望在脑海中看到上帝,

  35. ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥

    哦,我的上帝!请加入萨桑并说出你的名字。留在这里

  36. ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥

    我全神贯注地为心爱的好人服务,当我听到他的赞美时,心中充满了喜悦