Sri Guru Granth Sahib Ji

第 112

  1. ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥

    她日夜在欲望之火中燃烧,没有丈夫和主,她仍然非常不快乐。2

  2. ਦੇਹੀ ਜਾਤਿ ਨ ਆਗੈ ਜਾਏ ॥

    人体和种姓不去后世。

  3. ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥

    凡有事迹记述,唯有赚取真理,才能得救。

  4. ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥

    那些虔诚地为上师服务的人,他们是富有的他仍然融合在这个世界和哈利南的来世。3

  5. ਭੈ ਭਾਇ ਸੀਗਾਰੁ ਬਣਾਏ ॥

    以敬畏和爱主为装饰的女人,

  6. ਗੁਰ ਪਰਸਾਦੀ ਮਹਲੁ ਘਰੁ ਪਾਏ ॥

    在上师的恩宠下,她发现他出现在她自己的家中。

  7. ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥

    她总是和心爱的人一起享受白天和黑夜,并确保像马吉斯一样紧致肤色 4

  8. ਸਭਨਾ ਪਿਰੁ ਵਸੈ ਸਦਾ ਨਾਲੇ ॥

    众生敬爱的主永远与每一个人同在。

  9. ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥

    在上师的恩宠下,很少亲眼看到他。

  10. ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥

    我的主是最棒的。 通过他的恩典,他自己将灵魂女人与他融合在一起。 5

  11. ਮਾਇਆ ਮੋਹਿ ਇਹੁ ਜਗੁ ਸੁਤਾ ॥

    这个世界被困在幻觉和幻觉中,沉睡在无知的睡眠中。

  12. ਨਾਮੁ ਵਿਸਾਰਿ ਅੰਤਿ ਵਿਗੁਤਾ ॥

    由于忘记了主的名字,它在里面被摧毁了。

  13. ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥

    在至尊灵魂的命令下,这个世界是昏昏欲睡的,他通过传授知识来唤醒它。 上师的教诲可以理解这一点。

  14. ਅਪਿਉ ਪੀਐ ਸੋ ਭਰਮੁ ਗਵਾਏ ॥

    以 Naam 的形式饮用甘露的人,他摆脱了他的幻想。

  15. ਗੁਰ ਪਰਸਾਦਿ ਮੁਕਤਿ ਗਤਿ ਪਾਏ ॥

    在上师的恩宠下,他获得了救恩的称号。

  16. ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥

    一个全神贯注于至尊主的虔诚的人,他总是不感兴趣。 杀死他的自我,他遇到了他的主。॥7॥

  17. ਆਪਿ ਉਪਾਏ ਧੰਧੈ ਲਾਏ ॥

    天啊 ! 你自己通过创造宇宙创造了这些生物,并将它们放入你的工作中。

  18. ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥

    天啊 ! 你自己为八十四万个尤尼斯提供生计。

  19. ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥

    哦那纳克! 那些不断念诵主名的人,他们仍然全神贯注于真主的爱。 他们做主喜悦的事 8॥4॥5॥

  20. ਮਾਝ ਮਹਲਾ ੩ ॥

    少校玛哈拉 3

  21. ਅੰਦਰਿ ਹੀਰਾ ਲਾਲੁ ਬਣਾਇਆ ॥

    上帝以自我的形式保留了宝贵的名字,如钻石和红色。

  22. ਗੁਰ ਕੈ ਸਬਦਿ ਪਰਖਿ ਪਰਖਾਇਆ ॥

    它是由上师的话测试和完成的。

  23. ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥

    拥有真理之名的人,他们宣扬真理之名,而要测试它,就必须应用真理之名的测试。

  24. ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥

    那些在心中安住了上师的声音的人,我一心一意地向他们顶礼。

  25. ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥

    他们只有在玛雅人在场的情况下才能找到 尼兰詹上帝。 他将他的光与主的至高光融为一体。 1 停留

  26. ਇਸੁ ਕਾਇਆ ਅੰਦਰਿ ਬਹੁਤੁ ਪਸਾਰਾ ॥

    就像神在宇宙中扩展自己一样,他也在人的身体中极大地扩展了自己。

  27. ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥

    尼兰詹勋爵的名字非常难以接近和无与伦比。

  28. ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥

    与上师同住的人,这个名号只有他才能得着。 主宽恕了古尔穆克人,并将自己与自己融合。2

  29. ਮੇਰਾ ਠਾਕੁਰੁ ਸਚੁ ਦ੍ਰਿੜਾਏ ॥

    我的上帝 将真名灌输在他的心中

  30. ਗੁਰ ਪਰਸਾਦੀ ਸਚਿ ਚਿਤੁ ਲਾਏ ॥

    并且靠着上师的恩宠,他的心始终在真理中。

  31. ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥

    真理之光就是无所不在的神自己。 那个人仍然全神贯注于真主。

  32. ਵੇਪਰਵਾਹੁ ਸਚੁ ਮੇਰਾ ਪਿਆਰਾ ॥

    我亲爱的主总是诚实和无忧无虑的。

  33. ਕਿਲਵਿਖ ਅਵਗਣ ਕਾਟਣਹਾਰਾ ॥

    他是众生罪孽和过失的毁灭者。

  34. ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥

    因此,一个人应该永远用爱来保持西姆兰它。 考虑到他的恐惧并深情地沉浸在他的内心深处॥ 4

  35. ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥

    嘿,天哪! 你的奉献永远是真实的,灵魂只会根据你的意愿得到它的礼物。

  36. ਆਪੇ ਦੇਇ ਨ ਪਛੋਤਾਵੈ ॥

    你自己奉献了你的奉献,但通过奉献,你并没有悔改。

  37. ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥

    只有一位神是所有众生的赐予者。 他是用名字摧毁众生自我并赋予他们真正生命的人。 5

  38. ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥

    嘿,天哪! 除了你,我没有其他人。

  39. ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥

    我只崇拜你,我只赞美你。

  40. ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥

    哦,真正的上帝! 你带我去。 只有通过你完全的恩典才能找到你。 6

  41. ਮੈ ਹੋਰੁ ਨ ਕੋਈ ਤੁਧੈ ਜੇਹਾ ॥

    嘿,天哪! 我没有看到像你这样的人。

  42. ਤੇਰੀ ਨਦਰੀ ਸੀਝਸਿ ਦੇਹਾ ॥

    靠着你的恩典,我的身体可以成功。

  43. ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥

    上帝每天都在照顾和保护生物。 因此,古尔穆克人很容易被主吸收。 7

  44. ਤੁਧੁ ਜੇਵਡੁ ਮੈ ਹੋਰੁ ਨ ਕੋਈ ॥

    嘿,天哪! 我没见过像你这么厉害的人。

  45. ਤੁਧੁ ਆਪੇ ਸਿਰਜੀ ਆਪੇ ਗੋਈ ॥

    你自己创造了宇宙,你自己毁灭了它。