Sri Guru Granth Sahib Ji

第 1121

  1. ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥

    同样,舌头也参与宣告上帝的品质。1

  2. ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥

    仿佛被悠扬的音乐曲调迷住了,鹿被箭刺穿,

  3. ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥

    同样,纳纳克也与查兰莲花勋爵的汁液喜结连理。2.1.9

  4. ਕੇਦਾਰਾ ਮਹਲਾ ੫ ॥

    凯达拉玛哈尔 5

  5. ਪ੍ਰੀਤਮ ਬਸਤ ਰਿਦ ਮਹਿ ਖੋਰ ॥

    哦,我亲爱的!我心中有恶习,

  6. ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥

    天哪!推倒幻觉之墙,靠向自己。1.留在这里

  7. ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥

    世界海洋中有很多坑,请把它越过

  8. ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥

    用哈里查兰的船和圣徒们救救我。1

  9. ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥

    一个把我们从子宫里拯救出来的人,没有人会把他从紊乱和紊乱中拯救出来

  10. ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥

    那纳克真诚地相信,上帝的避难所非常强大和有能力,除了他之外,没有人支持任何人。2.2.10

  11. ਕੇਦਾਰਾ ਮਹਲਾ ੫ ॥

    凯达拉玛哈尔 5

  12. ਰਸਨਾ ਰਾਮ ਰਾਮ ਬਖਾਨੁ ॥

    先生们啊,用舌头念诵罗摩的名字,

  13. ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥

    通过一直赞美上帝,罪恶和过失就被消除了。留在这里

  14. ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥

    世俗的享乐必须被抛弃;因此,认为死亡是不可避免的

  15. ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥

    把虚假的执着和坏的希望看成是假的。1

  16. ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥

    默想你心中的真人阿卡尔穆提神

  17. ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥

    纳纳克的说法是,获得Sukhnidhan Harinaam Vastu的好处,这是可以接受的。2.3.11

  18. ਕੇਦਾਰਾ ਮਹਲਾ ੫ ॥

    凯达拉玛哈尔 5

  19. ਹਰਿ ਕੇ ਨਾਮ ਕੋ ਆਧਾਰੁ ॥

    哈里南是我们唯一的避难所,

  20. ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥

    与圣徒打交道根本不影响冲突。留在这里

  21. ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥

    没有悲伤或混乱会影响上帝因他的恩典拯救的人

  22. ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥

    世人的嫉妒或苦难不会打扰接受上帝荣耀的人。1

  23. ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥

    上帝是幸福和幸福的源泉,他的脚就像花蜜

  24. ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥

    主!达斯纳纳克是你的避难所,只是你圣徒的尘土。2.4.12

  25. ਕੇਦਾਰਾ ਮਹਲਾ ੫ ॥

    凯达拉玛哈尔 5

  26. ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥

    耳朵是应得的,不听Harinam-Sankirtan

  27. ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥

    忘记上帝的人的生活是什么?留在这里

  28. ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥

    他们还吃喝各种菜肴,如负重驴

  29. ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥

    他们八点钟在破碎机里像一头鞋牛一样努力工作。1

  30. ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥

    那些在仰望上帝后沉浸在仪式中的人会以多种方式哭泣

  31. ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥

    那纳克双手合十,请求捐款:“主啊!把它挂在脖子上。2.5.13

  32. ਕੇਦਾਰਾ ਮਹਲਾ ੫ ॥

    凯达拉玛哈尔 5

  33. ਸੰਤਹ ਧੂਰਿ ਲੇ ਮੁਖਿ ਮਲੀ ॥

    如果圣徒的脚涂在脸上,

  34. ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥

    如果一个人总是赞美绝对的阿塔尔·奥姆卡尔,那么卡利尤格的过错就不会受到影响。留在这里

  35. ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥

    根据上师的话,所有的工作都完成了,这不会分散这里和那里的思想

  36. ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥

    耶和华是独一的,万物皆全,罪恶之火不会因顺服他的能力而燃烧。1

  37. ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥

    哦,我的上帝!握住胳膊,将奴隶与你一起,将自我之光融入至高无上的光

  38. ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥

    那纳克祷告说:“主啊!这个孤儿已经来到你的脚下,加入你。2.6.14

  39. ਕੇਦਾਰਾ ਮਹਲਾ ੫ ॥

    凯达拉玛哈尔 5