Sri Guru Granth Sahib Ji

第 1124

  1. ਚਲਤ ਕਤ ਟੇਢੇ ਟੇਢੇ ਟੇਢੇ ॥

    他们为什么走得这么快

  2. ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥

    它们被包裹在由骨头、皮革和粪便束缚的恶臭中。1.留在这里

  3. ਰਾਮ ਨ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਨ ਦੂਰੇ ॥

    嘿,兄弟!你不是在唱诵拉姆,你已经忘记了在什么幻觉中,死亡离你不远

  4. ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥

    你通过付出许多努力来保持这个身体的活力,但当生命期结束时,它仍然留在这里。2

  5. ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ ॥

    无论生物做什么,自己做任何事情都不会发生

  6. ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥

    当上帝愿意时,他遇到了萨古鲁,然后他赞美哈里南。3

  7. ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ ॥

    生活在沙屋里,赤裸的生物徒劳地使身体傲慢

  8. ਕਹੁ ਕਬੀਰ ਜਿਹ ਰਾਮੁ ਨ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥

    卡比尔吉说,那些从来不记得拉姆的人,这样的聪明人也淹死了。4.4

  9. ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥

    有些人戴着歪歪扭扭的头巾,走在歪歪扭扭的小路上,吃槟榔叶

  10. ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥

    他们认为与爱和奉献无关,但我们的工作只是统治人民。1

  11. ਰਾਮੁ ਬਿਸਾਰਿਓ ਹੈ ਅਭਿਮਾਨਿ ॥

    如此傲慢的人已经忘记了上帝和

  12. ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥

    看到黄金(财富、葡萄酒)和美女,他们就接受它们是真实的。1.留在这里

  13. ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥

    他们的一生都在贪婪、谎言和混乱的影响下度过

  14. ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥

    卡比尔吉说,最终死亡使他成为他的受害者。2.5

  15. ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥

    男人继续演奏他的声音四天,

  16. ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ ਰਹਾਉ ॥

    以多种方式赚取的金钱和财产不能同时进行。1.留在这里

  17. ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥

    坐在门槛上的妻子哭了,母亲也在门口流泪

  18. ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥

    家人和其他亲戚来到火葬场,但灵魂天鹅独自去。1

  19. ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥

    那些儿子、财富、城市和街道再也看不到了

  20. ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥

    卡比尔吉警告公众,“那你为什么不记得拉姆,因为生命是徒劳的。2.6

  21. ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ

    拉古·凯达拉·巴尼·拉维达斯·久基

  22. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  23. ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥

    如果一个人要执行沙塔业力(bhajan,yajna,学习,教学,捐赠或接受),他属于更高的氏族,如果心中没有hari-bhakti,

  24. ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥

    如果他不喜欢主脚的故事,那么他就像月亮。1

  25. ਰੇ ਚਿਤ ਚੇਤਿ ਚੇਤ ਅਚੇਤ ॥

    哦,我的心!你为什么无意识,清醒过来

  26. ਕਾਹੇ ਨ ਬਾਲਮੀਕਹਿ ਦੇਖ ॥

    你为什么不看看瓦尔米基

  27. ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ ॥

    他来自哪个种姓,罗摩是如何通过奉献获得特有的不朽地位的?1.留在这里

  28. ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿ੍ਰਸ੍ਨ ਲਾਵੈ ਹੇਤੁ ॥

    杀狗者,是所有人中地位最低的,却被奎师那充满爱意地拥抱。

  29. ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥

    人们怎么会赞美那个可怜的人,他的名声传遍了三个世界。2

  30. ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥

    、阿贾米尔、平加拉、猎人和都挣脱了世界的枷锁,融入了上帝

  31. ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥੩॥੧॥

    拉维达斯向人们宣讲,当你从这样一个邪恶的世界中获得解脱时,你为什么不通过记住主来穿越世界呢?3.1