Sri Guru Granth Sahib Ji

第 1125

  1. ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ

    拉古·拜鲁·马哈拉 1 加鲁 1 乔帕德

  2. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    他是Omkar的無限力量,他的名字是真理,他是adipurusha,世界的創造者,他沒有恐懼,他沒有敵意(愛的形式),他是一個永恆的梵天偶像,他沒有生死(不朽),他已經顯現了自己,他被上師的恩典發現了

  3. ਤੁਝ ਤੇ ਬਾਹਰਿ ਕਿਛੂ ਨ ਹੋਇ ॥

    哦,我的主!没有什么事情发生在你控制之外,

  4. ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥

    你看到并知道一切。1

  5. ਕਿਆ ਕਹੀਐ ਕਿਛੁ ਕਹੀ ਨ ਜਾਇ ॥

    关于你的秘密该怎么说,什么都说不出来

  6. ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥ ਰਹਾਉ ॥

    这个世界在你的旨意中的一切都在发生。1.留在这里

  7. ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥

    无论你要做什么,你都必须说,

  8. ਕਿਸੁ ਆਗੈ ਕੀਚੈ ਅਰਦਾਸਿ ॥੨॥

    然后在谁面前祈祷。2

  9. ਆਖਣੁ ਸੁਨਣਾ ਤੇਰੀ ਬਾਣੀ ॥

    我们的言语和听觉就是你的声音,

  10. ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥

    嘿,所有的崇拜者!你自己什么都知道。3

  11. ਕਰੇ ਕਰਾਏ ਜਾਣੈ ਆਪਿ ॥

    古鲁那纳克相信你是做和知道的上帝

  12. ਨਾਨਕ ਦੇਖੈ ਥਾਪਿ ਉਥਾਪਿ ॥੪॥੧॥

    他打破它并看着它。4.1

  13. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  14. ਰਾਗੁ ਭੈਰਉ ਮਹਲਾ ੧ ਘਰੁ ੨ ॥

    拉古·拜鲁·玛哈拉 1 加鲁 2

  15. ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥

    在上师的教导下,许多圣贤、天上的因陀罗、梵天等都被交叉了

  16. ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥

    许多像Sanak-Sanandan这样的苦行者在上师的恩典下获得了自由。1

  17. ਭਵਜਲੁ ਬਿਨੁ ਸਬਦੈ ਕਿਉ ਤਰੀਐ ॥

    没有上师的教导,怎么能穿越世界海洋

  18. ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥

    没有哈里南,整个世界仍然生病,淹没在两难境地。1.留在这里

  19. ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥

    上师是上帝,他是无形的和神秘的,通过服侍上师,三个世界被理解了

  20. ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥

    捐赠上师亲自赠送了礼物,结果他获得了无形而神秘的无上真理。2

  21. ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥

    头脑是国王,面试后,头脑对自己感到满意,头脑的渴望被消除

  22. ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥

    心是瑜伽士,成为瑜伽士而灭亡。通过赞美上帝,他得到了理解。3

  23. ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥

    世界上很少有人通过上师杀死心,并禅修这个词

  24. ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥

    古鲁那纳克说,上帝充满了一切,只有通过真正的话语才能获得解脱。4.1.2

  25. ਭੈਰਉ ਮਹਲਾ ੧ ॥

    拜伦·玛哈拉 1

  26. ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥

    眼睛里没有光,身体变得绝对虚弱,衰老已经接管,死亡站在头上

  27. ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥

    表象不会永远持续下去,那为什么一个人能离开死亡的陷阱呢?1

  28. ਪ੍ਰਾਣੀ ਹਰਿ ਜਪਿ ਜਨਮੁ ਗਇਓ ॥

    嘿,生物!唱诵上帝,今生结束了