Sri Guru Granth Sahib Ji

第 1126

  1. ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ ॥

    没有真道,就永远不可能有救赎,这个人的出生将毫无意义。1.留在这里

  2. ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥

    工作,愤怒,自我和身体的重要性提供了非常沉重的痛苦

  3. ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥

    通过上师喜乐地敬拜上帝;这样,就可以跨越世界的海洋。2

  4. ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥

    耳朵變聾了,智力變壞了,這個詞的區別還沒有被理解

  5. ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥

    这样,以心为导向的生物失去了宝贵的出生,没有上师,无知的生物就得不到任何理解。3

  6. ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥

    如果一个人放弃了生活的希望,变得超然,本能地专注于自然的上帝,

  7. ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥

    古鲁那纳克的口头禅是,通过在上师面前以罗摩的名义进行奉献,一个人摆脱了世界的束缚。4.2.3

  8. ਭੈਰਉ ਮਹਲਾ ੧ ॥

    拜伦·玛哈拉 1

  9. ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥

    步态变差,手脚松弛,身体皮肤也起皱

  10. ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ ॥੧॥

    眼睛开始变得模糊,耳朵也变得聋了,但这个令人兴奋的生物还没有明白主名的重要性。1

  11. ਅੰਧੁਲੇ ਕਿਆ ਪਾਇਆ ਜਗਿ ਆਇ ॥

    哦,瞎了眼!你来到这个世界得到了什么,

  12. ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥

    罗摩的记忆不在心中,也不在为上师服务,你正在失去你的起源,你正在前进。1.留在这里

  13. ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥

    你的舌头没有沉入主的颜色;每当你说话时,说话只有苍白

  14. ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ ॥੨॥

    你已經變成了動物,但你永遠無法變成好人。2

  15. ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ ॥

    没有人发现Harinam-Amrit的汁液与Satguru接触过

  16. ਜਬ ਲਗੁ ਸਬਦ ਭੇਦੁ ਨਹੀ ਆਇਆ ਤਬ ਲਗੁ ਕਾਲੁ ਸੰਤਾਏ ॥੩॥

    在知道这个词的区别之前,时间继续困扰着有机体。3

  17. ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ ॥

    从未相信过其他门(即神和女神)并且对一位上帝有坚定不移的信仰的人是诚实的

  18. ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥੪॥੩॥੪॥

    那納克認為,藉著上師的恩典,他已經獲得了最高的地位。4.3.4

  19. ਭੈਰਉ ਮਹਲਾ ੧ ॥

    拜伦·玛哈拉 1

  20. ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ ॥

    他睡了一整夜,脖子上挂着麻烦,整天一团糟

  21. ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥

    你没有记住创造这个世界的主的时刻、时刻和时刻。1

  22. ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥

    心啊,那你怎么能摆脱巨大的悲伤呢

  23. ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥

    你带来了什么,你将携带什么,崇拜拉姆,这是有益的。1.留在这里

  24. ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥

    志愿者的心里满是莲花,智力也变得虚弱,头脑盲目,卷入天下之事

  25. ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥

    可怕的时代总是站在你的头上,哈里南挂在你的喉咙里。2

  26. ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥

    你的步态扭曲了,你的眼睛也变瞎了,但苏尔蒂不喜欢这些话

  27. ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥

    經典、吠陀經、三種品質是遙難以捉摸的,但生物是盲目的,參與世界的生意。3

  28. ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥

    这是没有知识的!如果本金损失,那么如何获得利润

  29. ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥

    古鲁那纳克认为,通过深入冥想这个词来品尝拉姆拉萨的人会对真理感到满意。4.4.5

  30. ਭੈਰਉ ਮਹਲਾ ੧ ॥

    拜伦·玛哈拉 1

  31. ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮੁ ਰਸਨਿ ਰੰਗਿ ਰਾਤਾ ॥

    一个日夜生活在上师的陪伴下的人,他的舌头被罗摩的颜色所吸收

  32. ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥

    他不相信别人,保持对上帝话语的信仰,并认识到他心中的终极真理。1

  33. ਸੋ ਜਨੁ ਐਸਾ ਮੈ ਮਨਿ ਭਾਵੈ ॥

    所以这样的绅士取悦了我的心,

  34. ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥

    他杀死了自我,仍然沉浸在主中,并继续为上师服务。1.留在这里

  35. ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ ॥

    上帝是至高无上的存在,他在所有内在世界和外在世界无所不在,我们向那个阿迪普鲁什鞠躬

  36. ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥

    他以真理的形式享受一切。2