Sri Guru Granth Sahib Ji

第 1131

  1. ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥੨॥

    在心中灌输上帝名字的人通过他的名获得荣耀。2

  2. ਸਤਿਗੁਰੁ ਭੇਟੈ ਤਾ ਫਲੁ ਪਾਏ ਸਚੁ ਕਰਣੀ ਸੁਖ ਸਾਰੁ ॥

    如果你遇到萨古鲁,你会得到结果,善行是快乐的源泉

  3. ਸੇ ਜਨ ਨਿਰਮਲ ਜੋ ਹਰਿ ਲਾਗੇ ਹਰਿ ਨਾਮੇ ਧਰਹਿ ਪਿਆਰੁ ॥੩॥

    同一个人是纯洁的,他献身于上帝并爱哈里南。3

  4. ਤਿਨ ਕੀ ਰੇਣੁ ਮਿਲੈ ਤਾਂ ਮਸਤਕਿ ਲਾਈ ਜਿਨ ਸਤਿਗੁਰੁ ਪੂਰਾ ਧਿਆਇਆ ॥

    那些禅修过完整萨古鲁的人,如果他们找到自己的脚,那就把它涂在额头上

  5. ਨਾਨਕ ਤਿਨ ਕੀ ਰੇਣੁ ਪੂਰੈ ਭਾਗਿ ਪਾਈਐ ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥

    纳纳克说,他的查兰拉吉只能通过完全的运气才能获得,他们把心思放在罗摩的名义上。4.3.13

  6. ਭੈਰਉ ਮਹਲਾ ੩ ॥

    拜伦玛哈拉 3

  7. ਸਬਦੁ ਬੀਚਾਰੇ ਸੋ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥

    想到婆罗门这个词的人是真人,心中有真神

  8. ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੂਖੁ ਨ ਹੋਈ ॥੧॥

    他日夜不停地做真正的奉献,因此身体不会受苦。1

  9. ਭਗਤੁ ਭਗਤੁ ਕਹੈ ਸਭੁ ਕੋਈ ॥

    每个人都在谈论奉献,

  10. ਬਿਨੁ ਸਤਿਗੁਰ ਸੇਵੇ ਭਗਤਿ ਨ ਪਾਈਐ ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥

    但是,没有萨古鲁的服务,就无法获得奉献,只有通过完整的命运才能找到上帝。1.留在这里

  11. ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ ॥

    自愿失去本金却要求利润,那么如何获得利润呢

  12. ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ ॥੨॥

    Yamakaal仍然在他的头上,他在双重性中失去了威望。2

  13. ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ ॥

    他日夜换衣服,但致命的疾病并没有消失

  14. ਪੜਿ ਪੜਿ ਲੂਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ ॥੩॥

    他与知识纠缠在一起,辩论和解释,并通过沉迷于玛雅而失去美丽。3

  15. ਸਤਿਗੁਰੁ ਸੇਵਹਿ ਪਰਮ ਗਤਿ ਪਾਵਹਿ ਨਾਮਿ ਮਿਲੈ ਵਡਿਆਈ ॥

    只有通过服侍萨古鲁,一个众生才能达到至高无上的速度,只有通过主的名才能获得荣耀

  16. ਨਾਨਕ ਨਾਮੁ ਜਿਨਾ ਮਨਿ ਵਸਿਆ ਦਰਿ ਸਾਚੈ ਪਤਿ ਪਾਈ ॥੪॥੪॥੧੪॥

    那纳克说,一个心中有上帝名字的人在真正的门口获得声望。4.4.14

  17. ਭੈਰਉ ਮਹਲਾ ੩ ॥

    拜伦玛哈拉 3

  18. ਮਨਮੁਖ ਆਸਾ ਨਹੀ ਉਤਰੈ ਦੂਜੈ ਭਾਇ ਖੁਆਏ ॥

    一个自愿者的希望不会结束,他在双重性中饥肠辘辘

  19. ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ ॥੧॥

    他的胃永远不会像河流一样充满,他在干渴的火中找到悲伤。1

  20. ਸਦਾ ਅਨੰਦੁ ਰਾਮ ਰਸਿ ਰਾਤੇ ॥

    那些生活在上帝的颜色中的人总是找到喜乐,

  21. ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥

    由于他们心中的名字,心灵的困境被消除了,他们通过喝Harinamamrit来保持满足。1.留在这里

  22. ਆਪੇ ਪਾਰਬ੍ਰਹਮੁ ਸ੍ਰਿਸਟਿ ਜਿਨਿ ਸਾਜੀ ਸਿਰਿ ਸਿਰਿ ਧੰਧੈ ਲਾਏ ॥

    帕拉布拉玛自己创造了宇宙,并将生物放在身体里

  23. ਮਾਇਆ ਮੋਹੁ ਕੀਆ ਜਿਨਿ ਆਪੇ ਆਪੇ ਦੂਜੈ ਲਾਏ ॥੨॥

    他创造了对玛雅的依恋,并将自己置于二元性中。2

  24. ਤਿਸ ਨੋ ਕਿਹੁ ਕਹੀਐ ਜੇ ਦੂਜਾ ਹੋਵੈ ਸਭਿ ਤੁਧੈ ਮਾਹਿ ਸਮਾਏ ॥

    哦,我的主!如果有其他人,应该说,但所有众生都包含在你身上

  25. ਗੁਰਮੁਖਿ ਗਿਆਨੁ ਤਤੁ ਬੀਚਾਰਾ ਜੋਤੀ ਜੋਤਿ ਮਿਲਾਏ ॥੩॥

    通过禅修上师的知识要素,自光被无上之光所吸收。3

  26. ਸੋ ਪ੍ਰਭੁ ਸਾਚਾ ਸਦ ਹੀ ਸਾਚਾ ਸਾਚਾ ਸਭੁ ਆਕਾਰਾ ॥

    所以主是永恒的,永远是真实的,他的创造也是真实的

  27. ਨਾਨਕ ਸਤਿਗੁਰਿ ਸੋਝੀ ਪਾਈ ਸਚਿ ਨਾਮਿ ਨਿਸਤਾਰਾ ॥੪॥੫॥੧੫॥

    那纳克说,通过从萨古鲁那里得到理解,灵魂就会以真名解脱。4.5.15

  28. ਭੈਰਉ ਮਹਲਾ ੩ ॥

    拜伦玛哈拉 3

  29. ਕਲਿ ਮਹਿ ਪ੍ਰੇਤ ਜਿਨੑੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥

    在这卡利尤加(黑暗时代),那些不认识主的人是妖魔。在萨提亚尤加(黄金时代),至高的灵魂天鹅沉思着主。

  30. ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥੧॥

    在德瓦帕尔和特雷塔,很少有人抹去了自我。1

  31. ਕਲਿ ਮਹਿ ਰਾਮ ਨਾਮਿ ਵਡਿਆਈ ॥

    在卡利尤格,只有拉姆名字的桑基尔坦才能获得荣耀

  32. ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥

    上师多年来一直相信至高无上的真理上帝,没有上帝的名字就无法获得救赎。1.留在这里

  33. ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ ॥

    在心中看到上帝之名的人是真诚的,这样的古尔穆克已经灌输了他的心

  34. ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ ॥੨॥

    以拉姆的名义投入激情的人也跨越了整个血统。2

  35. ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ ॥

    我的主是美德的赐予者,他用言语烧毁了他所有的恶习