Sri Guru Granth Sahib Ji

第 1132

  1. ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥

    神住在心里的人是配得荣耀的人,在他心里,对神名的记忆就住在那里。3

  2. ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ ॥

    萨古鲁向他展示了房子的真正大门的人,只找到幸福

  3. ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥੪॥੬॥੧੬॥

    那纳克啊!他接受自己所说的话,继续唱诵主的名字。4.6.16

  4. ਭੈਰਉ ਮਹਲਾ ੩ ॥

    拜伦玛哈拉 3

  5. ਮਨਸਾ ਮਨਹਿ ਸਮਾਇ ਲੈ ਗੁਰ ਸਬਦੀ ਵੀਚਾਰ ॥

    一个禅修上师的教诲并从头脑中消除他的渴望的人,

  6. ਗੁਰ ਪੂਰੇ ਤੇ ਸੋਝੀ ਪਵੈ ਫਿਰਿ ਮਰੈ ਨ ਵਾਰੋ ਵਾਰ ॥੧॥

    之后,在得到整个上师的理解之后,他就从生死中解脱出来了。1

  7. ਮਨ ਮੇਰੇ ਰਾਮ ਨਾਮੁ ਆਧਾਰੁ ॥

    天呐!拉姆这个名字是唯一的避难所,

  8. ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥

    靠着上师的恩典,救赎已经实现,所有的愿望都实现了。1.留在这里

  9. ਸਭ ਮਹਿ ਏਕੋ ਰਵਿ ਰਹਿਆ ਗੁਰ ਬਿਨੁ ਬੂਝ ਨ ਪਾਇ ॥

    万物中只有一位神,但是没有上师,就无法获得对这一事实的认识

  10. ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ ਅਨਦਿਨੁ ਹਰਿ ਗੁਣ ਗਾਇ ॥੨॥

    正是通过上师,我的主出现在内心世界,然后他不断地受到赞美。2

  11. ਸੁਖਦਾਤਾ ਹਰਿ ਏਕੁ ਹੈ ਹੋਰ ਥੈ ਸੁਖੁ ਨ ਪਾਹਿ ॥

    只有上帝是幸福的赐予者,没有其他幸福

  12. ਸਤਿਗੁਰੁ ਜਿਨੀ ਨ ਸੇਵਿਆ ਦਾਤਾ ਸੇ ਅੰਤਿ ਗਏ ਪਛੁਤਾਹਿ ॥੩॥

    那些没有崇拜赐予者萨古鲁的人终于悔改了。3

  13. ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਫਿਰਿ ਦੁਖੁ ਨ ਲਾਗੈ ਧਾਇ ॥

    通过服侍萨古鲁,总有幸福,再也没有悲伤

  14. ਨਾਨਕ ਹਰਿ ਭਗਤਿ ਪਰਾਪਤਿ ਹੋਈ ਜੋਤੀ ਜੋਤਿ ਸਮਾਇ ॥੪॥੭॥੧੭॥

    那纳克啊!结果,对上帝的虔诚得以实现,自我之光与至高无上的光融合在一起。4.7.17

  15. ਭੈਰਉ ਮਹਲਾ ੩ ॥

    拜伦玛哈拉 3

  16. ਬਾਝੁ ਗੁਰੂ ਜਗਤੁ ਬਉਰਾਨਾ ਭੂਲਾ ਚੋਟਾ ਖਾਈ ॥

    沒有上師,世界已經忘記了成為一個傻瓜,所以一個人受苦

  17. ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ॥੧॥

    他一次又一次地死去,永远受苦,却没有获得真正的大门的知识。1

  18. ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥

    我的心啊,永远在上师的皈依中,

  19. ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੁ ਤਰਣਾ ॥੧॥ ਰਹਾਉ ॥

    然后,主的名字总是在心中显得甜蜜,通过上师的教导,他从世界的海洋中被拯救出来。1.留在这里

  20. ਭੇਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥

    这个生物表现出很多,它的头脑在颤抖,内心充满了工作、愤怒和自我

  21. ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰ ਬਾਰੁ ॥੨॥

    他的头脑渴望口渴,然后说了很多话。2

  22. ਗੁਰ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥

    如果按照上师的教导,有机体通过为性障碍而死而活,那么它就获得了解脱

  23. ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥੩॥

    他自己的心找到了平安,他把主放在心里,永远快乐。3

  24. ਜਿਉ ਤਿਸੁ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ ॥

    上帝做他想做的事,我们自己什么都做不了

  25. ਨਾਨਕ ਗੁਰਮੁਖਿ ਸਬਦੁ ਸਮੑਾਲੇ ਰਾਮ ਨਾਮਿ ਵਡਿਆਈ ॥੪॥੮॥੧੮॥

    哦,纳anak,古尔穆克沉思沙巴德的圣言,并受到主的圣名的荣耀伟大所祝福。||4||8||18||

  26. ਭੈਰਉ ਮਹਲਾ ੩ ॥

    拜伦玛哈拉 3

  27. ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ॥

    通过在自我和幻觉中徘徊,有机体赢得了悲伤和痛苦

  28. ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ॥੧॥

    内心贪婪的疯狂造成了巨大的痛苦,由于轻率,它徘徊。1

  29. ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ ॥

    一个人生活在世界上是应该受到谴责的

  30. ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥

    他甚至在梦中都不记得罗摩这个名字,他从不爱上帝。1.留在这里

  31. ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ ॥

    他表现得像动物,但不了解事实,从而赚取谎言并证明是虚假的

  32. ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲਹੈ ਜਨੁ ਕੋਇ ॥੨॥

    如果他遇到萨古鲁,他的生活行为就会改变,他就会找到上帝。2

  33. ਹਰਿ ਹਰਿ ਨਾਮੁ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨੁ ॥

    一个心中总是有“Harinaam”名字的人会找到一个具有这些品质的仓库

  34. ਗੁਰ ਪਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨੁ ॥੩॥

    藉著上師的恩典,完全的主被達到,頭腦的驕傲被移除。3

  35. ਆਪੇ ਕਰਤਾ ਕਰੇ ਕਰਾਏ ਆਪੇ ਮਾਰਗਿ ਪਾਏ ॥

    嘿,兄弟!神自己是万物的行者,他自己指引道路