Sri Guru Granth Sahib Ji

第 1133

  1. ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥

    纳纳克说他把荣耀归于古尔穆克,这样他就沉浸在这个名字中。4.6.16

  2. ਭੈਰਉ ਮਹਲਾ ੩ ॥

    拜伦玛哈拉 3

  3. ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥

    在我的条带上写下哈里南;

  4. ਦੂਜੈ ਭਾਇ ਫਾਥੇ ਜਮ ਜਾਲਾ ॥

    依恋哈里以外的人,就等于掉进了死亡的陷阱

  5. ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥

    萨古鲁保护我,

  6. ਹਰਿ ਸੁਖਦਾਤਾ ਮੇਰੈ ਨਾਲਾ ॥੧॥

    神与我同在。1

  7. ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥

    关于上师的教诲,般若诵读了哈里南

  8. ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥

    孩子一点也不怕惩罚。1.留在这里

  9. ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥

    母亲讲道:“亲爱的儿子普拉拉德

  10. ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥

    通过吟唱拉姆的名字来拯救你的生命

  11. ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥

    普拉拉德大胆地说;哦,我的母亲

  12. ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥

    上师已经向我解释了其中的区别,所以我不能放弃(念诵)罗摩的名字。2

  13. ਸੰਡਾ ਮਰਕਾ ਸਭਿ ਜਾਇ ਪੁਕਾਰੇ ॥

    普拉拉德的老师尚德和阿马拉克向国王抱怨说:

  14. ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥

    普拉拉德本人已经恶化,它也宠坏了所有其他学生

  15. ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥

    在邪恶国王的法庭上,有人建议(杀死普拉拉德),

  16. ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥

    但上帝自己成了普拉拉德的守护者。3

  17. ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥

    傲慢的国王手里拿着一把剑(朝普拉拉德走来)和

  18. ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥

    他愤怒地说:“你的上帝在哪里,谁会拯救你

  19. ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮੑ ਉਪਾੜਿ ॥

    顷刻间,上主以可怕的形式出现,并震碎了柱子。

  20. ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥

    他用指甲撕裂邪恶的希拉尼亚卡希普,拯救了奉献者普拉拉德。4

  21. ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥

    上帝培育奉献者的工作和

  22. ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥

    他拯救了奉献者普拉拉达的二十一个氏族

  23. ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥

    那纳克说,如果上师的教导消除了自我的毒药,那么

  24. ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥

    奉献者以罗摩的名字获得解放。5.10.20

  25. ਭੈਰਉ ਮਹਲਾ ੩ ॥

    拜伦玛哈拉 3

  26. ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥

    (这是上帝的恩典)他自己把魔鬼放在奉献者身后,然后自己保护他们

  27. ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥

    奉献者啊!没有痛苦会影响总是在祢避难所的那位的心。1

  28. ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥

    自古以来,上帝一直在保护他的奉献者

  29. ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥

    恶魔的儿子普拉拉德·加亚特里·塔潘一无所知,但他只有通过对话语的赞美才能团聚。1.留在这里

  30. ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥

    一个日夜敬拜上帝的人,他的困境被话语所克服

  31. ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥

    沉浸在主的记忆中的人永远是纯洁的,真正的主住在他的心中。2

  32. ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥

    愚蠢的人一直处于两难境地,不承认起源,所以他的生命被浪费了

  33. ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥

    那些谴责奉献者的人煽动恶魔Hiranyakashipu反对Prahlad。3

  34. ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥

    奉献者普拉拉德没有陷入两难境地,他根本没有停止唱诵哈里南,也不害怕任何人的恐惧

  35. ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥

    Shri Hari是他的奉献者的守护者,当恶魔Hiranyakashipu的时代临近时。4

  36. ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥

    主保持他奉献的耻辱,并将荣耀归给奉献者

  37. ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥

    那纳克啊!他用指甲撕裂邪恶的平日斧,但瞎子不知道真正的门。5.11.21

  38. ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧

    拉古·拜鲁·马哈拉 4 查帕德·加鲁 1

  39. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  40. ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥

    如果奉献者和圣徒高兴,他们就把它放在上帝的脚下