Sri Guru Granth Sahib Ji

第 1136

  1. ਭੈਰਉ ਮਹਲਾ ੫ ਘਰੁ ੧

    拜鲁·马哈拉 5 加鲁 1

  2. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  3. ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥

    抛开所有其他的日子,据说主是在第八个太阴日诞生的。1。

  4. ਭਰਮਿ ਭੂਲੇ ਨਰ ਕਰਤ ਕਚਰਾਇਣ ॥

    这种在混乱中被遗忘的人只会做毫无意义的事情,

  5. ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥

    他们不知道上帝是没有生死的。1.留在这里

  6. ਕਰਿ ਪੰਜੀਰੁ ਖਵਾਇਓ ਚੋਰ ॥

    在 Janmashtami 节上,人们会登记并向克里希纳的偶像献上 bhog

  7. ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥

    哦,神秘的动物!上帝是不朽的,他既不出生也不死亡。2

  8. ਸਗਲ ਪਰਾਧ ਦੇਹਿ ਲੋਰੋਨੀ ॥

    你给摇篮曲,这一切都是犯罪的原因

  9. ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥

    说塔库尔吉出生的嘴巴应该被烧掉。3

  10. ਜਨਮਿ ਨ ਮਰੈ ਨ ਆਵੈ ਨ ਜਾਇ ॥

    嘿,直播!他不出生或死亡,也不来或去

  11. ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥

    纳纳克相信上帝无所不在。4.1

  12. ਭੈਰਉ ਮਹਲਾ ੫ ॥

    拜隆·马哈拉 5

  13. ਊਠਤ ਸੁਖੀਆ ਬੈਠਤ ਸੁਖੀਆ ॥

    起身和坐着时可以获得幸福

  14. ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥

    他无所畏惧,他明白上帝是不朽的、无所不在的事实。1

  15. ਰਾਖਾ ਏਕੁ ਹਮਾਰਾ ਸੁਆਮੀ ॥

    我们的主是保护者,

  16. ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥

    他知道每个人的感受。1.留在这里

  17. ਸੋਇ ਅਚਿੰਤਾ ਜਾਗਿ ਅਚਿੰਤਾ ॥

    睡觉时没有烦恼,

  18. ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥

    主!你在哪里工作。2

  19. ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥

    他在屋外找到了幸福,

  20. ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥

    哦,那纳克!上师强化了这个咒语。3.2

  21. ਭੈਰਉ ਮਹਲਾ ੫ ॥

    拜隆·马哈拉 5

  22. ਵਰਤ ਨ ਰਹਉ ਨ ਮਹ ਰਮਦਾਨਾ ॥

    在斋月期间,我既不快也不快

  23. ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥

    相反,我敬拜保护我从出生到死亡的上帝。1

  24. ਏਕੁ ਗੁਸਾਈ ਅਲਹੁ ਮੇਰਾ ॥

    耶和华是我的主

  25. ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥

    他们切断了与印度教徒和穆斯林的联系。1.留在这里

  26. ਹਜ ਕਾਬੈ ਜਾਉ ਨ ਤੀਰਥ ਪੂਜਾ ॥

    我什至不去克尔白朝觐和朝圣

  27. ਏਕੋ ਸੇਵੀ ਅਵਰੁ ਨ ਦੂਜਾ ॥੨॥

    我崇拜一位上帝,我不相信任何人。2

  28. ਪੂਜਾ ਕਰਉ ਨ ਨਿਵਾਜ ਗੁਜਾਰਉ ॥

    我既不在寺庙里做礼拜,也不在清真寺里祈祷

  29. ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥

    在我心里,我只崇拜尼兰卡。3

  30. ਨਾ ਹਮ ਹਿੰਦੂ ਨ ਮੁਸਲਮਾਨ ॥

    我们不是印度教徒或穆斯林

  31. ਅਲਹ ਰਾਮ ਕੇ ਪਿੰਡੁ ਪਰਾਨ ॥੪॥

    这个身体和灵魂是真主拉玛自己的。4

  32. ਕਹੁ ਕਬੀਰ ਇਹੁ ਕੀਆ ਵਖਾਨਾ ॥

    第五位 Nanak Guru Arjun Dev ji 引用 Kabir 的话说,这就是我们所说的,

  33. ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥

    他与Guru Pir一起认出了自己的主人。5.3

  34. ਭੈਰਉ ਮਹਲਾ ੫ ॥

    拜隆·马哈拉 5

  35. ਦਸ ਮਿਰਗੀ ਸਹਜੇ ਬੰਧਿ ਆਨੀ ॥

    十只感觉相似的羚羊很容易被绑住,

  36. ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥

    湿婆和绿箭以五种性障碍的形式刺穿了鹿。1

  37. ਸੰਤਸੰਗਿ ਲੇ ਚੜਿਓ ਸਿਕਾਰ ॥

    当我在萨桑外出打猎时

  38. ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥

    五只鹿在没有武器的情况下被抓获。1.留在这里

  39. ਆਖੇਰ ਬਿਰਤਿ ਬਾਹਰਿ ਆਇਓ ਧਾਇ ॥

    攻击的趋势是早些时候跑出森林等

  40. ਅਹੇਰਾ ਪਾਇਓ ਘਰ ਕੈ ਗਾਂਇ ॥੨॥

    但受害者是在心到家的村庄被发现的。2

  41. ਮ੍ਰਿਗ ਪਕਰੇ ਘਰਿ ਆਣੇ ਹਾਟਿ ॥

    当羚羊回家时

  42. ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥

    他们还分割了一小部分萨桑吉斯。3

  43. ਏਹੁ ਅਹੇਰਾ ਕੀਨੋ ਦਾਨੁ ॥

    然后捐赠这个受害者,

  44. ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥

    但纳纳克的心中只有哈里南。4.4

  45. ਭੈਰਉ ਮਹਲਾ ੫ ॥

    拜隆·马哈拉 5

  46. ਜੇ ਸਉ ਲੋਚਿ ਲੋਚਿ ਖਾਵਾਇਆ ॥

    即使他被喂养了数百次渴望和渴望,

  47. ਸਾਕਤ ਹਰਿ ਹਰਿ ਚੀਤਿ ਨ ਆਇਆ ॥੧॥

    不忠的愤世嫉俗者仍然不记得主,哈尔,哈尔。1。

  48. ਸੰਤ ਜਨਾ ਕੀ ਲੇਹੁ ਮਤੇ ॥

    嘿,直播!接受圣徒的教诲和

  49. ਸਾਧਸੰਗਿ ਪਾਵਹੁ ਪਰਮ ਗਤੇ ॥੧॥ ਰਹਾਉ ॥

    在圣徒的陪伴下达到最高的速度。1.留在这里

  50. ਪਾਥਰ ਕਉ ਬਹੁ ਨੀਰੁ ਪਵਾਇਆ ॥

    石头可能会长时间浸泡在水中。

  51. ਨਹ ਭੀਗੈ ਅਧਿਕ ਸੂਕਾਇਆ ॥੨॥

    即使这样,它们也不会吸收水分;它们仍然坚硬而干燥。2。