Sri Guru Granth Sahib Ji

第 1139

  1. ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥

    充满自我的智力是肮脏的,没有导师,世界海洋的循环仍然存在。3

  2. ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥

    上帝不是通过家庭、牺牲、吟唱、忏悔、克制和 tat-tirtha 获得的

  3. ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥

    纳纳克的口头禅是,如果一个人除去自我,来到上师的皈依处,那么就会从世界获得自由。4.1.14

  4. ਭੈਰਉ ਮਹਲਾ ੫ ॥

    拜隆·马哈拉 5

  5. ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥

    在森林里看见,在草丛里看,看房子,看冷漠,

  6. ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥

    在 dandis、jatadhari 瑜伽士、斋戒、规则和朝圣中找到他。1

  7. ਸੰਤਸੰਗਿ ਪੇਖਿਓ ਮਨ ਮਾਏਂ ॥

    但是当我找到圣徒的陪伴时,我在脑海中看到了它

  8. ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥

    天地都歌颂了无所不在的神的美德。1.留在这里

  9. ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥

    他们发现他是瑜伽士、服装师、桑雅西斯、婆罗门、迪甘巴、卡帕迪亚斯、

  10. ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥

    在苦行僧、苦行僧、munis、戏剧、戏剧、舞蹈中找到他。2

  11. ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥

    他在四部吠陀经、六部经文、十八部往世书中被发现

  12. ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥

    他们加在一起只谈了那个人,那么他离谁还算远呢?3

  13. ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥

    上帝是不可接近的,不可接近的,不可接近的,无法接近的,他的价值是无法判断的

  14. ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥

    上帝在他心中显现,那纳克被献祭在他身上。4.2.15

  15. ਭੈਰਉ ਮਹਲਾ ੫ ॥

    拜隆·马哈拉 5

  16. ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥

    一个相信上帝的人怎么能对别人做坏事呢

  17. ਬਿਖੁ ਸੰਚੈ ਨਿਤ ਡਰਤਾ ਫਿਰੈ ॥

    但收集罪毒的人总是害怕

  18. ਹੈ ਨਿਕਟੇ ਅਰੁ ਭੇਦੁ ਨ ਪਾਇਆ ॥

    上帝近在咫尺,但他的秘密却没有被发现

  19. ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥

    事实上,没有萨古鲁,每个人都对玛雅着迷。1

  20. ਨੇੜੈ ਨੇੜੈ ਸਭੁ ਕੋ ਕਹੈ ॥

    每个普通人都亲近地告诉他,

  21. ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥

    但几乎没有人从上师那里得到这个秘密。1.留在这里

  22. ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥

    那些看不见他的人,回家吧

  23. ਦਰਬੁ ਹਿਰੈ ਮਿਥਿਆ ਕਰਿ ਖਾਇ ॥

    他们夺走财富,过着虚假的生活

  24. ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥

    他们不认为上帝在玛雅人中作弊,并且

  25. ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥

    没有上师,我们就会在混乱中忘记。2

  26. ਨਿਕਟਿ ਨ ਜਾਨੈ ਬੋਲੈ ਕੂੜੁ ॥

    不相信上帝的人是在撒谎

  27. ਮਾਇਆ ਮੋਹਿ ਮੂਠਾ ਹੈ ਮੂੜੁ ॥

    事实上,愚蠢的人被玛雅的迷恋所欺骗

  28. ਅੰਤਰਿ ਵਸਤੁ ਦਿਸੰਤਰਿ ਜਾਇ ॥

    真实的东西在心里,但要找到它却要走得很远很远

  29. ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥

    没有上师,他就迷茫地忘记了。3

  30. ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥

    写在命运中的人,他为萨古鲁服务,并

  31. ਸਤਿਗੁਰੁ ਸੇਵੇ ਖੁਲੑੇ ਕਪਾਟ ॥

    侍奉真 गुरु ,心门洞开。

  32. ਅੰਤਰਿ ਬਾਹਰਿ ਨਿਕਟੇ ਸੋਇ ॥

    上帝近在咫尺,就在外面

  33. ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥

    哦,那纳克!他哪儿也不来去。4.3.16

  34. ਭੈਰਉ ਮਹਲਾ ੫ ॥

    拜隆·马哈拉 5

  35. ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥

    主!谁能杀死你要拯救的人

  36. ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥

    整个世界都在你之下

  37. ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥

    当然,这个生物一直在想很多解决方案,

  38. ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥

    但这就是神所做的。1

  39. ਰਾਖਹੁ ਰਾਖਹੁ ਕਿਰਪਾ ਧਾਰਿ ॥

    天啊!请保护我,

  40. ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥

    我们来到祢的院子里寻求庇护。1.留在这里

  41. ਜਿਨਿ ਸੇਵਿਆ ਨਿਰਭਉ ਸੁਖਦਾਤਾ ॥

    敬拜快乐的神的人,

  42. ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥

    他的恐惧消失了,他认出了一个梵天

  43. ਜੋ ਤੂ ਕਰਹਿ ਸੋਈ ਫੁਨਿ ਹੋਇ ॥

    哦,我的上帝!你所做的就是发生的事情,

  44. ਮਾਰੈ ਨ ਰਾਖੈ ਦੂਜਾ ਕੋਇ ॥੨॥

    除了你,没有人可以杀死或拯救我们。2

  45. ਕਿਆ ਤੂ ਸੋਚਹਿ ਮਾਣਸ ਬਾਣਿ ॥

    天哪!你天生怎么看

  46. ਅੰਤਰਜਾਮੀ ਪੁਰਖੁ ਸੁਜਾਣੁ ॥

    至高无上的主是非常聪明的

  47. ਏਕ ਟੇਕ ਏਕੋ ਆਧਾਰੁ ॥

    他是我们唯一的避难所,他是一切的基础

  48. ਸਭ ਕਿਛੁ ਜਾਣੈ ਸਿਰਜਣਹਾਰੁ ॥੩॥

    造物主无所不知。3

  49. ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥

    上帝祝福谁,