Sri Guru Granth Sahib Ji

第 114

  1. ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥੫॥

    他把古鲁的话牢记在心。

  2. ਭਰਮੁ ਚੁਕਾਇਆ ਸਦਾ ਸੁਖੁ ਪਾਇਆ ॥

    他把古鲁的话牢记在心。

  3. ਗੁਰ ਪਰਸਾਦਿ ਪਰਮ ਪਦੁ ਪਾਇਆ ॥

    他把古鲁的话牢记在心。

  4. ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥੬॥

    说话纯洁,他的良心也变得纯洁,他很容易不断地荣耀神、赞美神。

  5. ਸਿਮ੍ਰਿਤਿ ਸਾਸਤ ਬੇਦ ਵਖਾਣੈ ॥

    专家不断向人们讲述 记忆、经文和吠陀经的故事。

  6. ਭਰਮੇ ਭੂਲਾ ਤਤੁ ਨ ਜਾਣੈ ॥

    但他自己一直在迷茫中徘徊,不认识至尊梵天。

  7. ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥੭॥

    不服侍上师,他得不到快乐,只有悲伤才会带来悲伤。

  8. ਆਪਿ ਕਰੇ ਕਿਸੁ ਆਖੈ ਕੋਈ ॥

    神自己做每一件事。 那么有人能解释什么呢?

  9. ਆਖਣਿ ਜਾਈਐ ਜੇ ਭੂਲਾ ਹੋਈ ॥

    只有当他犯了错误时才需要解释。

  10. ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ ॥੮॥੭॥੮॥

    哦那纳克! 神自己做每一件事,并通过众生来完成。 通过模仿名字,灵魂被名字本身所吸引 8॥7 8॥

  11. ਮਾਝ ਮਹਲਾ ੩ ॥

    少校玛哈拉 3

  12. ਆਪੇ ਰੰਗੇ ਸਹਜਿ ਸੁਭਾਏ ॥

    神自己以自然的本性在祂的爱中为灵魂着色

  13. ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥

    并通过上师的话,为他的爱增添了色彩。

  14. ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥੧॥

    他的思想和身体都被爱染上了颜色他的舌头呈现出像罂粟花一样的红色上帝通过在他的脑海中创造恐惧和爱来给他这个名字颜色。1

  15. ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥

    我将我的生命献给那些将无畏的上帝放在心中的人。

  16. ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥

    靠着上师的慈悲,他们记住了无畏的至尊神,靠着他的声音,他们穿越了有毒的世界海洋。1 停留

  17. ਮਨਮੁਖ ਮੁਗਧ ਕਰਹਿ ਚਤੁਰਾਈ ॥

    愚蠢的人是聪明的。

  18. ਨਾਤਾ ਧੋਤਾ ਥਾਇ ਨ ਪਾਈ ॥

    尽管他洗澡和清洁,但他不被接受。

  19. ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ॥੨॥

    正如他来到这个世界,所以他忏悔他的罪过。॥2॥

  20. ਮਨਮੁਖ ਅੰਧੇ ਕਿਛੂ ਨ ਸੂਝੈ ॥

    无知的头脑没有知识

  21. ਮਰਣੁ ਲਿਖਾਇ ਆਏ ਨਹੀ ਬੂਝੈ ॥

    因为从一开始,他就通过将他的死亡文章写在他的命运中来来到这个世界。 他们不了解自己的生活愿望。

  22. ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥੩॥

    他们继续执行他们想要的行为,但他们没有得到名字。 无名白白浪费生命 3

  23. ਸਚੁ ਕਰਣੀ ਸਬਦੁ ਹੈ ਸਾਰੁ ॥

    萨提亚那的修行是最好的。

  24. ਪੂਰੈ ਗੁਰਿ ਪਾਈਐ ਮੋਖ ਦੁਆਰੁ ॥

    救恩之门是通过普纳上师获得的。

  25. ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥੪॥

    大师 每天都通过他的声音不断地向锡克教徒念诵这个名字,他全神贯注于名字的颜色,全神贯注于真主的爱。

  26. ਰਸਨਾ ਹਰਿ ਰਸਿ ਰਾਤੀ ਰੰਗੁ ਲਾਏ ॥

    古尔穆赫 的汁液在哈里萨 中着色,并且只爱主。

  27. ਮਨੁ ਤਨੁ ਮੋਹਿਆ ਸਹਜਿ ਸੁਭਾਏ ॥

    他的身心自然会被主的爱所迷惑。

  28. ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ ॥੫॥

    他很容易找到他心爱的主。 然后他很容易沉浸在舒适的状态中。॥ 5

  29. ਜਿਸੁ ਅੰਦਰਿ ਰੰਗੁ ਸੋਈ ਗੁਣ ਗਾਵੈ ॥

    主的爱存在于其中的人。 他赞美上帝

  30. ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥

    听上师的话,一个人很容易沉浸在精神的幸福中。

  31. ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ ॥੬॥

    我总是牺牲那些致力于为上师服务的人。॥6॥

  32. ਸਚਾ ਸਚੋ ਸਚਿ ਪਤੀਜੈ ॥

    只有那个人是一个诚实的人,他以萨蒂亚的名义相信了真理之主。

  33. ਗੁਰ ਪਰਸਾਦੀ ਅੰਦਰੁ ਭੀਜੈ ॥

    在 大师 的恩宠下,他的心被 Naam-Rasa 浸透了。

  34. ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥੭॥

    他以悲伤的伴奏形式坐在美丽的地方荣耀和赞美上帝。 主自己怜悯他,使他相信真理的倍增就是真理的行动。7

  35. ਜਿਸ ਨੋ ਨਦਰਿ ਕਰੇ ਸੋ ਪਾਏ ॥

    主怜悯谁,谁就得着自己的名。

  36. ਗੁਰ ਪਰਸਾਦੀ ਹਉਮੈ ਜਾਏ ॥

    在上师的恩宠下,他的自我被移除了。

  37. ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥

    哦那纳克! 上帝之名在他心中,他在真理的法庭上发现了伟大的美॥8॥8॥9

  38. ਮਾਝ ਮਹਲਾ ੩ ॥

    少校玛哈拉 3

  39. ਸਤਿਗੁਰੁ ਸੇਵਿਐ ਵਡੀ ਵਡਿਆਈ ॥

    为上师服务会带来巨大的荣耀。

  40. ਹਰਿ ਜੀ ਅਚਿੰਤੁ ਵਸੈ ਮਨਿ ਆਈ ॥

    而尊贵的至尊主突然降临,驻留在心中。

  41. ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ ॥੧॥

    Hari-Parmeshwar 是一种多产的植物,他喝了它名字的花蜜,解渴了。

  42. ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥

    我的身体、思想和灵魂都献给了与众生一起参加众生并加入他们的主。

  43. ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥

    主自己加入众生中的众生,通过上师的话,灵魂不断地赞美主。1 停留