Sri Guru Granth Sahib Ji

第 1141

  1. ਰੋਗ ਬੰਧ ਰਹਨੁ ਰਤੀ ਨ ਪਾਵੈ ॥

    由于陷入疾病的控制,他根本没有找到任何地方,

  2. ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥

    没有萨古鲁,他的疾病永远不会消失。3

  3. ਪਾਰਬ੍ਰਹਮਿ ਜਿਸੁ ਕੀਨੀ ਦਇਆ ॥

    无论帕拉布拉玛怜悯谁,

  4. ਬਾਹ ਪਕੜਿ ਰੋਗਹੁ ਕਢਿ ਲਇਆ ॥

    他被胳膊抱着,没有疾病

  5. ਤੂਟੇ ਬੰਧਨ ਸਾਧਸੰਗੁ ਪਾਇਆ ॥

    所有的纽带都是通过与圣徒相处而打破的

  6. ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥

    哦,那纳克!上师已经根除所有疾病。4.7.20

  7. ਭੈਰਉ ਮਹਲਾ ੫ ॥

    拜隆·马哈拉 5

  8. ਚੀਤਿ ਆਵੈ ਤਾਂ ਮਹਾ ਅਨੰਦ ॥

    当你记得上帝时,你会得到最终的喜乐

  9. ਚੀਤਿ ਆਵੈ ਤਾਂ ਸਭਿ ਦੁਖ ਭੰਜ ॥

    当你想起上帝时,所有的悲伤都会被摧毁

  10. ਚੀਤਿ ਆਵੈ ਤਾਂ ਸਰਧਾ ਪੂਰੀ ॥

    如果上帝的记忆留在脑海中,那么每一种信仰都会实现,

  11. ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥

    你永远不必担心错过他。1

  12. ਅੰਤਰਿ ਰਾਮ ਰਾਇ ਪ੍ਰਗਟੇ ਆਇ ॥

    上帝出现在我的脑海中

  13. ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥

    当整个上师将自己置于上帝的奉献中时。1.留在这里

  14. ਚੀਤਿ ਆਵੈ ਤਾਂ ਸਰਬ ਕੋ ਰਾਜਾ ॥

    如果上帝记得,人就会成为万物之王

  15. ਚੀਤਿ ਆਵੈ ਤਾਂ ਪੂਰੇ ਕਾਜਾ ॥

    如果你记得上帝,所有的工作都完成了

  16. ਚੀਤਿ ਆਵੈ ਤਾਂ ਰੰਗਿ ਗੁਲਾਲ ॥

    当上帝想起时,爱的颜色仍然很高,

  17. ਚੀਤਿ ਆਵੈ ਤਾਂ ਸਦਾ ਨਿਹਾਲ ॥੨॥

    当上帝关心时,生物总是快乐的。2

  18. ਚੀਤਿ ਆਵੈ ਤਾਂ ਸਦ ਧਨਵੰਤਾ ॥

    如果上帝被记住,人就会永远保持富裕

  19. ਚੀਤਿ ਆਵੈ ਤਾਂ ਸਦ ਨਿਭਰੰਤਾ ॥

    如果有神的默想,那么他总是自力更生的

  20. ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥

    如果你记得上帝,那么所有的幸福都会实现,

  21. ਚੀਤਿ ਆਵੈ ਤਾਂ ਚੂਕੀ ਕਾਣੇ ॥੩॥

    如果上帝在乎,就没有必要依赖人。3

  22. ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥

    如果你记得上帝,你可以很容易地找到一个真正的家

  23. ਚੀਤਿ ਆਵੈ ਤਾਂ ਸੁੰਨਿ ਸਮਾਇਆ ॥

    如果他的记忆仍然存在,他就会被虚空所吸引

  24. ਚੀਤਿ ਆਵੈ ਸਦ ਕੀਰਤਨੁ ਕਰਤਾ ॥

    当祂进入我的意识,我便不断地唱颂祂赞美的颂歌。

  25. ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥

    纳anak的心因主神而喜悦和满足。||4||8||21||

  26. ਭੈਰਉ ਮਹਲਾ ੫ ॥

    拜隆·马哈拉 5

  27. ਬਾਪੁ ਹਮਾਰਾ ਸਦ ਚਰੰਜੀਵੀ ॥

    我们的父神永远活着,

  28. ਭਾਈ ਹਮਾਰੇ ਸਦ ਹੀ ਜੀਵੀ ॥

    我们的兄弟姐妹永远活着,

  29. ਮੀਤ ਹਮਾਰੇ ਸਦਾ ਅਬਿਨਾਸੀ ॥

    我们的朋友总是坚不可摧的

  30. ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥

    我们全家都生活在一个真正的家里。1

  31. ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥

    当我们获得最终的幸福时,每个人都变得快乐

  32. ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥

    整个上师已经与父神融为一体。1.留在这里

  33. ਮੰਦਰ ਮੇਰੇ ਸਭ ਤੇ ਊਚੇ ॥

    我的房子是最高的,

  34. ਦੇਸ ਮੇਰੇ ਬੇਅੰਤ ਅਪੂਛੇ ॥

    我的国家是无限的,没有询问

  35. ਰਾਜੁ ਹਮਾਰਾ ਸਦ ਹੀ ਨਿਹਚਲੁ ॥

    我们的王国已经决定了,

  36. ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥

    我们的货物完好无损,不受影响。2

  37. ਸੋਭਾ ਮੇਰੀ ਸਭ ਜੁਗ ਅੰਤਰਿ ॥

    我被装饰在世界各地,

  38. ਬਾਜ ਹਮਾਰੀ ਥਾਨ ਥਨੰਤਰਿ ॥

    这个国家已经成为我们的威望

  39. ਕੀਰਤਿ ਹਮਰੀ ਘਰਿ ਘਰਿ ਹੋਈ ॥

    我们的名声挨家挨户地传播,

  40. ਭਗਤਿ ਹਮਾਰੀ ਸਭਨੀ ਲੋਈ ॥੩॥

    我们的奉献精神已经在所有人中传播。3

  41. ਪਿਤਾ ਹਮਾਰੇ ਪ੍ਰਗਟੇ ਮਾਝ ॥

    父耶和华已经显现在我们心中,

  42. ਪਿਤਾ ਪੂਤ ਰਲਿ ਕੀਨੀ ਸਾਂਝ ॥

    现在父子俩已经一起分享了

  43. ਕਹੁ ਨਾਨਕ ਜਉ ਪਿਤਾ ਪਤੀਨੇ ॥

    纳纳克祈祷,如果父亲变得快乐

  44. ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥

    他让儿子沉浸在自己的颜色中。4.6.22

  45. ਭੈਰਉ ਮਹਲਾ ੫ ॥

    拜隆·马哈拉 5

  46. ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥

    宇宙之主啊!你是爱,至高无上的存在,是给予者,

  47. ਹਮ ਅਪਰਾਧੀ ਤੁਮੑ ਬਖਸਾਤੇ ॥

    我是罪人;你是我的宽恕者。

  48. ਜਿਸੁ ਪਾਪੀ ਕਉ ਮਿਲੈ ਨ ਢੋਈ ॥

    一个没有避难所的罪人,

  49. ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥

    如果他来到你的避难所,他就会从罪中解脱出来,变得洁净。1

  50. ਸੁਖੁ ਪਾਇਆ ਸਤਿਗੁਰੂ ਮਨਾਇ ॥

    Satguru 通过庆祝和

  51. ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥

    通过禅修上师,所有的果实都得到了。1.留在这里

  52. ਪਾਰਬ੍ਰਹਮ ਸਤਿਗੁਰ ਆਦੇਸੁ ॥

    至高无上的萨古鲁啊!向你致敬,

  53. ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥

    这个头脑是你所有的礼物

  54. ਚੂਕਾ ਪੜਦਾ ਤਾਂ ਨਦਰੀ ਆਇਆ ॥

    当混乱的帖子被删除时,你出现了

  55. ਖਸਮੁ ਤੂਹੈ ਸਭਨਾ ਕੇ ਰਾਇਆ ॥੨॥

    世界之王啊!你是一切的主人。2

  56. ਤਿਸੁ ਭਾਣਾ ਸੂਕੇ ਕਾਸਟ ਹਰਿਆ ॥

    如果得到它的许可,干燥的木头就会变成绿色,

  57. ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥

    如果他愿意,干涸的湖里装满了水,

  58. ਤਿਸੁ ਭਾਣਾ ਤਾਂ ਸਭਿ ਫਲ ਪਾਏ ॥

    如果他愿意,所有的果子都会得到,

  59. ਚਿੰਤ ਗਈ ਲਗਿ ਸਤਿਗੁਰ ਪਾਏ ॥੩॥

    走在萨古鲁的脚下,焦虑就会消失。3