Sri Guru Granth Sahib Ji

第 1143

  1. ਸਭ ਮਹਿ ਏਕੁ ਰਹਿਆ ਭਰਪੂਰਾ ॥

    总共只有一个至高无上的存在

  2. ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥

    获得完整萨古鲁的人会吟诵它

  3. ਹਰਿ ਕੀਰਤਨੁ ਤਾ ਕੋ ਆਧਾਰੁ ॥

    领主的基尔坦成为他的避难所

  4. ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥

    哦,那纳克!主自己对此变得怜悯。4.13.16

  5. ਭੈਰਉ ਮਹਲਾ ੫ ॥

    拜拉夫·马哈拉 5

  6. ਮੋਹਿ ਦੁਹਾਗਨਿ ਆਪਿ ਸੀਗਾਰੀ ॥

    主亲自为我做了装饰

  7. ਰੂਪ ਰੰਗ ਦੇ ਨਾਮਿ ਸਵਾਰੀ ॥

    它被装饰了一个名字

  8. ਮਿਟਿਓ ਦੁਖੁ ਅਰੁ ਸਗਲ ਸੰਤਾਪ ॥

    所有的悲伤和愤怒都消失了

  9. ਗੁਰ ਹੋਏ ਮੇਰੇ ਮਾਈ ਬਾਪ ॥੧॥

    当上师成为我的父亲(监护人)时。1

  10. ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥

    嘿,朋友们!我心里有喜乐,因为

  11. ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥

    靠着恩典,我找到了我的丈夫和上帝。1.留在这里

  12. ਤਪਤਿ ਬੁਝੀ ਪੂਰਨ ਸਭ ਆਸਾ ॥

    我的嫉妒消失了,所有的希望都实现了

  13. ਮਿਟੇ ਅੰਧੇਰ ਭਏ ਪਰਗਾਸਾ ॥

    黑暗消失了,光明消失了

  14. ਅਨਹਦ ਸਬਦ ਅਚਰਜ ਬਿਸਮਾਦ ॥

    听了阿那哈特这个词,变得美妙而快乐

  15. ਗੁਰੁ ਪੂਰਾ ਪੂਰਾ ਪਰਸਾਦ ॥੨॥

    以完美上师的完全恩典。2

  16. ਜਾ ਕਉ ਪ੍ਰਗਟ ਭਏ ਗੋਪਾਲ ॥

    主向谁显现自己

  17. ਤਾ ਕੈ ਦਰਸਨਿ ਸਦਾ ਨਿਹਾਲ ॥

    通过他祝福的 दर्शन,我永远欣喜若狂。

  18. ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥

    萨古鲁将主名的恩赐赐给他,

  19. ਜਾ ਕਉ ਸਤਿਗੁਰਿ ਦੀਓ ਨਾਮੁ ॥੩॥

    他有许多各种品质的商店。3

  20. ਜਾ ਕਉ ਭੇਟਿਓ ਠਾਕੁਰੁ ਅਪਨਾ ॥

    谁找到了上帝,

  21. ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ॥

    通过唱诵主,他的心变得冷静

  22. ਕਹੁ ਨਾਨਕ ਜੋ ਜਨ ਪ੍ਰਭ ਭਾਏ ॥

    哦,那纳克!善待主的圣徒,

  23. ਤਾ ਕੀ ਰੇਨੁ ਬਿਰਲਾ ਕੋ ਪਾਏ ॥੪॥੧੪॥੨੭॥

    没有人能找到他的脚。4.24 .27

  24. ਭੈਰਉ ਮਹਲਾ ੫ ॥

    拜拉夫·马哈拉 5

  25. ਚਿਤਵਤ ਪਾਪ ਨ ਆਲਕੁ ਆਵੈ ॥

    我没有丝毫的懒惰去犯罪,

  26. ਬੇਸੁਆ ਭਜਤ ਕਿਛੁ ਨਹ ਸਰਮਾਵੈ ॥

    与发生性关系并不可耻,

  27. ਸਾਰੋ ਦਿਨਸੁ ਮਜੂਰੀ ਕਰੈ ॥

    他整天努力工作赚钱,

  28. ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥

    但是在记念上帝的时候,头上却有一道霹雳。1

  29. ਮਾਇਆ ਲਗਿ ਭੂਲੋ ਸੰਸਾਰੁ ॥

    整个世界都因为沉浸在幻觉中而忘记了

  30. ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥

    事实上,遗忘的上帝自己已经忘记了它,他徒劳地创造了它。1.留在这里

  31. ਪੇਖਤ ਮਾਇਆ ਰੰਗ ਬਿਹਾਇ ॥

    看到玛雅的颜色,整个生命就过去了

  32. ਗੜਬੜ ਕਰੈ ਕਉਡੀ ਰੰਗੁ ਲਾਇ ॥

    该生物将它附着在乌鸦身上,从而搞砸了计算,

  33. ਅੰਧ ਬਿਉਹਾਰ ਬੰਧ ਮਨੁ ਧਾਵੈ ॥

    被盲目行为束缚的头脑不停地运转,

  34. ਕਰਣੈਹਾਰੁ ਨ ਜੀਅ ਮਹਿ ਆਵੈ ॥੨॥

    但造物主在心里不记得上帝。2

  35. ਕਰਤ ਕਰਤ ਇਵ ਹੀ ਦੁਖੁ ਪਾਇਆ ॥

    通过这样做,一个人会得到悲伤和

  36. ਪੂਰਨ ਹੋਤ ਨ ਕਾਰਜ ਮਾਇਆ ॥

    它的工作并没有因为被困在玛雅的诱惑中而完成

  37. ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥

    头脑只沉迷于工作、愤怒和贪婪

  38. ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥

    水像野鱼一样死去。3

  39. ਜਿਸ ਕੇ ਰਾਖੇ ਹੋਇ ਹਰਿ ਆਪਿ ॥

    拥有主自己作为他的保护者的人

  40. ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥

    他总是敬拜主

  41. ਸਾਧਸੰਗਿ ਹਰਿ ਕੇ ਗੁਣ ਗਾਇਆ ॥

    在赞美上帝的圣徒和先知的陪伴下,

  42. ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥

    哦,那纳克!他已经达到了完整的萨古鲁。4.15.28

  43. ਭੈਰਉ ਮਹਲਾ ੫ ॥

    拜拉夫·马哈拉 5

  44. ਅਪਣੀ ਦਇਆ ਕਰੇ ਸੋ ਪਾਏ ॥

    上帝怜悯的人会找到他

  45. ਹਰਿ ਕਾ ਨਾਮੁ ਮੰਨਿ ਵਸਾਏ ॥

    神的名住在他心里

  46. ਸਾਚ ਸਬਦੁ ਹਿਰਦੇ ਮਨ ਮਾਹਿ ॥

    真话在谁的心中,

  47. ਜਨਮ ਜਨਮ ਕੇ ਕਿਲਵਿਖ ਜਾਹਿ ॥੧॥

    他出生和死亡的罪孽被除去了。1

  48. ਰਾਮ ਨਾਮੁ ਜੀਅ ਕੋ ਆਧਾਰੁ ॥

    拉姆的名字是我们生活的基础

  49. ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥

    嘿,兄弟!靠着上师的恩典,每天念诵哈里的名字,摆脱世界海洋。1.留在这里

  50. ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥

    在谁的命运中,它被写成获得 Hari-Naam 的宝藏,

  51. ਸੇ ਜਨ ਦਰਗਹ ਪਾਵਹਿ ਮਾਨੁ ॥

    同样的奉献者在领主的宫廷中找到装饰品

  52. ਸੂਖ ਸਹਜ ਆਨੰਦ ਗੁਣ ਗਾਉ ॥

    喜乐赞美神,

  53. ਆਗੈ ਮਿਲੈ ਨਿਥਾਵੇ ਥਾਉ ॥੨॥

    这将进一步为赤贫者提供住所。2

  54. ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥

    这就是时代的本质:

  55. ਹਰਿ ਸਿਮਰਣੁ ਸਾਚਾ ਬੀਚਾਰੁ ॥

    记住上帝是真正的想法