Sri Guru Granth Sahib Ji

第 1145

  1. ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥

    他拥有我们所有的悲伤或快乐

  2. ਰਾਖਿ ਲੀਨੋ ਸਭੁ ਜਨ ਕਾ ਪੜਦਾ ॥

    这挽救了所有奉献者的耻辱,

  3. ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥

    纳纳克称赞他。4.26 .32

  4. ਭੈਰਉ ਮਹਲਾ ੫ ॥

    拜拉夫·马哈拉 5

  5. ਰੋਵਨਹਾਰੀ ਰੋਜੁ ਬਨਾਇਆ ॥

    哭泣的人已经制定了哭泣的规则,

  6. ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥

    他关心自己的工作行为(损益)

  7. ਬੂਝਿ ਬੈਰਾਗੁ ਕਰੇ ਜੇ ਕੋਇ ॥

    如果一个人对这个事实变得不痴迷,

  8. ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥

    他不后悔重生或重死。1

  9. ਬਿਖਿਆ ਕਾ ਸਭੁ ਧੰਧੁ ਪਸਾਰੁ ॥

    有一种在世界范围内传播的学科障碍的业务,

  10. ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥

    但有一个罕见的人把神的名作为他的避难所。1.留在这里

  11. ਤ੍ਰਿਬਿਧਿ ਮਾਇਆ ਰਹੀ ਬਿਆਪਿ ॥

    具有三种品质的玛雅无处不在,

  12. ਜੋ ਲਪਟਾਨੋ ਤਿਸੁ ਦੂਖ ਸੰਤਾਪ ॥

    只有那些被包裹在其中的人才会感到悲伤和愤怒

  13. ਸੁਖੁ ਨਾਹੀ ਬਿਨੁ ਨਾਮ ਧਿਆਏ ॥

    如果不禅修 Hari-Naam,就无法获得幸福

  14. ਨਾਮ ਨਿਧਾਨੁ ਬਡਭਾਗੀ ਪਾਏ ॥੨॥

    没有人会以名字的形式走运。2

  15. ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥

    就像一个人通过创造赃物来使心灵快乐一样,

  16. ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥

    当斯旺倒下时,他又后悔了

  17. ਮੇਘ ਕੀ ਛਾਇਆ ਜੈਸੇ ਬਰਤਨਹਾਰ ॥

    仿佛有一朵云的影子,

  18. ਤੈਸੋ ਪਰਪੰਚੁ ਮੋਹ ਬਿਕਾਰ ॥੩॥

    顺便说一句,存在迷恋和混乱的问题。3

  19. ਏਕ ਵਸਤੁ ਜੇ ਪਾਵੈ ਕੋਇ ॥

    如果一个人以上帝的名义找到一些东西,

  20. ਪੂਰਨ ਕਾਜੁ ਤਾਹੀ ਕਾ ਹੋਇ ॥

    他的工作已经完成

  21. ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥

    哦,那纳克!靠着上师的恩典,他领受了上帝的名,

  22. ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥

    他的出生是成功的。4.10.33

  23. ਭੈਰਉ ਮਹਲਾ ੫ ॥

    拜拉夫·马哈拉 5

  24. ਸੰਤ ਕੀ ਨਿੰਦਾ ਜੋਨੀ ਭਵਨਾ ॥

    圣人的亵渎将阴道置于脉轮中,

  25. ਸੰਤ ਕੀ ਨਿੰਦਾ ਰੋਗੀ ਕਰਨਾ ॥

    圣徒的定罪使人生病

  26. ਸੰਤ ਕੀ ਨਿੰਦਾ ਦੂਖ ਸਹਾਮ ॥

    如果圣人被定罪,那么他们必须受苦

  27. ਡਾਨੁ ਦੈਤ ਨਿੰਦਕ ਕਉ ਜਾਮ ॥੧॥

    阎罗对亵渎神明的人给予严厉的惩罚。1

  28. ਸੰਤਸੰਗਿ ਕਰਹਿ ਜੋ ਬਾਦੁ ॥

    与圣徒争吵的人,

  29. ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥

    那个诽谤者得不到任何安宁。1.留在这里

  30. ਭਗਤ ਕੀ ਨਿੰਦਾ ਕੰਧੁ ਛੇਦਾਵੈ ॥

    奉献者的谴责打破了身体和

  31. ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥

    通过谴责奉献者,一个人会遭受地狱的痛苦

  32. ਭਗਤ ਕੀ ਨਿੰਦਾ ਗਰਭ ਮਹਿ ਗਲੈ ॥

    奉献者的谴责使人在子宫里感到悲伤,

  33. ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥

    对奉献者的谴责带走了国家和统治的所有幸福。2

  34. ਨਿੰਦਕ ਕੀ ਗਤਿ ਕਤਹੂ ਨਾਹਿ ॥

    愤世嫉俗的人从来就没有速度和l

  35. ਆਪਿ ਬੀਜਿ ਆਪੇ ਹੀ ਖਾਹਿ ॥

    他得到了自己工作的成果

  36. ਚੋਰ ਜਾਰ ਜੂਆਰ ਤੇ ਬੁਰਾ ॥

    他比小偷、恶人和赌徒更糟糕

  37. ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥

    诽谤者徒劳地将悲伤的重担背在头上。3

  38. ਪਾਰਬ੍ਰਹਮ ਕੇ ਭਗਤ ਨਿਰਵੈਰ ॥

    帕拉布拉玛的奉献者相爱,他们与任何人都没有敌意

  39. ਸੋ ਨਿਸਤਰੈ ਜੋ ਪੂਜੈ ਪੈਰ ॥

    敬拜他脚的人就得救了

  40. ਆਦਿ ਪੁਰਖਿ ਨਿੰਦਕੁ ਭੋਲਾਇਆ ॥

    纳纳克说,事实上,上帝已经忘记了诽谤者

  41. ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥

    他的行为是无法避免的。4.21.34

  42. ਭੈਰਉ ਮਹਲਾ ੫ ॥

    拜拉夫·马哈拉 5

  43. ਨਾਮੁ ਹਮਾਰੈ ਬੇਦ ਅਰੁ ਨਾਦ ॥

    吟诵 Hari-Naam 是吠陀经和咒语的吟诵

  44. ਨਾਮੁ ਹਮਾਰੈ ਪੂਰੇ ਕਾਜ ॥

    我们的工作是由名称本身完成的

  45. ਨਾਮੁ ਹਮਾਰੈ ਪੂਜਾ ਦੇਵ ॥

    吟诵这个名字对我们来说是一种可取的崇拜,

  46. ਨਾਮੁ ਹਮਾਰੈ ਗੁਰ ਕੀ ਸੇਵ ॥੧॥

    崇拜这个名字是上师的服务。1

  47. ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥

    Purna Guru 在他的心中加强了 Hari-Naam

  48. ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥

    崇拜哈里是最好的作品。1.留在这里

  49. ਨਾਮੁ ਹਮਾਰੈ ਮਜਨ ਇਸਨਾਨੁ ॥

    记住上帝的名对我们来说是一种朝圣之旅

  50. ਨਾਮੁ ਹਮਾਰੈ ਪੂਰਨ ਦਾਨੁ ॥

    对这个名字的崇拜是对我们完全的捐赠

  51. ਨਾਮੁ ਲੈਤ ਤੇ ਸਗਲ ਪਵੀਤ ॥

    通过取神的名,每个人都变得纯洁

  52. ਨਾਮੁ ਜਪਤ ਮੇਰੇ ਭਾਈ ਮੀਤ ॥੨॥

    那些高呼上帝名字的人实际上是我们的兄弟和最好的朋友。2

  53. ਨਾਮੁ ਹਮਾਰੈ ਸਉਣ ਸੰਜੋਗ ॥

    对我们来说,shagun-巧合也是 Hari-Naam,

  54. ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥

    名字的记忆是完全的满足和享受

  55. ਨਾਮੁ ਹਮਾਰੈ ਸਗਲ ਆਚਾਰ ॥

    崇拜圣名是我们的行为和

  56. ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥

    崇拜这个名字是我们纯粹的行为。3

  57. ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥

    神住在谁的心里,

  58. ਸਗਲ ਜਨਾ ਕੀ ਹਰਿ ਹਰਿ ਟੇਕ ॥

    他已经成为每个人的避难所

  59. ਮਨਿ ਤਨਿ ਨਾਨਕ ਹਰਿ ਗੁਣ ਗਾਉ ॥

    哦,那纳克!在僧侣给人起名字的人的陪伴下,

  60. ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥

    他不停地用心歌颂上帝。4.12.35