Sri Guru Granth Sahib Ji

第 1147

  1. ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥

    纳纳克祷告说:“主啊!请这样做,这样你才能快乐。4.25.38

  2. ਭੈਰਉ ਮਹਲਾ ੫ ॥

    拜拉夫·马哈拉 5

  3. ਤੇਰੀ ਟੇਕ ਰਹਾ ਕਲਿ ਮਾਹਿ ॥

    哦,我的主!我和你一起住在这个可怕的卡利尤加

  4. ਤੇਰੀ ਟੇਕ ਤੇਰੇ ਗੁਣ ਗਾਹਿ ॥

    我歌颂你

  5. ਤੇਰੀ ਟੇਕ ਨ ਪੋਹੈ ਕਾਲੁ ॥

    即使是死亡也不会因为得到你的触摸而触动我,

  6. ਤੇਰੀ ਟੇਕ ਬਿਨਸੈ ਜੰਜਾਲੁ ॥੧॥

    所有的锁链都因找到你的庇护所而被摧毁。1

  7. ਦੀਨ ਦੁਨੀਆ ਤੇਰੀ ਟੇਕ ॥

    世界依赖于你和

  8. ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥

    只有主人存在于一切事物中。1.留在这里

  9. ਤੇਰੀ ਟੇਕ ਕਰਉ ਆਨੰਦ ॥

    我喜欢你的存在和

  10. ਤੇਰੀ ਟੇਕ ਜਪਉ ਗੁਰ ਮੰਤ ॥

    我在你面前念诵上师的咒语

  11. ਤੇਰੀ ਟੇਕ ਤਰੀਐ ਭਉ ਸਾਗਰੁ ॥

    世界正是通过你,跨越了海洋

  12. ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥

    上帝,世界的守护者,是完全幸福的海洋。2

  13. ਤੇਰੀ ਟੇਕ ਨਾਹੀ ਭਉ ਕੋਇ ॥

    不用担心得到你的支持,

  14. ਅੰਤਰਜਾਮੀ ਸਾਚਾ ਸੋਇ ॥

    至高无上的真理,上帝知道心灵的所有感受

  15. ਤੇਰੀ ਟੇਕ ਤੇਰਾ ਮਨਿ ਤਾਣੁ ॥

    主!你的技术是心灵的力量,

  16. ਈਹਾਂ ਊਹਾਂ ਤੂ ਦੀਬਾਣੁ ॥੩॥

    这里(ihlok)那里(以下简称)您是我们的支持。3

  17. ਤੇਰੀ ਟੇਕ ਤੇਰਾ ਭਰਵਾਸਾ ॥

    只有你有庇护和信任,

  18. ਸਗਲ ਧਿਆਵਹਿ ਪ੍ਰਭ ਗੁਣਤਾਸਾ ॥

    因此,每个人都默想有德行的主

  19. ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥

    你的奉献者正在享受吟诵你的名字

  20. ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥

    纳纳克的要求是记住上帝,真正品质的宝库。4.26.36

  21. ਭੈਰਉ ਮਹਲਾ ੫ ॥

    拜拉夫·马哈拉 5

  22. ਪ੍ਰਥਮੇ ਛੋਡੀ ਪਰਾਈ ਨਿੰਦਾ ॥

    先停止诽谤自己

  23. ਉਤਰਿ ਗਈ ਸਭ ਮਨ ਕੀ ਚਿੰਦਾ ॥

    这消除了心灵的所有焦虑

  24. ਲੋਭੁ ਮੋਹੁ ਸਭੁ ਕੀਨੋ ਦੂਰਿ ॥

    这样,贪婪和执着等就被消除了

  25. ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥

    看到主在身边,他变成了一个伟大的毗湿奴。1

  26. ਐਸੋ ਤਿਆਗੀ ਵਿਰਲਾ ਕੋਇ ॥

    世界上很少有这样的牺牲,

  27. ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥

    同一个人唱诵上帝的名字。1.留在这里

  28. ਅਹੰਬੁਧਿ ਕਾ ਛੋਡਿਆ ਸੰਗੁ ॥

    当自我离开头脑时

  29. ਕਾਮ ਕ੍ਰੋਧ ਕਾ ਉਤਰਿਆ ਰੰਗੁ ॥

    工作愤怒的颜色下降了

  30. ਨਾਮ ਧਿਆਏ ਹਰਿ ਹਰਿ ਹਰੇ ॥

    Hari-Naam冥想

  31. ਸਾਧ ਜਨਾ ਕੈ ਸੰਗਿ ਨਿਸਤਰੇ ॥੨॥

    他从圣徒和人的陪伴中解脱出来。2

  32. ਬੈਰੀ ਮੀਤ ਹੋਏ ਸੰਮਾਨ ॥

    现在敌人和朋友都变得平等了,

  33. ਸਰਬ ਮਹਿ ਪੂਰਨ ਭਗਵਾਨ ॥

    上帝在万事万物中都是完全可见的

  34. ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥

    通过服从主的命令,你已经获得了真正的幸福

  35. ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥

    圆满的上师在他心中加强了Hari-Naam的诵经。3

  36. ਕਰਿ ਕਿਰਪਾ ਜਿਸੁ ਰਾਖੈ ਆਪਿ ॥

    他因恩典保护自己,

  37. ਸੋਈ ਭਗਤੁ ਜਪੈ ਨਾਮ ਜਾਪ ॥

    同一位奉献者吟诵主的名字

  38. ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥

    哦,那纳克!在接受上师的教育后,他的心灵被照亮了,

  39. ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥

    他的人生旅程是完全成功的。4.27.40

  40. ਭੈਰਉ ਮਹਲਾ ੫ ॥

    拜拉夫·马哈拉 5

  41. ਸੁਖੁ ਨਾਹੀ ਬਹੁਤੈ ਧਨਿ ਖਾਟੇ ॥

    赚越来越多的钱是没有幸福的,

  42. ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥

    即使通过观看舞蹈或戏剧,您也不会获得乐趣

  43. ਸੁਖੁ ਨਾਹੀ ਬਹੁ ਦੇਸ ਕਮਾਏ ॥

    甚至不乐意征服这么多国家,

  44. ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥

    事实上,所有的幸福都是通过歌颂上帝才能实现的。1

  45. ਸੂਖ ਸਹਜ ਆਨੰਦ ਲਹਹੁ ॥

    找到极致的幸福和真正的快乐,

  46. ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥

    运气好的话,得到了圣徒的陪伴。成为古鲁穆克,赞美主的名。1.留在这里

  47. ਬੰਧਨ ਮਾਤ ਪਿਤਾ ਸੁਤ ਬਨਿਤਾ ॥

    父母、儿子或妻子只是被束缚

  48. ਬੰਧਨ ਕਰਮ ਧਰਮ ਹਉ ਕਰਤਾ ॥

    以自我的精神进行的宗教行为成为束缚

  49. ਬੰਧਨ ਕਾਟਨਹਾਰੁ ਮਨਿ ਵਸੈ ॥

    打破一切束缚的神住在心里,

  50. ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥

    只有这样,一个人才能获得幸福,而活着的人才能住在他真正的家(主)里。2

  51. ਸਭਿ ਜਾਚਿਕ ਪ੍ਰਭ ਦੇਵਨਹਾਰ ॥

    只有耶和华是赐予者,所有人都只是他的乞丐

  52. ਗੁਣ ਨਿਧਾਨ ਬੇਅੰਤ ਅਪਾਰ ॥

    它是无限的,巨大的,是品质的宝库

  53. ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥

    耶和华称颂他,

  54. ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥

    他吟诵上帝的名。3

  55. ਗੁਰ ਅਪਨੇ ਆਗੈ ਅਰਦਾਸਿ ॥

    我们在上师面前祈祷

  56. ਕਰਿ ਕਿਰਪਾ ਪੁਰਖ ਗੁਣਤਾਸਿ ॥

    至高无上的存在啊,品质的宝库!请去做

  57. ਕਹੁ ਨਾਨਕ ਤੁਮਰੀ ਸਰਣਾਈ ॥

    那纳克说:“师父啊!我来到你的避难所,

  58. ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥

    随心所欲地留着我。4.28.41

  59. ਭੈਰਉ ਮਹਲਾ ੫ ॥

    拜拉夫·马哈拉 5

  60. ਗੁਰ ਮਿਲਿ ਤਿਆਗਿਓ ਦੂਜਾ ਭਾਉ ॥

    通过采访上师,他放弃了二元性,