Sri Guru Granth Sahib Ji

第 1148

  1. ਗੁਰਮੁਖਿ ਜਪਿਓ ਹਰਿ ਕਾ ਨਾਉ ॥

    Hari-Naam 是在上师面前唱诵的

  2. ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥

    主的名有这样的颜色,以至于所有的忧虑都被遗忘了

  3. ਜਨਮ ਜਨਮ ਕਾ ਸੋਇਆ ਜਾਗਾ ॥੧॥

    沉睡在对出生和出生的无知中的心灵已经被唤醒。1

  4. ਕਰਿ ਕਿਰਪਾ ਅਪਨੀ ਸੇਵਾ ਲਾਏ ॥

    你已经把你的恩典投入服务,

  5. ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥

    所有的幸福都是在圣徒那里实现的。1.留在这里

  6. ਰੋਗ ਦੋਖ ਗੁਰ ਸਬਦਿ ਨਿਵਾਰੇ ॥

    所有的疾病和缺陷都通过“大师”这个词得到了治愈

  7. ਨਾਮ ਅਉਖਧੁ ਮਨ ਭੀਤਰਿ ਸਾਰੇ ॥

    Harinam形式的药物位于头脑中

  8. ਗੁਰ ਭੇਟਤ ਮਨਿ ਭਇਆ ਅਨੰਦ ॥

    遇见上师后,心灵开花结果,

  9. ਸਰਬ ਨਿਧਾਨ ਨਾਮ ਭਗਵੰਤ ॥੨॥

    上帝的名是所有幸福的仓库。2

  10. ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥

    阎罗的生死之痛消失了,

  11. ਸਾਧਸੰਗਤਿ ਊਂਧ ਕਮਲ ਬਿਗਾਸ ॥

    在圣徒和人类的陪伴下,心灵绽放

  12. ਗੁਣ ਗਾਵਤ ਨਿਹਚਲੁ ਬਿਸ੍ਰਾਮ ॥

    通过歌颂上帝,你找到了和平与安宁

  13. ਪੂਰਨ ਹੋਏ ਸਗਲੇ ਕਾਮ ॥੩॥

    所有的愿望都得到了满足。3

  14. ਦੁਲਭ ਦੇਹ ਆਈ ਪਰਵਾਨੁ ॥

    一个罕见的身体来到了这个世界,

  15. ਸਫਲ ਹੋਈ ਜਪਿ ਹਰਿ ਹਰਿ ਨਾਮੁ ॥

    通过唱诵上帝的名字,出生是成功的

  16. ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥

    纳纳克说,上帝做了这样的恩惠,

  17. ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥

    我不停地用呼吸念诵哈里哈里。4.26.42

  18. ਭੈਰਉ ਮਹਲਾ ੫ ॥

    拜拉夫·马哈拉 5

  19. ਸਭ ਤੇ ਊਚਾ ਜਾ ਕਾ ਨਾਉ ॥

    谁的名字最高,

  20. ਸਦਾ ਸਦਾ ਤਾ ਕੇ ਗੁਣ ਗਾਉ ॥

    总是歌颂他

  21. ਜਿਸੁ ਸਿਮਰਤ ਸਗਲਾ ਦੁਖੁ ਜਾਇ ॥

    通过记住他,所有的悲伤都被消除了,

  22. ਸਰਬ ਸੂਖ ਵਸਹਿ ਮਨਿ ਆਇ ॥੧॥

    幸福是心灵中唯一的幸福。1

  23. ਸਿਮਰਿ ਮਨਾ ਤੂ ਸਾਚਾ ਸੋਇ ॥

    哦,我的心!请记住,上帝,他是唯一至高无上的真理,

  24. ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥

    结果,你将在世界和来世移动。1.留在这里

  25. ਪੁਰਖ ਨਿਰੰਜਨ ਸਿਰਜਨਹਾਰ ॥

    上帝是造物主,

  26. ਜੀਅ ਜੰਤ ਦੇਵੈ ਆਹਾਰ ॥

    他为动物提供生计

  27. ਕੋਟਿ ਖਤੇ ਖਿਨ ਬਖਸਨਹਾਰ ॥

    他是如此善良,以至于他会在瞬间原谅数百万个错误

  28. ਭਗਤਿ ਭਾਇ ਸਦਾ ਨਿਸਤਾਰ ॥੨॥

    通过敬拜他,一个人会得到解脱。2

  29. ਸਾਚਾ ਧਨੁ ਸਾਚੀ ਵਡਿਆਈ ॥

    神的名是真正的财富,它的荣耀是永恒的

  30. ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥

    这是我从完美的上师那里得到的绝对教育

  31. ਕਰਿ ਕਿਰਪਾ ਜਿਸੁ ਰਾਖਨਹਾਰਾ ॥

    上帝仁慈地保护谁,

  32. ਤਾ ਕਾ ਸਗਲ ਮਿਟੈ ਅੰਧਿਆਰਾ ॥੩॥

    他无知的黑暗消失了。3

  33. ਪਾਰਬ੍ਰਹਮ ਸਿਉ ਲਾਗੋ ਧਿਆਨ ॥

    我们专注于至高无上的存在,

  34. ਪੂਰਨ ਪੂਰਿ ਰਹਿਓ ਨਿਰਬਾਨ ॥

    他完全存在于世界上的每一个粒子中

  35. ਭ੍ਰਮ ਭਉ ਮੇਟਿ ਮਿਲੇ ਗੋਪਾਲ ॥

    消除怀疑和恐惧,我遇到了世界之主。

  36. ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥

    古鲁已经对纳克变得慈悲。||4||30||43||

  37. ਭੈਰਉ ਮਹਲਾ ੫ ॥

    拜拉夫·马哈拉 5

  38. ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥

    通过记住哪一个在脑海中变得光明,

  39. ਮਿਟਹਿ ਕਲੇਸ ਸੁਖ ਸਹਜਿ ਨਿਵਾਸੁ ॥

    悲伤和磨难消失了,最终的幸福仍然存在

  40. ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥

    耶和华所赐的,就领受了,

  41. ਪੂਰੇ ਗੁਰ ਕੀ ਪਾਏ ਸੇਵ ॥੧॥

    他获得了完美的上师的服务。1

  42. ਸਰਬ ਸੁਖਾ ਪ੍ਰਭ ਤੇਰੋ ਨਾਉ ॥

    主!你的名字是所有幸福的给予者,

  43. ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ ॥

    因此,在八点钟,我的心在歌颂你。1.留在这里

  44. ਜੋ ਇਛੈ ਸੋਈ ਫਲੁ ਪਾਏ ॥

    你将收到你愿望的果实,

  45. ਹਰਿ ਕਾ ਨਾਮੁ ਮੰਨਿ ਵਸਾਏ ॥

    当主的名字居住在心中时。

  46. ਆਵਣ ਜਾਣ ਰਹੇ ਹਰਿ ਧਿਆਇ ॥

    冥想上帝,你的来来去去停止了。

  47. ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥

    通过充满爱的虔诚崇拜,充满爱意地将你的注意力集中在上帝身上。||2||

  48. ਬਿਨਸੇ ਕਾਮ ਕ੍ਰੋਧ ਅਹੰਕਾਰ ॥

    工作、愤怒和自我都被摧毁了

  49. ਤੂਟੇ ਮਾਇਆ ਮੋਹ ਪਿਆਰ ॥

    Moha-Maya的爱被打破了

  50. ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥

    他日夜都有主的避难所,

  51. ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥

    上帝赐予礼物的人。3

  52. ਕਰਨ ਕਰਾਵਨਹਾਰ ਸੁਆਮੀ ॥

    上帝,世界的主人,有能力做和做,

  53. ਸਗਲ ਘਟਾ ਕੇ ਅੰਤਰਜਾਮੀ ॥

    他知道所有众生的感受

  54. ਕਰਿ ਕਿਰਪਾ ਅਪਨੀ ਸੇਵਾ ਲਾਇ ॥

    纳纳克祷告说:“主啊!请把它放在你的服务中,

  55. ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥

    因为这个仆人来到了你的避难所。4.31.44

  56. ਭੈਰਉ ਮਹਲਾ ੫ ॥

    拜拉夫·马哈拉 5

  57. ਲਾਜ ਮਰੈ ਜੋ ਨਾਮੁ ਨ ਲੇਵੈ ॥

    一个不提及上帝名字的人应该在耻辱中死去

  58. ਨਾਮ ਬਿਹੂਨ ਸੁਖੀ ਕਿਉ ਸੋਵੈ ॥

    一个人怎么能因为没有名字而快乐呢

  59. ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥

    他渴望上帝的记忆,渴望极致的速度,