Sri Guru Granth Sahib Ji

第 1158

  1. ਰਾਮੁ ਰਾਜਾ ਨਉ ਨਿਧਿ ਮੇਰੈ ॥

    主对我来说是新的,

  2. ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥

    这个财产、爱情、女人、财富等等都是你给的。1.留在这里

  3. ਆਵਤ ਸੰਗ ਨ ਜਾਤ ਸੰਗਾਤੀ ॥

    既不走到一起,也不走到一起,

  4. ਕਹਾ ਭਇਓ ਦਰਿ ਬਾਂਧੇ ਹਾਥੀ ॥੨॥

    那么在门口绑大象等有什么好处呢?2

  5. ਲੰਕਾ ਗਢੁ ਸੋਨੇ ਕਾ ਭਇਆ ॥

    兰卡是一座黄金堡垒,

  6. ਮੂਰਖੁ ਰਾਵਨੁ ਕਿਆ ਲੇ ਗਇਆ ॥੩॥

    但是愚蠢的拉瓦那从这里带走了什么?3

  7. ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥

    卡比尔吉说,否则就要考虑上帝的品质

  8. ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥

    你会洗掉赌徒的双手,然后走开。4.2

  9. ਮੈਲਾ ਬ੍ਰਹਮਾ ਮੈਲਾ ਇੰਦੁ ॥

    梵天是肮脏的(因为他对自己女儿的看法)(由于他与高塔姆·里希的妻子阿哈利亚的欺骗性享受)

  10. ਰਵਿ ਮੈਲਾ ਮੈਲਾ ਹੈ ਚੰਦੁ ॥੧॥

    太阳和月亮都是肮脏的。1

  11. ਮੈਲਾ ਮਲਤਾ ਇਹੁ ਸੰਸਾਰੁ ॥

    整个世界继续肮脏,

  12. ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥

    惟独上帝是纯洁的,没有尽头,也没有超越。1.留在这里

  13. ਮੈਲੇ ਬ੍ਰਹਮੰਡਾਇ ਕੈ ਈਸ ॥

    宇宙的皇帝们也因为他们的行为而肮脏,

  14. ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥

    白天和黑夜,三十天也是肮脏的。2

  15. ਮੈਲਾ ਮੋਤੀ ਮੈਲਾ ਹੀਰੁ ॥

    钻石和珍珠是肮脏的

  16. ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥

    空气、火和水也很脏。3

  17. ਮੈਲੇ ਸਿਵ ਸੰਕਰਾ ਮਹੇਸ ॥

    Shivshankar Mahesh 是马林,

  18. ਮੈਲੇ ਸਿਧ ਸਾਧਿਕ ਅਰੁ ਭੇਖ ॥੪॥

    即使是寻求悉达的人和伪装的人也是肮脏的。4

  19. ਮੈਲੇ ਜੋਗੀ ਜੰਗਮ ਜਟਾ ਸਹੇਤਿ ॥

    瑜伽士,可移动的jatadhari是肮脏的,

  20. ਮੈਲੀ ਕਾਇਆ ਹੰਸ ਸਮੇਤਿ ॥੫॥

    灵魂,包括身体,都是肮脏的。5

  21. ਕਹਿ ਕਬੀਰ ਤੇ ਜਨ ਪਰਵਾਨ ॥ ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥

    卡比尔吉说,只有那些人是帕尔万人,他们因认识上帝而纯洁。6.3

  22. ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥

    让心灵成为圣地,让身体成为朝拜,

  23. ਬੋਲਨਹਾਰੁ ਪਰਮ ਗੁਰੁ ਏਹੀ ॥੧॥

    在心里说话的人是你的至高上师。1

  24. ਕਹੁ ਰੇ ਮੁਲਾਂ ਬਾਂਗ ਨਿਵਾਜ ॥

    哦,毛拉,发出祈祷的呼唤。

  25. ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥

    一座清真寺有十扇门。||1|| 暂停 ||

  26. ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥

    结束愤怒和困惑,说比斯米拉和

  27. ਭਾਖਿ ਲੇ ਪੰਚੈ ਹੋਇ ਸਬੂਰੀ ॥੨॥

    吞下五种恶习,变得知足。2

  28. ਹਿੰਦੂ ਤੁਰਕ ਕਾ ਸਾਹਿਬੁ ਏਕ ॥

    事实上,印度教徒和穆斯林的主人是同一位神

  29. ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥

    不管毛拉和谢赫说什么,做什么。3

  30. ਕਹਿ ਕਬੀਰ ਹਉ ਭਇਆ ਦਿਵਾਨਾ ॥

    卡比尔吉说,我对上帝变得疯狂了,

  31. ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥

    通过杀死我的思想,我很容易与我的思想融合。4.4

  32. ਗੰਗਾ ਕੈ ਸੰਗਿ ਸਲਿਤਾ ਬਿਗਰੀ ॥ ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥

    一条小河与恒河汇合,所以这条河也变成了恒河。1

  33. ਬਿਗਰਿਓ ਕਬੀਰਾ ਰਾਮ ਦੁਹਾਈ ॥

    卡比尔还通过为拉姆祈祷而与拉姆合并

  34. ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥

    他成为真理的形式,他不去其他任何地方。1.留在这里

  35. ਚੰਦਨ ਕੈ ਸੰਗਿ ਤਰਵਰੁ ਬਿਗਰਿਓ ॥

    如果树被檀香的香味吸收

  36. ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥

    那棵树也变成了檀香木。2

  37. ਪਾਰਸ ਕੈ ਸੰਗਿ ਤਾਂਬਾ ਬਿਗਰਿਓ ॥

    铜也随着帕拉斯的变化而改变,

  38. ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥

    铜(铁)变成了金子。3

  39. ਸੰਤਨ ਸੰਗਿ ਕਬੀਰਾ ਬਿਗਰਿਓ ॥

    卡比尔在圣徒的陪伴下也发生了变化,

  40. ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥

    现在卡比尔也变成了罗摩的形体。4.5

  41. ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥

    把蒂拉克戴在额头上,手里拿着花环,

  42. ਲੋਗਨ ਰਾਮੁ ਖਿਲਉਨਾ ਜਾਨਾਂ ॥੧॥

    通过这种伪装,人们将拉姆视为玩具。1

  43. ਜਉ ਹਉ ਬਉਰਾ ਤਉ ਰਾਮ ਤੋਰਾ ॥

    嘿拉姆!即使我是混蛋,我也是你的

  44. ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥

    现在人们怎么知道我的区别?1.留在这里

  45. ਤੋਰਉ ਨ ਪਾਤੀ ਪੂਜਉ ਨ ਦੇਵਾ ॥

    他不通过打破花朵和树叶来崇拜任何神灵,

  46. ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥

    事实上,没有对罗摩的奉献,其他服务是无用的。2

  47. ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥

    我崇拜萨古鲁,并永远庆祝他

  48. ਐਸੀ ਸੇਵ ਦਰਗਹ ਸੁਖੁ ਪਾਵਉ ॥੩॥

    因为这样的服务在法庭上带来了幸福。3

  49. ਲੋਗੁ ਕਹੈ ਕਬੀਰੁ ਬਉਰਾਨਾ ॥

    人们毫不犹豫地称呼卡比尔·巴夫拉,

  50. ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥

    但只有罗摩能够认出卡比尔的秘密。4.6

  51. ਉਲਟਿ ਜਾਤਿ ਕੁਲ ਦੋਊ ਬਿਸਾਰੀ ॥

    由于脱离了依恋的一面,他忘记了种姓和氏族

  52. ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥

    你在零三摩地中找到轻松的快乐。1

  53. ਹਮਰਾ ਝਗਰਾ ਰਹਾ ਨ ਕੋਊ ॥

    我们不再有世俗的争吵