Sri Guru Granth Sahib Ji

第 1167

  1. ਜਉ ਗੁਰਦੇਉ ਬੁਰਾ ਭਲਾ ਏਕ ॥

    如果上了师,那么对众生来说,坏事和坏事都是一样的

  2. ਜਉ ਗੁਰਦੇਉ ਲਿਲਾਟਹਿ ਲੇਖ ॥੫॥

    如果你快乐,那么运气也很好。5

  3. ਜਉ ਗੁਰਦੇਉ ਕੰਧੁ ਨਹੀ ਹਿਰੈ ॥

    如果古鲁德夫愿意,身体就不会被摧毁

  4. ਜਉ ਗੁਰਦੇਉ ਦੇਹੁਰਾ ਫਿਰੈ ॥

    如果有上师神的许可,那么寺庙也会四处走动,

  5. ਜਉ ਗੁਰਦੇਉ ਤ ਛਾਪਰਿ ਛਾਈ ॥

    如果上师愿意,还会建造一个小屋

  6. ਜਉ ਗੁਰਦੇਉ ਸਿਹਜ ਨਿਕਸਾਈ ॥੬॥

    如果上师有上帝的怜悯,他会从水中取出干涸的 khatoli。6

  7. ਜਉ ਗੁਰਦੇਉ ਤ ਅਠਸਠਿ ਨਾਇਆ ॥

    如果你遇见了上师,那么第六位就会洗澡

  8. ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥

    如果有上师的慈悲心,那么脉轮就会强加在身体上

  9. ਜਉ ਗੁਰਦੇਉ ਤ ਦੁਆਦਸ ਸੇਵਾ ॥

    如果 guru seva 完成,那么十二种服务就完成了,

  10. ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥

    如果上师快乐,那么各种毒药就会变成甜美的果实。7

  11. ਜਉ ਗੁਰਦੇਉ ਤ ਸੰਸਾ ਟੂਟੈ ॥

    如果上师加持,疑虑就会被打破

  12. ਜਉ ਗੁਰਦੇਉ ਤ ਜਮ ਤੇ ਛੂਟੈ ॥

    如果你有上师的加持,你就会摆脱阎罗,

  13. ਜਉ ਗੁਰਦੇਉ ਤ ਭਉਜਲ ਤਰੈ ॥

    如果上师的恩典被看到,那么这个生物就会穿越世界的海洋,

  14. ਜਉ ਗੁਰਦੇਉ ਤ ਜਨਮਿ ਨ ਮਰੈ ॥੮॥

    如果上师加持你,那么出生和死亡就会被错过。8

  15. ਜਉ ਗੁਰਦੇਉ ਅਠਦਸ ਬਿਉਹਾਰ ॥

    在上师的快乐中,有十八个往世书的行为,

  16. ਜਉ ਗੁਰਦੇਉ ਅਠਾਰਹ ਭਾਰ ॥

    如果上师是快乐的,那么对十八种植物的崇拜就会成功

  17. ਬਿਨੁ ਗੁਰਦੇਉ ਅਵਰ ਨਹੀ ਜਾਈ ॥

    没有古尔德乌(Guru Dev),别无他处可去。

  18. ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥

    纳姆德乌(Naam Dayv)进入古鲁(Guru)的庇护。||9||1||2||11||

  19. ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨

    Bhairon Bani Ravidas Jiu Ki Gharu 2(拜隆巴尼拉维达斯九基加鲁2号公寓)

  20. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  21. ਬਿਨੁ ਦੇਖੇ ਉਪਜੈ ਨਹੀ ਆਸਾ ॥

    没有看到(世界的事物),心中就没有希望,

  22. ਜੋ ਦੀਸੈ ਸੋ ਹੋਇ ਬਿਨਾਸਾ ॥

    任何可见的东西都会被摧毁

  23. ਬਰਨ ਸਹਿਤ ਜੋ ਜਾਪੈ ਨਾਮੁ ॥

    一个以绝对的虔诚吟唱至高无上的灵魂的人,

  24. ਸੋ ਜੋਗੀ ਕੇਵਲ ਨਿਹਕਾਮੁ ॥੧॥

    同样的瑜伽士只是无私的。1

  25. ਪਰਚੈ ਰਾਮੁ ਰਵੈ ਜਉ ਕੋਈ ॥

    凡从上师那里得到信息后敬拜神的人,

  26. ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥

    他不会被上师形式的帕拉斯的祝福所迷惑。1.留在这里

  27. ਸੋ ਮੁਨਿ ਮਨ ਕੀ ਦੁਬਿਧਾ ਖਾਇ ॥

    事实上,圣人是吞下心灵困境的人,

  28. ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥

    没有门,将三个世界融合到灵魂中,即消除世界的渴望

  29. ਮਨ ਕਾ ਸੁਭਾਉ ਸਭੁ ਕੋਈ ਕਰੈ ॥

    根据心的本性,每个人都在不断地做某事,

  30. ਕਰਤਾ ਹੋਇ ਸੁ ਅਨਭੈ ਰਹੈ ॥੨॥

    但凡是行世的人,是无所畏惧的。2

  31. ਫਲ ਕਾਰਨ ਫੂਲੀ ਬਨਰਾਇ ॥

    花朵种植在整个植被中结出果实,

  32. ਫਲੁ ਲਾਗਾ ਤਬ ਫੂਲੁ ਬਿਲਾਇ ॥

    当果实成熟时,花朵会自动消失

  33. ਗਿਆਨੈ ਕਾਰਨ ਕਰਮ ਅਭਿਆਸੁ ॥

    同样,为了获得知识而练习工作

  34. ਗਿਆਨੁ ਭਇਆ ਤਹ ਕਰਮਹ ਨਾਸੁ ॥੩॥

    当获得知识时,业力就结束了。3

  35. ਘ੍ਰਿਤ ਕਾਰਨ ਦਧਿ ਮਥੈ ਸਇਆਨ ॥

    就像聪明的人搅拌牛奶来获得酥油一样,

  36. ਜੀਵਤ ਮੁਕਤ ਸਦਾ ਨਿਰਬਾਨ ॥

    同样,他们达到了无生命的涅槃的地位

  37. ਕਹਿ ਰਵਿਦਾਸ ਪਰਮ ਬੈਰਾਗ ॥

    拉维达斯吉 解释了终极 vairagya 的意义,并说:

  38. ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥

    这是不幸的!你为什么不在心里吟诵上帝呢?4.1

  39. ਨਾਮਦੇਵ ॥

    纳姆德夫

  40. ਆਉ ਕਲੰਦਰ ਕੇਸਵਾ ॥

    来吧,卡兰德,凯什瓦,

  41. ਕਰਿ ਅਬਦਾਲੀ ਭੇਸਵਾ ॥ ਰਹਾਉ ॥

    穿着苏菲圣人的袍子。|| 停顿 ||

  42. ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥

    你是那个像头上戴着帽子一样捧着天空的人;七个冥界是你的鞋子

  43. ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥

    宇宙的创造者啊,所有众生都是你的家!这样你就很漂亮了。1

  44. ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥

    你有五千六百万朵云的长袍和一万六千件睡衣

  45. ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥

    十八种植被是你的泥泞,整个世界都是你的盘子。2

  46. ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥

    这个身体是一座清真寺,心灵的毛拉纳通过祈祷

  47. ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥

    你嫁给了拉克希米女神,她实现了你的黑鬼形态。3

  48. ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥

    在做奉献的时候,我被带走了,除了你,我还能叫谁呢

  49. ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥

    纳姆德夫的领主知道内心的每一种情绪,他正在冥想每个人。4.1