Sri Guru Granth Sahib Ji

第 1168

  1. ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ

    拉古·巴桑图·马哈拉 1 加鲁 1 乔普德·杜图克

  2. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    上帝是独一的,他的名字是真理,他是行动者,他是无所不能的,他没有恐惧,他是无所畏惧的,因为他对一切事物都有平等的愿景,那个永恒的梵天偶像永远是不朽的,他没有阴道脉轮,他是自生的,他是靠上师的恩典获得的

  3. ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥

    春天来了,几个月来最快乐的月份,它将永远绽放

  4. ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥

    哦,我的心!你应该永远记住上帝,快乐地跳跃。1

  5. ਭੋਲਿਆ ਹਉਮੈ ਸੁਰਤਿ ਵਿਸਾਰਿ ॥

    哦,我的上帝!放下自我,

  6. ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥

    杀死自我,在脑海中冥想,照顾好最好的品质。1.留在这里

  7. ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥

    整个世界是一棵业力树,Hari-Naam是它的枝条,做佛法是它的花朵,获得知识是果实

  8. ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥

    当以树叶的形式获得浓密的阴影时,心灵的骄傲就会消失。2

  9. ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥

    他美丽的天性是眼睛里的命运,耳朵里的甜言蜜语

  10. ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥

    如果禅修是在上帝的自然本性中进行的,那么整个声望财富都可以在世界和世界上获得。3

  11. ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥

    嘿,兄弟!月份和季节即将到来,所以试着以名字纪念的形式获得真实的事迹

  12. ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥

    古鲁纳纳克萨希布 的口头禅是,那些按照 Guru 的指示沉浸在记住主名中的人永远不会干涸,并且永远是绿色的。4.1

  13. ਮਹਲਾ ੧ ਬਸੰਤੁ ॥

    宫殿 1

  14. ਰੁਤਿ ਆਈਲੇ ਸਰਸ ਬਸੰਤ ਮਾਹਿ ॥

    令人愉快的春天已经到来

  15. ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥

    哦,我的上帝!那些全神贯注于祢颜色的人,在渴望接受祢的渴望中是快乐的

  16. ਕਿਸੁ ਪੂਜ ਚੜਾਵਉ ਲਗਉ ਪਾਇ ॥੧॥

    除了你,我还敬拜谁,除了你,我还能摸谁的脚?1

  17. ਤੇਰਾ ਦਾਸਨਿ ਦਾਸਾ ਕਹਉ ਰਾਇ ॥

    哦,我的主!我被称为你们仆人的仆人,

  18. ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥

    世界的生命啊!你无法通过任何方式(除了奉献)被找到。1.留在这里

  19. ਤੇਰੀ ਮੂਰਤਿ ਏਕਾ ਬਹੁਤੁ ਰੂਪ ॥

    你的偶像是其中之一,但你的形体是多种多样的

  20. ਕਿਸੁ ਪੂਜ ਚੜਾਵਉ ਦੇਉ ਧੂਪ ॥

    那么,除了你之外,我还应该崇拜谁,我应该向谁献上香,等等

  21. ਤੇਰਾ ਅੰਤੁ ਨ ਪਾਇਆ ਕਹਾ ਪਾਇ ॥

    你的秘密在任何地方都找不到

  22. ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥

    哦,我的主!我想被称为你仆人的仆人。2

  23. ਤੇਰੇ ਸਠਿ ਸੰਬਤ ਸਭਿ ਤੀਰਥਾ ॥

    六十个三昧,所有的朝圣都属于你

  24. ਤੇਰਾ ਸਚੁ ਨਾਮੁ ਪਰਮੇਸਰਾ ॥

    哦,我的上帝!你的名字是永恒的

  25. ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥

    你对运动的了解是无法知道的,而且

  26. ਅਣਜਾਣਤ ਨਾਮੁ ਵਖਾਣੀਐ ॥੩॥

    你应该在不知不觉中吟诵你的名字。3

  27. ਨਾਨਕੁ ਵੇਚਾਰਾ ਕਿਆ ਕਹੈ ॥

    纳纳克,一个穷人怎么能赞美你呢

  28. ਸਭੁ ਲੋਕੁ ਸਲਾਹੇ ਏਕਸੈ ॥

    所有的人都在赞美你

  29. ਸਿਰੁ ਨਾਨਕ ਲੋਕਾ ਪਾਵ ਹੈ ॥

    纳纳克的头躺在那些伟人的脚下

  30. ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥

    世界之主啊!你们所有的名字,我都牺牲了他们。4.2

  31. ਬਸੰਤੁ ਮਹਲਾ ੧ ॥

    巴桑图·马哈拉 1

  32. ਸੁਇਨੇ ਕਾ ਚਉਕਾ ਕੰਚਨ ਕੁਆਰ ॥

    如果有人准备了一个金盒,请使用那里的金器皿,

  33. ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥

    把银的线条画得很远很宽,

  34. ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥

    使用神圣的恒河水和圣火做饭,

  35. ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥

    将其与牛奶混合并烹饪食物。1

  36. ਰੇ ਮਨ ਲੇਖੈ ਕਬਹੂ ਨ ਪਾਇ ॥

    哦,我的心!这样的行为是上帝所接受的