Sri Guru Granth Sahib Ji

第 1169

  1. ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥

    直到真主背诵他的名字。1.留在这里

  2. ਦਸ ਅਠ ਲੀਖੇ ਹੋਵਹਿ ਪਾਸਿ ॥

    如果写了十八部往世书并保存在附近,

  3. ਚਾਰੇ ਬੇਦ ਮੁਖਾਗਰ ਪਾਠਿ ॥

    四部吠陀经的背诵应该是口头的,

  4. ਪੁਰਬੀ ਨਾਵੈ ਵਰਨਾਂ ਕੀ ਦਾਤਿ ॥

    沐浴在许多节日中,向不同种姓的人捐款,

  5. ਵਰਤ ਨੇਮ ਕਰੇ ਦਿਨ ਰਾਤਿ ॥੨॥

    白天和黑夜,斋戒和规则都得到遵守。2

  6. ਕਾਜੀ ਮੁਲਾਂ ਹੋਵਹਿ ਸੇਖ ॥

    当然有人成为卡齐、毛拉、酋长,

  7. ਜੋਗੀ ਜੰਗਮ ਭਗਵੇ ਭੇਖ ॥

    有人成为瑜伽士并穿着藏红花服装

  8. ਕੋ ਗਿਰਹੀ ਕਰਮਾ ਕੀ ਸੰਧਿ ॥

    有人当户主,

  9. ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥

    但是,除非人知道上帝名字的意义,否则每个人都被描绘成罪犯。3

  10. ਜੇਤੇ ਜੀਅ ਲਿਖੀ ਸਿਰਿ ਕਾਰ ॥

    世界上所有的生物都有他们的命运记录

  11. ਕਰਣੀ ਉਪਰਿ ਹੋਵਗਿ ਸਾਰ ॥

    根据他们的行为,将在上帝的法庭上做出决定

  12. ਹੁਕਮੁ ਕਰਹਿ ਮੂਰਖ ਗਾਵਾਰ ॥

    愚蠢的失败者继续徒劳地制定世俗的命令

  13. ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥

    古鲁那纳克祈祷对真神的赞美已经满了。4.3

  14. ਬਸੰਤੁ ਮਹਲਾ ੩ ਤੀਜਾ ॥

    巴桑图免费 3 蒂亚

  15. ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥

    如果你脱掉衣服,成为娜迦萨杜

  16. ਜਟਾਧਾਰਿ ਕਿਆ ਕਮਾਵੈ ਜੋਗੁ ॥

    如果瑜伽是通过穿着jata来练习的,

  17. ਮਨੁ ਨਿਰਮਲੁ ਨਹੀ ਦਸਵੈ ਦੁਆਰ ॥

    (没有好处)即使在第十扇门打坐后,心也不是清净的

  18. ਭ੍ਰਮਿ ਭ੍ਰਮਿ ਆਵੈ ਮੂੜੑਾ ਵਾਰੋ ਵਾਰ ॥੧॥

    愚人徘徊不定,一次又一次地进入轮回。||1||

  19. ਏਕੁ ਧਿਆਵਹੁ ਮੂੜੑ ਮਨਾ ॥

    冥想于唯一的上帝,哦,我愚蠢的心灵,

  20. ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ ॥

    你会在瞬间获得解脱。1.留在这里

  21. ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ ॥

    学者们,描述记忆和经文,

  22. ਨਾਦੀ ਬੇਦੀ ਪੜੑਹਿ ਪੁਰਾਣ ॥

    有些人吟唱吠陀经,阅读往世书;

  23. ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥

    但有人眼中满是虚伪,有人在心里作弊,

  24. ਤਿਨ ਕੈ ਰਮਈਆ ਨੇੜਿ ਨਾਹਿ ॥੨॥

    上帝根本不会来到这样的人身边。2

  25. ਜੇ ਕੋ ਐਸਾ ਸੰਜਮੀ ਹੋਇ ॥

    如果有一个有耐心的人

  26. ਕ੍ਰਿਆ ਵਿਸੇਖ ਪੂਜਾ ਕਰੇਇ ॥

    有人执行特殊动作,进行定期崇拜,

  27. ਅੰਤਰਿ ਲੋਭੁ ਮਨੁ ਬਿਖਿਆ ਮਾਹਿ ॥

    如果他心里有贪婪,心里有混乱,那么

  28. ਓਇ ਨਿਰੰਜਨੁ ਕੈਸੇ ਪਾਹਿ ॥੩॥

    那么,这样的人怎么能找到神呢?3

  29. ਕੀਤਾ ਹੋਆ ਕਰੇ ਕਿਆ ਹੋਇ ॥

    做上帝所创造的事会发生什么,

  30. ਜਿਸ ਨੋ ਆਪਿ ਚਲਾਏ ਸੋਇ ॥

    上帝自己是按照自己的意志运行的(事实上,人是被迫的,上帝让他做任何事情)

  31. ਨਦਰਿ ਕਰੇ ਤਾਂ ਭਰਮੁ ਚੁਕਾਏ ॥

    如果他看到慈悲,他就会放弃幻觉

  32. ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥

    如果一个人服从他的命令,他就会找到上帝。4

  33. ਜਿਸੁ ਜੀਉ ਅੰਤਰੁ ਮੈਲਾ ਹੋਇ ॥

    一个头脑肮脏的人,

  34. ਤੀਰਥ ਭਵੈ ਦਿਸੰਤਰ ਲੋਇ ॥

    毫无疑问,他继续前往全国范围内的朝圣,但都是徒劳的

  35. ਨਾਨਕ ਮਿਲੀਐ ਸਤਿਗੁਰ ਸੰਗ ॥

    古鲁纳纳克萨希布 认为,如果与上师会面,那么

  36. ਤਉ ਭਵਜਲ ਕੇ ਤੂਟਸਿ ਬੰਧ ॥੫॥੪॥

    当他们接受上帝时,世界和海洋的所有纽带都被打破了。5.4

  37. ਬਸੰਤੁ ਮਹਲਾ ੧ ॥

    巴桑图·马哈拉 1

  38. ਸਗਲ ਭਵਨ ਤੇਰੀ ਮਾਇਆ ਮੋਹ ॥

    世界之主啊!你对你的爱的爱散布在所有的建筑里,

  39. ਮੈ ਅਵਰੁ ਨ ਦੀਸੈ ਸਰਬ ਤੋਹ ॥

    但我看不见任何人,只有你,你是一切

  40. ਤੂ ਸੁਰਿ ਨਾਥਾ ਦੇਵਾ ਦੇਵ ॥

    你是众神之主,众神之神

  41. ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥

    哈里南 只能通过上师的脚服务才能获得。1

  42. ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥

    哦,我美丽而深刻的人

  43. ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ ॥

    上师用他的嘴赞美了罗摩的名字,你是巨大的,整个世界的守护者。1.留在这里

  44. ਬਿਨੁ ਸਾਧ ਨ ਪਾਈਐ ਹਰਿ ਕਾ ਸੰਗੁ ॥

    没有伟人,就得不到神的支持

  45. ਬਿਨੁ ਗੁਰ ਮੈਲ ਮਲੀਨ ਅੰਗੁ ॥

    没有上师,身体的每个部位都会因疾病的污垢而变得肮脏

  46. ਬਿਨੁ ਹਰਿ ਨਾਮ ਨ ਸੁਧੁ ਹੋਇ ॥

    不唱哈里南的赞美诗,它就不纯洁

  47. ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥

    通过上师的教诲赞美上帝的人是诚实的。2

  48. ਜਾ ਕਉ ਤੂ ਰਾਖਹਿ ਰਖਨਹਾਰ ॥

    保护者啊!你保护的那个,

  49. ਸਤਿਗੁਰੂ ਮਿਲਾਵਹਿ ਕਰਹਿ ਸਾਰ ॥

    萨古鲁接受采访和照顾

  50. ਬਿਖੁ ਹਉਮੈ ਮਮਤਾ ਪਰਹਰਾਇ ॥

    他的生命毒药、感情和

  51. ਸਭਿ ਦੂਖ ਬਿਨਾਸੇ ਰਾਮ ਰਾਇ ॥੩॥

    你摧毁了所有的痛苦。3

  52. ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥

    通过拥有良好的身体品质,可以达到良好的行为和状态

  53. ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ॥

    上师的教诲以罗摩的名义照亮了钻石

  54. ਲਿਵ ਲਾਗੀ ਨਾਮਿ ਤਜਿ ਦੂਜਾ ਭਾਉ ॥

    除了二元性之外,他的名字记忆中还有激情

  55. ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥

    那纳克恳求上帝去见上师,因为上师是遇见上帝的人。4.5

  56. ਬਸੰਤੁ ਮਹਲਾ ੧ ॥

    巴桑图·马哈拉 1

  57. ਮੇਰੀ ਸਖੀ ਸਹੇਲੀ ਸੁਨਹੁ ਭਾਇ ॥

    哦,我亲爱的朋友们!慈爱地听我说,

  58. ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥

    我敬爱的主与我们同住

  59. ਓਹੁ ਅਲਖੁ ਨ ਲਖੀਐ ਕਹਹੁ ਕਾਇ ॥

    他是看不见的,他看不见。(问)告诉我,我怎样才能见到他