Sri Guru Granth Sahib Ji

第 1171

  1. ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥

    嘿,兄弟!你的出生是浪费的,为什么贫瘠的土地要灌溉

  2. ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥੧॥ ਰਹਾਉ ॥

    身体的原始墙壁将被摧毁,你为什么要在上面贴上宗教外表?1.留在这里

  3. ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥

    用自己的双手,将服务从井中取出,将它的花环和思想放入其中,将其培育成公牛

  4. ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥

    如果你以名字的形式用甘露水灌溉床,那么你就会成为上帝的花园。2

  5. ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥

    嘿,兄弟!把工作的愤怒变成两只蹄子,用它来去除恶习,获得品质,并在身体的土地上去做

  6. ਜਿਉ ਗੋਡਹੁ ਤਿਉ ਤੁਮੑ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥

    你挖掘得越多,你将获得的平静就越多。你过去的业力无法被抹去。||3||

  7. ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥

    哦,我的上帝!如果你有怜悯,这个生物就会从苍鹭变成天鹅

  8. ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥

    纳纳克认为自己是奴隶的奴隶,并祈祷说:“仁慈的上帝啊!怜悯我们吧。4.1.6

  9. ਬਸੰਤੁ ਮਹਲਾ ੧ ਹਿੰਡੋਲ ॥

    自由圣徒 印度语

  10. ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥

    从姻亲那里得到的一切对每个人都是平等的,但在这个世界上,活生生的女人是不同的

  11. ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥੧॥

    她自己做得不好,不责怪自己,也不坚持下去。1

  12. ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥

    哦,我的老板!我自己在困惑中忘记了,

  13. ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥੧॥ ਰਹਾਉ ॥

    我在歌唱命运中写的东西,我不知道如何说出任何其他声音。1.留在这里

  14. ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ ॥

    唯有在圣名中刺绣长袍的人,才被认为是主的妻子。

  15. ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥੨॥

    如果你在这所房子里保持善良,远离邪恶,那么你就会爱上帝。2

  16. ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥

    哦,我的上帝!即使你受过教育,有学问,聪明,你也只会越过哈里这个名字的两个字母

  17. ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ ॥੩॥੨॥੧੦॥

    那纳克祈祷,如果我沉浸在对至高无上的真理的赞美中,只有他才能穿越世界的海洋。3.2.10

  18. ਬਸੰਤੁ ਹਿੰਡੋਲ ਮਹਲਾ ੧ ॥

    巴桑图辛多尔泰姬陵 1 号

  19. ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥

    心灵之王像小孩子一样天真,它的身体也是原始的,对恶人的爱以工作、愤怒、贪婪的形式出现

  20. ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥

    它有两个母亲和两个父亲。想想这个。1

  21. ਸੁਆਮੀ ਪੰਡਿਤਾ ਤੁਮੑ ਦੇਹੁ ਮਤੀ ॥

    哦,大师潘迪特,教导我关于这件事。

  22. ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥

    通过什么方法可以达到真神?1.留在这里

  23. ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥

    尽管植被着火了,但它仍然是绿色的,即使海洋非常大,它也不会越过它的边界,就好像打了一个结一样

  24. ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥

    我还没有认识到,和平形式的月亮和愤怒形式的太阳都住在同一所房子里。2

  25. ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥

    上帝的崇拜者被认为是吞噬母亲的人,

  26. ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥੩॥

    他的症状被认为是他以宽恕的形式收钱。3

  27. ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨੑਾ ਹੀ ਸੇਤੀ ਵਾਸਾ ॥

    心灵与那些不听劝告,不承认他们所吃的东西的人同住。

  28. ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥

    古鲁那纳克认为自己是奴隶的奴隶,并谦卑地认为思想在当下变得大,在当下变得渺小。4.3.11

  29. ਬਸੰਤੁ ਹਿੰਡੋਲ ਮਹਲਾ ੧ ॥

    巴桑图辛多尔泰姬陵 1 号

  30. ਸਾਚਾ ਸਾਹੁ ਗੁਰੂ ਸੁਖਦਾਤਾ ਹਰਿ ਮੇਲੇ ਭੁਖ ਗਵਾਏ ॥

    古鲁是一位真正的国王,是幸福的给予者。他除去一切渴望,并将其与上帝联合起来

  31. ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥੧॥

    他仁慈地敬拜上帝,无时无刻不在歌颂上帝。1

  32. ਮਤ ਭੂਲਹਿ ਰੇ ਮਨ ਚੇਤਿ ਹਰੀ ॥

    哦,我的心!记住上帝,不要忘记他

  33. ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥

    没有上师,三界都不可能解脱,神的名只能从上师那里获得。1.留在这里

  34. ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ ॥

    没有虔诚,就不可能获得萨古鲁,没有命运就没有对上帝的虔诚

  35. ਬਿਨੁ ਭਾਗਾ ਸਤਸੰਗੁ ਨ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥੨॥

    萨桑不是没有运气就能获得的,上帝的名字来源于命运。2

  36. ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ ॥

    创造和关心世界的主秘密地存在于高止山脉中,他出现在古尔穆克奉献者面前

  37. ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥

    那些敬拜上帝的人,那些仍然沉浸在他的颜色中的人,在他们的脑海中只有Harinammrit。3