Sri Guru Granth Sahib Ji

第 1172

  1. ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ ॥

    那些因坐在宝座上而受到称赞的人,他们被任命为首领

  2. ਪਾਰਸੁ ਭੇਟਿ ਭਏ ਸੇ ਪਾਰਸ ਨਾਨਕ ਹਰਿ ਗੁਰ ਸੰਗਿ ਥੀਏ ॥੪॥੪॥੧੨॥

    上师那纳克的要求是,通过与上师帕拉斯会面,他也变得有德行,并与上师保持联系。4.4.12

  3. ਬਸੰਤੁ ਮਹਲਾ ੩ ਘਰੁ ੧ ਦੁਤੁਕੇ

    巴桑图玛哈尔 3 加鲁 1 杜图克

  4. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  5. ਮਾਹਾ ਰੁਤੀ ਮਹਿ ਸਦ ਬਸੰਤੁ ॥

    春天在月份、季节中都是常青的

  6. ਜਿਤੁ ਹਰਿਆ ਸਭੁ ਜੀਅ ਜੰਤੁ ॥

    所有的动物都在这个季节开花

  7. ਕਿਆ ਹਉ ਆਖਾ ਕਿਰਮ ਜੰਤੁ ॥

    造物主啊!我能告诉你什么,

  8. ਤੇਰਾ ਕਿਨੈ ਨ ਪਾਇਆ ਆਦਿ ਅੰਤੁ ॥੧॥

    没有人发现你开始和结束的秘密。1

  9. ਤੈ ਸਾਹਿਬ ਕੀ ਕਰਹਿ ਸੇਵ ॥

    哦,我的主!无论谁服侍你,

  10. ਪਰਮ ਸੁਖ ਪਾਵਹਿ ਆਤਮ ਦੇਵ ॥੧॥ ਰਹਾਉ ॥

    他找到了终极的幸福。1.留在这里

  11. ਕਰਮੁ ਹੋਵੈ ਤਾਂ ਸੇਵਾ ਕਰੈ ॥

    有好运气的人事奉主

  12. ਗੁਰ ਪਰਸਾਦੀ ਜੀਵਤ ਮਰੈ ॥

    靠着上师的恩典,他通过生活在世界上和杀死疾病来在精神上生活

  13. ਅਨਦਿਨੁ ਸਾਚੁ ਨਾਮੁ ਉਚਰੈ ॥

    他每时每刻都在吟唱主的名,

  14. ਇਨ ਬਿਧਿ ਪ੍ਰਾਣੀ ਦੁਤਰੁ ਤਰੈ ॥੨॥

    就这样,这个生物穿越了邪恶的世界海洋。2

  15. ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥

    邪恶的)毒药和(好的)甘露是上帝创造的

  16. ਸੰਸਾਰ ਬਿਰਖ ਕਉ ਦੁਇ ਫਲ ਲਾਏ ॥

    世界之树种下了两个果子

  17. ਆਪੇ ਕਰਤਾ ਕਰੇ ਕਰਾਏ ॥

    上帝是行动者,

  18. ਜੋ ਤਿਸੁ ਭਾਵੈ ਤਿਸੈ ਖਵਾਏ ॥੩॥

    他随心所欲地喂水果。3

  19. ਨਾਨਕ ਜਿਸ ਨੋ ਨਦਰਿ ਕਰੇਇ ॥

    哦,那纳克!恩典在谁身上显现,

  20. ਅੰਮ੍ਰਿਤ ਨਾਮੁ ਆਪੇ ਦੇਇ ॥

    这个名字本身就给了他花蜜

  21. ਬਿਖਿਆ ਕੀ ਬਾਸਨਾ ਮਨਹਿ ਕਰੇਇ ॥

    他退休了她的疾病和

  22. ਅਪਣਾ ਭਾਣਾ ਆਪਿ ਕਰੇਇ ॥੪॥੧॥

    他这样做是出于自己的意愿。4.1

  23. ਬਸੰਤੁ ਮਹਲਾ ੩ ॥

    巴桑图·马哈拉 3

  24. ਰਾਤੇ ਸਾਚਿ ਹਰਿ ਨਾਮਿ ਨਿਹਾਲਾ ॥

    那些沉浸在永恒的哈里南中的人总是快乐的

  25. ਦਇਆ ਕਰਹੁ ਪ੍ਰਭ ਦੀਨ ਦਇਆਲਾ ॥

    主!你是deendayal,怜悯我们

  26. ਤਿਸੁ ਬਿਨੁ ਅਵਰੁ ਨਹੀ ਮੈ ਕੋਇ ॥

    除了你,我没有帮手,

  27. ਜਿਉ ਭਾਵੈ ਤਿਉ ਰਾਖੈ ਸੋਇ ॥੧॥

    如你所愿,你也随心所欲。1

  28. ਗੁਰ ਗੋਪਾਲ ਮੇਰੈ ਮਨਿ ਭਾਏ ॥

    上师神是令我心悦目的,

  29. ਰਹਿ ਨ ਸਕਉ ਦਰਸਨ ਦੇਖੇ ਬਿਨੁ ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥

    我不能不见到他。他有一种与生俱来的本性,而上师本人通过巧合将其混合在一起。1.留在这里

  30. ਇਹੁ ਮਨੁ ਲੋਭੀ ਲੋਭਿ ਲੁਭਾਨਾ ॥

    这贪婪的心仍然被困在贪婪中,

  31. ਰਾਮ ਬਿਸਾਰਿ ਬਹੁਰਿ ਪਛੁਤਾਨਾ ॥

    在那之后,他后悔忘记了上帝

  32. ਬਿਛੁਰਤ ਮਿਲਾਇ ਗੁਰ ਸੇਵ ਰਾਂਗੇ ॥

    作为为上师服务的人,上师将异化的生物与上帝重新结合在一起

  33. ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥੨॥

    他把harinaam赐给有好运气的人。2

  34. ਪਉਣ ਪਾਣੀ ਕੀ ਇਹ ਦੇਹ ਸਰੀਰਾ ॥

    这个身体由风、水等五种元素组成

  35. ਹਉਮੈ ਰੋਗੁ ਕਠਿਨ ਤਨਿ ਪੀਰਾ ॥

    重要疾病会给这层楼带来很多痛苦

  36. ਗੁਰਮੁਖਿ ਰਾਮ ਨਾਮ ਦਾਰੂ ਗੁਣ ਗਾਇਆ ॥

    上师)说,赞美公羊这个名字是它的良药

  37. ਕਰਿ ਕਿਰਪਾ ਗੁਰਿ ਰੋਗੁ ਗਵਾਇਆ ॥੩॥

    上师以恩典治愈了重要的疾病。3

  38. ਚਾਰਿ ਨਦੀਆ ਅਗਨੀ ਤਨਿ ਚਾਰੇ ॥

    愤怒、贪婪、傲慢和暴力的四条河流在体内流淌

  39. ਤ੍ਰਿਸਨਾ ਜਲਤ ਜਲੇ ਅਹੰਕਾਰੇ ॥

    人继续在口渴和自我中燃烧

  40. ਗੁਰਿ ਰਾਖੇ ਵਡਭਾਗੀ ਤਾਰੇ ॥

    上师所保护的人被这样一个幸运的世界扫地出门

  41. ਜਨ ਨਾਨਕ ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥

    哦,那纳克!奉献者心中怀着哈里纳姆的甘露。4.2

  42. ਬਸੰਤੁ ਮਹਲਾ ੩ ॥

    巴桑图·马哈拉 3

  43. ਹਰਿ ਸੇਵੇ ਸੋ ਹਰਿ ਕਾ ਲੋਗੁ ॥

    敬拜神的人,其实就是敬拜神的人

  44. ਸਾਚੁ ਸਹਜੁ ਕਦੇ ਨ ਹੋਵੈ ਸੋਗੁ ॥

    他在轻松中找到快乐,他从不受苦

  45. ਮਨਮੁਖ ਮੁਏ ਨਾਹੀ ਹਰਿ ਮਨ ਮਾਹਿ ॥

    他们心里不记得上帝,

  46. ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥੧॥

    因此,他们一次又一次地死去,躺在车流中。1

  47. ਸੇ ਜਨ ਜੀਵੇ ਜਿਨ ਹਰਿ ਮਨ ਮਾਹਿ ॥

    只有那些活着的人,才是那些在心中灌输上帝的人

  48. ਸਾਚੁ ਸਮੑਾਲਹਿ ਸਾਚਿ ਸਮਾਹਿ ॥੧॥ ਰਹਾਉ ॥

    他们沉思真主,并被真主吸收。||1||停顿||

  49. ਹਰਿ ਨ ਸੇਵਹਿ ਤੇ ਹਰਿ ਤੇ ਦੂਰਿ ॥

    那些不敬拜上帝的人,上帝远离他们

  50. ਦਿਸੰਤਰੁ ਭਵਹਿ ਸਿਰਿ ਪਾਵਹਿ ਧੂਰਿ ॥

    他们在乡下徘徊,但灰尘落在他们的头上

  51. ਹਰਿ ਆਪੇ ਜਨ ਲੀਏ ਲਾਇ ॥

    上帝是如此仁慈,以至于他自己让众生参与他的激情,

  52. ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ ॥੨॥

    他总是提供幸福,对此没有贪婪。2