Sri Guru Granth Sahib Ji

第 1173

  1. ਨਦਰਿ ਕਰੇ ਚੂਕੈ ਅਭਿਮਾਨੁ ॥

    如果上帝怜悯,骄傲就会消失

  2. ਸਾਚੀ ਦਰਗਹ ਪਾਵੈ ਮਾਨੁ ॥

    成功是在真正的法庭上取得的

  3. ਹਰਿ ਜੀਉ ਵੇਖੈ ਸਦ ਹਜੂਰਿ ॥

    奉献者总是看到上帝在附近

  4. ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥

    通过上师的话,他们看到上帝存在于每个人身上。3

  5. ਜੀਅ ਜੰਤ ਕੀ ਕਰੇ ਪ੍ਰਤਿਪਾਲ ॥

    上帝滋养世间众生

  6. ਗੁਰ ਪਰਸਾਦੀ ਸਦ ਸਮੑਾਲ ॥

    通过古鲁的恩典,永远沉思祂。

  7. ਦਰਿ ਸਾਚੈ ਪਤਿ ਸਿਉ ਘਰਿ ਜਾਇ ॥

    像这样恭敬地进入真正的家

  8. ਨਾਨਕ ਨਾਮਿ ਵਡਾਈ ਪਾਇ ॥੪॥੩॥

    那纳克说,只有奉上帝的名才能获得荣耀。4.3

  9. ਬਸੰਤੁ ਮਹਲਾ ੩ ॥

    巴桑图·马哈拉 3

  10. ਅੰਤਰਿ ਪੂਜਾ ਮਨ ਤੇ ਹੋਇ ॥

    真正的(对上帝的)敬拜来自心灵

  11. ਏਕੋ ਵੇਖੈ ਅਉਰੁ ਨ ਕੋਇ ॥

    到处只有上帝¹

  12. ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥

    世界人民因被困在二元性中而遭受了很多苦难,

  13. ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥

    但萨古鲁让我看到了至高无上的力量。1

  14. ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥

    我的主总是像春天一样在世界各地喂养,

  15. ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥

    这种思想通过歌颂戈文德的美德而开花结果。1.留在这里

  16. ਗੁਰ ਪੂਛਹੁ ਤੁਮੑ ਕਰਹੁ ਬੀਚਾਰੁ ॥

    所以请教古鲁,并反思祂的智慧;

  17. ਤਾਂ ਪ੍ਰਭ ਸਾਚੇ ਲਗੈ ਪਿਆਰੁ ॥

    只有这样,你才会爱上真神

  18. ਆਪੁ ਛੋਡਿ ਹੋਹਿ ਦਾਸਤ ਭਾਇ ॥

    如果你离开自我,拥有谦卑的精神

  19. ਤਉ ਜਗਜੀਵਨੁ ਵਸੈ ਮਨਿ ਆਇ ॥੨॥

    然后上帝会住在心里。2

  20. ਭਗਤਿ ਕਰੇ ਸਦ ਵੇਖੈ ਹਜੂਰਿ ॥

    虔诚的人总是在上帝面前看

  21. ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥

    我的主永远是无所不在的

  22. ਇਸੁ ਭਗਤੀ ਕਾ ਕੋਈ ਜਾਣੈ ਭੇਉ ॥

    任何知道这种奉献秘诀的人

  23. ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥

    他意识到上帝在他们所有人里面。3

  24. ਆਪੇ ਸਤਿਗੁਰੁ ਮੇਲਿ ਮਿਲਾਏ ॥

    萨特古鲁 本人通过巧合和

  25. ਜਗਜੀਵਨ ਸਿਉ ਆਪਿ ਚਿਤੁ ਲਾਏ ॥

    他把自己的思想献给上帝

  26. ਮਨੁ ਤਨੁ ਹਰਿਆ ਸਹਜਿ ਸੁਭਾਏ ॥

    因此,我们的身心以直觉的轻松而恢复活力。

  27. ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥

    哦,纳纳克,通过纳姆,上主的名,我们始终与祂爱的纽带保持一致。四。四。

  28. ਬਸੰਤੁ ਮਹਲਾ ੩ ॥

    巴桑图·马哈拉 3

  29. ਭਗਤਿ ਵਛਲੁ ਹਰਿ ਵਸੈ ਮਨਿ ਆਇ ॥

    巴克塔瓦萨尔 出现在 Hari 的脑海中

  30. ਗੁਰ ਕਿਰਪਾ ਤੇ ਸਹਜ ਸੁਭਾਇ ॥

    靠着上师的恩典,有一种自然的本性

  31. ਭਗਤਿ ਕਰੇ ਵਿਚਹੁ ਆਪੁ ਖੋਇ ॥

    如果奉献是通过将自我从头脑中分离出来完成的

  32. ਤਦ ਹੀ ਸਾਚਿ ਮਿਲਾਵਾ ਹੋਇ ॥੧॥

    只有这样,一个人才能遇见上帝。1

  33. ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥

    奉献者总是装饰主的门和

  34. ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥

    上帝的爱与上师的爱同在。1.留在这里

  35. ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥

    一个虔诚的人是纯洁的

  36. ਗੁਰ ਸਬਦੀ ਵਿਚਹੁ ਹਉਮੈ ਖੋਇ ॥

    当上师的教诲从头脑中消除自我感觉时

  37. ਹਰਿ ਜੀਉ ਆਪਿ ਵਸੈ ਮਨਿ ਆਇ ॥

    然后上帝自己进入头脑,

  38. ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥

    自然,心中总是有平静和幸福。2

  39. ਸਾਚਿ ਰਤੇ ਤਿਨ ਸਦ ਬਸੰਤ ॥

    敬拜上帝的人总是像春天一样绽放,

  40. ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥

    通过荣耀主,他们的心灵会保持快乐

  41. ਬਿਨੁ ਨਾਵੈ ਸੂਕਾ ਸੰਸਾਰੁ ॥

    没有Harinamopasana,整个世界都是干燥的,而且

  42. ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥

    它在火中一次又一次地燃烧。3

  43. ਸੋਈ ਕਰੇ ਜਿ ਹਰਿ ਜੀਉ ਭਾਵੈ ॥

    世界的错是什么)他做上帝旨意的事

  44. ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥

    如果你按照他的意愿在名字里加上chit,那么身体总是会得到幸福

  45. ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥

    他本能地敬拜他的主,

  46. ਨਾਨਕ ਨਾਮੁ ਵਸੈ ਮਨਿ ਆਇ ॥੪॥੫॥

    纳纳克说,这个名字在他的脑海中安定下来。4.5

  47. ਬਸੰਤੁ ਮਹਲਾ ੩ ॥

    巴桑图·马哈拉 3

  48. ਮਾਇਆ ਮੋਹੁ ਸਬਦਿ ਜਲਾਏ ॥

    玛雅人的迷恋可以被 guru 这个词点燃,并且

  49. ਮਨੁ ਤਨੁ ਹਰਿਆ ਸਤਿਗੁਰ ਭਾਏ ॥

    心灵和身体在萨古鲁的爱和祝福中绽放

  50. ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥

    身体的树是唯一位于主门口的树

  51. ਸਾਚੀ ਬਾਣੀ ਨਾਮ ਪਿਆਰਿ ॥੧॥

    他真的爱神的名。1

  52. ਏ ਮਨ ਹਰਿਆ ਸਹਜ ਸੁਭਾਇ ॥

    这棵心灵之树已经变得天生的绿色和

  53. ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥

    在上师的爱下,它以名字的形式成为真理的果实。1.留在这里

  54. ਆਪੇ ਨੇੜੈ ਆਪੇ ਦੂਰਿ ॥

    上帝自己离我们很近,离我们很远

  55. ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥

    但从上师的教诲来看,他总是出现在他面前

  56. ਛਾਵ ਘਣੀ ਫੂਲੀ ਬਨਰਾਇ ॥

    绿色植被的阴影非常茂密,

  57. ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥

    古鲁穆克自然觅食。2

  58. ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥

    他昼夜赞美上帝

  59. ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥

    萨古鲁从他的脑海中消除了谎言的幻觉