Sri Guru Granth Sahib Ji

第 1174

  1. ਪਰਪੰਚ ਵੇਖਿ ਰਹਿਆ ਵਿਸਮਾਦੁ ॥

    他很惊讶地看到贾加特·普拉潘奇

  2. ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥

    这个名字只能从上师那里获得。3

  3. ਆਪੇ ਕਰਤਾ ਸਭਿ ਰਸ ਭੋਗ ॥

    上帝,世界的创造者,他自己享受着所有的汁液

  4. ਜੋ ਕਿਛੁ ਕਰੇ ਸੋਈ ਪਰੁ ਹੋਗ ॥

    无论他做什么,他都是肯定的

  5. ਵਡਾ ਦਾਤਾ ਤਿਲੁ ਨ ਤਮਾਇ ॥

    他是一个伟大的给予者(总是给予世界),他对鼹鼠没有贪婪

  6. ਨਾਨਕ ਮਿਲੀਐ ਸਬਦੁ ਕਮਾਇ ॥੪॥੬॥

    哦,那纳克!它只能通过按照话语和上师行事来实现。4.6

  7. ਬਸੰਤੁ ਮਹਲਾ ੩ ॥

    巴桑图·马哈拉 3

  8. ਪੂਰੈ ਭਾਗਿ ਸਚੁ ਕਾਰ ਕਮਾਵੈ ॥

    一个完全幸运的生物执行奉献和宗教的工作,

  9. ਏਕੋ ਚੇਤੈ ਫਿਰਿ ਜੋਨਿ ਨ ਆਵੈ ॥

    他记得帕拉布拉玛,没有回到阴道

  10. ਸਫਲ ਜਨਮੁ ਇਸੁ ਜਗ ਮਹਿ ਆਇਆ ॥

    他在这个世界上的出生变得成功,

  11. ਸਾਚਿ ਨਾਮਿ ਸਹਜਿ ਸਮਾਇਆ ॥੧॥

    这种本能的本性被上帝的名义所吸收。1

  12. ਗੁਰਮੁਖਿ ਕਾਰ ਕਰਹੁ ਲਿਵ ਲਾਇ ॥

    按照上师的指示行事,在上帝里充满爱心

  13. ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥੧॥ ਰਹਾਉ ॥

    拿出你心中的骄傲,敬拜上帝。1.留在这里

  14. ਤਿਸੁ ਜਨ ਕੀ ਹੈ ਸਾਚੀ ਬਾਣੀ ॥

    一个声音永恒的奉献者,

  15. ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥

    上师的教诲传遍了世界各地

  16. ਚਹੁ ਜੁਗ ਪਸਰੀ ਸਾਚੀ ਸੋਇ ॥

    他的名声传遍了四个时代,

  17. ਨਾਮਿ ਰਤਾ ਜਨੁ ਪਰਗਟੁ ਹੋਇ ॥੨॥

    这样一位沉浸在对上帝的奉献中的奉献者在各地都很有名。2

  18. ਇਕਿ ਸਾਚੈ ਸਬਦਿ ਰਹੇ ਲਿਵ ਲਾਇ ॥

    许多人用真话保持可爱,

  19. ਸੇ ਜਨ ਸਾਚੇ ਸਾਚੈ ਭਾਇ ॥

    这种诚实的人是至高无上的真理所喜欢的

  20. ਸਾਚੁ ਧਿਆਇਨਿ ਦੇਖਿ ਹਜੂਰਿ ॥

    他们相信上帝,并沉浸在他的冥想中

  21. ਸੰਤ ਜਨਾ ਕੀ ਪਗ ਪੰਕਜ ਧੂਰਿ ॥੩॥

    他们只想要圣徒的脚。3

  22. ਏਕੋ ਕਰਤਾ ਅਵਰੁ ਨ ਕੋਇ ॥

    只有一位上帝创造了整个创造物,没有其他人

  23. ਗੁਰ ਸਬਦੀ ਮੇਲਾਵਾ ਹੋਇ ॥

    只有通过上师的教诲,他才能和解

  24. ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥

    凡赞美神的人,都找到了幸福

  25. ਨਾਨਕ ਸਹਜੇ ਨਾਮਿ ਸਮਾਇਆ ॥੪॥੭॥

    纳纳克认为,与生俱来的本性就包含在这个名字中。4.7

  26. ਬਸੰਤੁ ਮਹਲਾ ੩ ॥

    巴桑图·马哈拉 3

  27. ਭਗਤਿ ਕਰਹਿ ਜਨ ਦੇਖਿ ਹਜੂਰਿ ॥

    奉献者将上帝视为真实的存在来敬拜

  28. ਸੰਤ ਜਨਾ ਕੀ ਪਗ ਪੰਕਜ ਧੂਰਿ ॥

    他们只会在圣徒的脚上沾上灰尘

  29. ਹਰਿ ਸੇਤੀ ਸਦ ਰਹਹਿ ਲਿਵ ਲਾਇ ॥

    他们总是沉浸在上帝的激情中,

  30. ਪੂਰੈ ਸਤਿਗੁਰਿ ਦੀਆ ਬੁਝਾਇ ॥੧॥

    普尔纳·萨古鲁(Purna Sadguru)解释了这种区别。1

  31. ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥

    一个人很少是奴隶的奴隶

  32. ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥

    他获得了最好的学位。1.留在这里

  33. ਏਕੋ ਸੇਵਹੁ ਅਵਰੁ ਨ ਕੋਇ ॥

    只崇拜一位神,不要崇拜任何其他神(众神和女神)

  34. ਜਿਤੁ ਸੇਵਿਐ ਸਦਾ ਸੁਖੁ ਹੋਇ ॥

    通过崇拜他,一个人总是会得到幸福

  35. ਨਾ ਓਹੁ ਮਰੈ ਨ ਆਵੈ ਜਾਇ ॥

    他是永恒的,没有运动,

  36. ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ ॥੨॥

    哦,妈妈!为什么要服侍他以外的任何人?2

  37. ਸੇ ਜਨ ਸਾਚੇ ਜਿਨੀ ਸਾਚੁ ਪਛਾਣਿਆ ॥

    同一个人是诚实的人,他已经认识到了最终的真理

  38. ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥

    他们自然而然地通过杀死自我来全神贯注于上帝的名义

  39. ਗੁਰਮੁਖਿ ਨਾਮੁ ਪਰਾਪਤਿ ਹੋਇ ॥

    这个名字来自上师本身,

  40. ਮਨੁ ਨਿਰਮਲੁ ਨਿਰਮਲ ਸਚੁ ਸੋਇ ॥੩॥

    通过它,心灵变得纯洁,最终的真理是最纯洁的。3

  41. ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥

    认识创造知识的上帝

  42. ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥

    用真道认出一位神

  43. ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥

    纳纳克认为,通过品尝开斋节的汁液,心灵会变得纯净

  44. ਨਾਨਕ ਨਾਮਿ ਰਤੇ ਸਚੁ ਸੋਇ ॥੪॥੮॥

    全神贯注于这个名字的人是诚实的。4.8

  45. ਬਸੰਤੁ ਮਹਲਾ ੩ ॥

    巴桑图·马哈拉 3

  46. ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥

    以上帝的名义拯救他们的后代的奉献者,

  47. ਸਾਚੀ ਬਾਣੀ ਨਾਮ ਪਿਆਰੁ ॥

    他的声音也甜美而真实,他的爱依附于名字本身

  48. ਮਨਮੁਖ ਭੂਲੇ ਕਾਹੇ ਆਏ ॥

    为什么被遗忘的面孔会出现在这个世界上

  49. ਨਾਮਹੁ ਭੂਲੇ ਜਨਮੁ ਗਵਾਏ ॥੧॥

    他们因忘记了上帝的名字而失去了出生。1

  50. ਜੀਵਤ ਮਰੈ ਮਰਿ ਮਰਣੁ ਸਵਾਰੈ ॥

    为执着而死的人,为恶习而死并决定死去的人,

  51. ਗੁਰ ਕੈ ਸਬਦਿ ਸਾਚੁ ਉਰ ਧਾਰੈ ॥੧॥ ਰਹਾਉ ॥

    通过上师的教诲,他将真理牢记在心。1.留在这里

  52. ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥

    对终极真理的沉思是古尔穆克的食物,因此他的身体保持纯洁

  53. ਮਨੁ ਨਿਰਮਲੁ ਸਦ ਗੁਣੀ ਗਹੀਰਾ ॥

    在他纯洁的心灵中,有一片品质的深海

  54. ਜੰਮੈ ਮਰੈ ਨ ਆਵੈ ਜਾਇ ॥

    它从生死中解脱出来,它的运动消失了,

  55. ਗੁਰ ਪਰਸਾਦੀ ਸਾਚਿ ਸਮਾਇ ॥੨॥

    靠着上师的恩典,他全神贯注于真理。2

  56. ਸਾਚਾ ਸੇਵਹੁ ਸਾਚੁ ਪਛਾਣੈ ॥

    认识终极真理,敬拜那永恒的主

  57. ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥

    通过上师的教诲,人们找到了通往主门的方法